ETV Bharat / bharat

ਹਰਿਆਣਾ 'ਚ ਕੈਸ਼ ਵੈਨ 'ਚੋਂ ਸਾਢੇ ਤਿੰਨ ਕਰੋੜ ਲੁੱਟ ਕੇ ਬਦਮਾਸ਼ ਹੋਏ ਫ਼ਰਾਰ - BIKE RIDING MISCREANTS LOOTED THREE AND A HALF CRORES ROBBERY IN ROHTAK HARYANA

ਹਰਿਆਣਾ ਦੇ ਰੋਹਤਕ 'ਚ ਸ਼ੁੱਕਰਵਾਰ ਨੂੰ 3 ਕਰੋੜ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ATM ਮਸ਼ੀਨ 'ਚ ਕੈਸ਼ ਪਾਉਣ ਲਈ ਕੈਸ਼ ਵੈਨ ਪਹੁੰਚੀ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ 'ਤੇ (cash van robbed in rohtak haryana) ਲੁੱਟ ਲਈ।

ਹਰਿਆਣਾ 'ਚ ਕੈਸ਼ ਵੈਨ 'ਚੋਂ ਸਾਢੇ ਤਿੰਨ ਕਰੋੜ ਲੁੱਟ ਕੇ ਬਦਮਾਸ਼ ਹੋਏ ਫ਼ਰਾਰ

author img

By

Published : Apr 8, 2022, 5:54 PM IST

ਹਰਿਆਣਾ/ਰੋਹਤਕ: ਹਰਿਆਣਾ ਵਿੱਚ ਲਗਾਤਾਰ ਲੁੱਟ-ਖੋਹ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ 'ਚ ਸ਼ੁੱਕਰਵਾਰ ਨੂੰ ਰੋਹਤਕ 'ਚ ਲੁੱਟ-ਖੋਹ (Robbery in Rohtak) ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਹਥਿਆਰਬੰਦ ਦੋਸ਼ੀਆਂ ਨੇ ਬੰਦੂਕ ਦੀ ਨੋਕ 'ਤੇ ਕਰੀਬ ਪੌਣੇ ਤਿੰਨ ਕਰੋੜ ਦੀ ਲੁੱਟ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੂਰੇ ਮਾਮਲੇ ਦੀ ਸੂਚਨਾ ਮਿਲਦੇ ਹੀ ਰੋਹਤਕ ਦੇ ਐੱਸਪੀ ਉਦੈ ਵੀਰ ਸਿੰਘ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ।

ਦਰਅਸਲ ਰੋਹਤਕ ਦੇ ਸੈਕਟਰ 1 ਵਿੱਚ ਦੋ ਬਾਈਕ ਸਵਾਰ ਨੌਜਵਾਨਾਂ ਨੇ ATM ਮਸ਼ੀਨ ਤੱਕ ਪਹੁੰਚੀ ਕੈਸ਼ ਵੈਨ ਤੋਂ ਕਰੀਬ 2 ਕਰੋੜ 62 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ (cash van robbed in rohtak haryana)। ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਵੈਨ ਵਿੱਚ ਮੌਜੂਦ ਗਾਰਡ ਨੇ ਵੈਨ ਵਿੱਚੋਂ ਨਗਦੀ ਕੱਢੀ ਤਾਂ ਬਾਈਕ ਸਵਾਰ ਦੋਨੋਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਨਗਦੀ ਲੁੱਟ ਕੇ ਲੈ ਗਏ। ਇਸ ਦੇ ਨਾਲ ਹੀ ਪੂਰੇ ਮਾਮਲੇ 'ਚ ਇਕ ਗਾਰਡ ਦੇ ਗੋਲੀ ਲੱਗਣ ਦੀ ਵੀ ਸੂਚਨਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਇਸ ਦੇ ਨਾਲ ਹੀ ਐਸਪੀ ਉਦੈ ਵੀਰ ਸਿੰਘ ਭਾਰੀ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐਸਪੀ ਉਦੈ ਵੀਰ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਹਥਿਆਰਾਂ ਦੇ ਦਮ 'ਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਰੇਕੀ ਕਰਕੇ ਸਾਰੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਪੁਲੀਸ ਨੇ ਮੁਲਜ਼ਮਾਂ ਦੇ ਬਾਈਕ ਦੀ ਪਛਾਣ ਕਰਕੇ ਟੀਮ ਦਾ ਗਠਨ ਕੀਤਾ ਹੈ। ਜਿਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਤੀ ਦੀ ਮੌਤ ਤੋਂ ਬਾਅਦ ਗਰਭਵਤੀ ਹੋਈ ਔਰਤ, 11 ਮਹੀਨਿਆਂ ਬਾਅਦ ਦਿੱਤਾ ਬੱਚੇ ਨੂੰ ਜਨਮ

ETV Bharat Logo

Copyright © 2025 Ushodaya Enterprises Pvt. Ltd., All Rights Reserved.