ETV Bharat / bharat

ਕਿਸ ਨੇ ਕੀਤੀ ਦਿੱਲੀ-ਕਾਨਪੁਰ ਰੂਟ 'ਤੇ ਪੁਲ਼ੀ ਉਡਾਨ ਦੀ ਗੱਲ ? - RDX

ਜੈਸ਼-ਏ-ਮੁਹੰਮਦ ਏਜੰਟ ਦੇ ਨਾਂਅ ਤੇ ਮਿਲੇ ਪੱਤਰ ਨੇ ਸੁਰੱਖਿਆ ਏਜੰਸੀਆਂ ਨੂੰ ਹੈਰਾਨ ਕੀਤਾ ਹੈ। ਪੱਤਰ 'ਚ ਮੋਦੀ ਦੀ ਰੈਲੀ 'ਚ ਬੱਲੀ 'ਚ ਭਰਿਆ RDX ਲਗਾਉਣ ਦੀ ਗੱਲ ਕੀਤੀ ਹੈ ।

ਫ਼ਾਇਲ ਫ਼ੋਟੋ
author img

By

Published : Feb 21, 2019, 2:47 PM IST

ਕਾਨਪੁਰ: ਕਾਲਿੰਦੀ ਐਕਸਪ੍ਰੈੱਸ ਧਮਾਕੇ ਦੀ ਪੜਤਾਲ ਕੀਤੇ ਜਾਣ ਤੋਂ ਬਾਅਦ ਮਿਲੇ ਪੱਤਰ ਨੇ ਸੁਰੱਖਿਆ ਏਜੰਸੀਆਂ ਦੇ ਹੈਰਾਨ ਕਰ ਦਿੱਤਾ ਹੈ। ਜੈਸ਼-ਏ-ਮੁਹੰਮਦ ਏਜੰਟ ਦੇ ਨਾਂਅ ਤੋਂ ਮਿਲੇ ਇਸ ਪੱਤਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਆਰਡੀਐੱਕਸ ਨਾਲ ਭਰੀ ਬੱਲੀ ਲਗਾਉਣ ਅਤੇ ਸ਼ਤਾਬਦੀ ਐੱਕਸਪ੍ਰੈਸ ਨੂੰ ਨਿਸ਼ਾਨੇ ਬਣਾਉਣ ਲਈ ਦਿੱਲੀ-ਕਾਨਪੁਰ ਰੂਟ 'ਤੇ ਪੁਲ਼ੀ ਉਡਾਨ ਦੀ ਗੱਲ ਲਿਖੀ ਗਈ ਹੈ। ਇਸ 'ਚ ਸਾਢੇ ਪੰਜ ਕਰੋੜ ਰੁਪਏ ਬਤੌਰ ਬੋਨਸ ਦੇਣ ਦੀ ਗੱਲ ਆਖੀ ਗਈ ਹੈ।

ਪੱਤਰ 'ਚ ਲਿੱਖੀ ਪੁਲੀ ਨੂੰ ਬੰਬ ਬਲਾਸਟ ਨਾਲ ਉਡਾਉਣ ਦੀ ਗੱਲ
ਇਸ ਪੱਤਰ 'ਚ ਲਿਖਿਆ ਹੈ ਕਿ ਦਿੱਲੀ-ਕਾਨਪੁਰ ਰੂਟ 'ਤੇ ਕਾਨਪੁਰ ਤੋਂ 30 ਕਿ.ਮੀ ਪਹਿਲਾਂ 27 ਫਰਵਰੀ ਨੂੰ ਇਕ ਪੁਲ਼ੀ ਨੂੰ ਬਲਾਸਟ ਨਾਲ ਉਡਾਉਣਾ ਹੈ। ਢੇਡ ਕਿੱਲੋ ਆਰਡੀਐੱਕਸ ਵਿਸਫ਼ੋਟ ਕਰ ਕੇ ਕਾਨਪੁਰ-ਦਿੱਲੀ ਸ਼ਤਾਬਦੀ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾਇਆ ਹੈ। ਆਨੰਦ ਬੱਸ ਅੱਡੇ 'ਤੇ ਇਕ ਦਿਨ ਪਹਿਲਾਂ ਵਿਸਫ਼ੋਟ ਦਿੱਤਾ ਜਾਵੇਗਾ। ਪੱਤਰ 'ਚ ਸਭ ਤੋਂ ਉੱਪਰ ਪੈਗ਼ਾਮ ਅਤੇ ਖੱਬੇ ਪਾਸੇ 'ਚ 786 ਲਿਖਿਆ ਹੈ। ਉਸ ਤੋਂ ਹੇਠਾਂ ਜੇਸ਼-ਏ-ਮੁਹੰਮਦ ਲਿਖਿਆ ਹੈ। ਪੱਤਰ ਦੀ ਸ਼ੁਰੂਆਤ 'ਚ ਲਿਖਿਆ ਗਿਆ ਹੈ ਕਿ ਮੀਟਿੰਗ ਕਰ ਇਸ ਬਾਰੇ 'ਚ ਸਾਰਿਆਂ ਨੂੰ ਸੁਚੇਤ ਕੀਤਾ ਗਿਆ ਹੈ। ਅੱਗੇ ਲਿਖਿਆ ਹੈ ਕਿ ਮੋਦੀ ਦੇ ਮੰਚ ਨੂੰ ਬੰਬ ਨਾਲ ਉਡਾਉਣਾ ਹੈ। ਇਸ ਲਈ ਦੋ ਕਿਲੋ ਆਰਡੀਐੱਕਸ ਮੰਚ 'ਤੇ ਲਗਾਏ ਜਾਣ ਵਾਲੀ ਦਸ ਫੁੱਟ ਬੱਲੀ ਨੂੰ ਕੱਟ ਕੇ ਭਰਿਆ ਜਾਵੇਗਾ। ਇਸ ਕੰਮ ਲਈ ਸਾਢੇ ਪੰਜ ਕਰੋੜ ਰੁਪਏ ਦਿੱਤੇ ਜਾਣਗੇ।

undefined

ਤਲਾਸ਼ੀ ਮਗਰੋਂ ਮਿਲੀ ਇੱਕ ਡਾਇਰੀ
ਇਸ ਮਾਮਲੇ 'ਚ ਤਲਾਸ਼ੀ ਮਗਰੋਂ ਉਸੇ ਡੱਬੇ 'ਚੋਂ ਇਕ ਡਾਇਰੀ ਵੀ ਏਟੀਐੱਸ ਨੂੰ ਮਿਲੀ ਹੈ। ਡਾਇਰੀ 'ਚ ਮਕਡਪੁਰ ਪਿੰਡ ਦਾ ਨਾਂਅ ਲਿਖਿਆ ਹੈ। ਇਸ ਦੇ ਨਾਲ ਹੀ ਉੱਥੋਂ ਦੇ ਅੱਧਾ ਦਰਜਨ ਲੋਕਾਂ ਦੇ ਨਾਂਅ ਲਿਖੇ ਹਨ। ਜਾਂਚ ਅਧਿਕਾਰੀਆਂ ਮੁਤਾਬਿਕ ਡਾਇਰੀ 'ਚ ਨੰਬਰ ਗੇਮ 'ਚ ਕੁਝ ਕੋਡਵਰਡ ਵੀ ਲਿਖੇ ਗਏ ਹਨ। ਜਾਂਚ ਏਜੰਸੀ ਦੇ ਅਧਿਕਾਰੀ ਡਾਇਰੀ ਕਬਜ਼ੇ 'ਚ ਲੈ ਕੇ ਕੋਡਵਰਡ ਨੂੰ ਡੀਕੋਰਡ ਕਰਨ 'ਚ ਲੱਗੇ ਹਨ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.