ETV Bharat / bharat

ਪੂਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਆਦੀਵਾਸੀ ਦਿਵਸ, ਸੈਂਕੜੇ ਸਾਲ ਪੁਰਾਣਾ ਹੈ ਇਤਿਹਾਸ

ਦੁਨੀਆਂ ਭਰ ਵਿੱਚ ਆਦੀਵਾਸੀ ਦਿਵਸ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦਾ ਇਤਿਹਾਸ ਦਹਾਕੇ ਨਹੀਂ ਬਲਕਿ ਸੈਂਕੜੇ ਸਾਲ ਪੁਰਾਣਾ ਹੈ। ਇਹ ਦਿਨ ਆਦੀਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਹੈ।

ਡਿਜ਼ਾਈਨ ਫੋਟੋ।
author img

By

Published : Aug 9, 2019, 1:37 PM IST

ਰਾਂਚੀ: 9 ਅਗਸਤ ਨੂੰ ਪੂਰੀ ਦੁਨੀਆਂ ਵਿੱਚ ਆਦੀਵਾਸੀ ਦਿਨ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦਾ ਇਤਿਹਾਸ ਦਹਾਕੇ ਨਹੀਂ ਬਲਕਿ ਸੈਂਕੜੇ ਸਾਲ ਪੁਰਾਣਾ ਹੈ। ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਵਿੱਚ ਮਸ਼ਰੂਫ਼ ਰਹਿਣ ਦੇ ਬਾਵਜੂਦ ਵੀ ਆਪਣੇ ਹੱਕ ਲਈ ਉਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ ਪਰ ਕਦੇ ਕਿਸੇ ਉੱਤੇ ਹਮਲਾ ਨਹੀਂ ਕੀਤਾ।

ਹਾਲਾਂਕਿ, ਇਨ੍ਹਾਂ ਨੇ ਆਪਣੇ ਆਤਮ ਸਨਮਾਨ ਲਈ ਜੋ ਲੜਾਈਆਂ ਲੜੀਆਂ ਹਨ ਉਸਦੀਆਂ ਵੀਰ ਗਾਥਾਵਾਂ ਭਰੀਆਂ ਪਈਆਂ ਹਨ। ਆਦੀਵਾਸੀ ਬੇਹੱਦ ਸ਼ਾਂਤੀ ਪਸੰਦ ਹੁੰਦੇ ਹਨ, ਜਦੋਂ ਇਹ ਖੁਸ਼ ਹੁੰਦੇ ਹਨ ਤਾਂ ਮਾਂਦਰ, ਢੋਲਕ ਅਤੇ ਬੰਸਰੀ ਲੈ ਕੇ ਸੜਕ ਉੱਤੇ ਨਿਕਲਦੇ ਹਨ।

ਦੇਸ਼ ਭਰ ਵਿੱਚ ਕਿੰਨੀ ਹੈ ਗਿਣਤੀ?

ਆਦੀਵਾਸੀ ਸ਼ਬਦ ਦੋ ਸ਼ਬਦਾਂ ਆਦੀ ਅਤੇ ਵਾਸੀ ਤੋਂ ਮਿਲਕੇ ਬਣਿਆ ਹੈ, ਇਸਦਾ ਮਤਲਬ ਮੂਲ ਨਿਵਾਸੀ ਹੁੰਦਾ ਹੈ। ਭਾਰਤ ਵਿੱਚ ਇਨ੍ਹਾਂ ਦੀ ਜਨਸੰਖਿਆ 10 ਕਰੋੜ ਹੈ, ਪੁਰਾਤਨ ਲੇਖਾਂ ਵਿੱਚ ਆਦੀਵਾਸੀਆਂ ਨੂੰ ਅਤਵਿਕਾ ਅਤੇ ਬਨਵਾਸੀ ਵੀ ਕਿਹਾ ਗਿਆ ਹੈ। ਮਹਾਤਮਾ ਗਾਂਧੀ ਨੇ ਆਦੀਵਾਸੀਆਂ ਨੂੰ ਗਿਰਿਜਨ (ਪਹਾੜ ਉੱਤੇ ਰਹਿਣ ਵਾਲੇ ਲੋਕ) ਕਹਿ ਕੇ ਬੁਲਾਇਆ।

ਝਾਰਖੰਡ ਵਿੱਚ ਇਨ੍ਹਾਂ ਦੀਆਂ 32 ਜਨਜਾਤੀਆਂ

ਭਾਰਤੀ ਸੰਵਿਧਾਨ ਵਿੱਚ ਆਦੀਵਾਸੀਆਂ ਲਈ ਅਨੁਸੂਚਿਤ ਜਨਜਾਤੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਇਨ੍ਹਾਂ ਦੀਆਂ ਕਈ ਜਨਜਾਤੀਆਂ ਹਨ, ਤਾਂ ਝਾਰਖੰਡ ਵਿੱਚ ਇਹਨਾਂ ਦੀਆਂ 32 ਜਨਜਾਤੀਆਂ ਪਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੁੱਝ ਜਨਜਾਤੀਆਂ ਨੂੰ ਆਦਿਮ ਜਨਜਾਤੀ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਆਦੀਵਾਸੀ ਮੁੱਖ ਰੂਪ ਨਾਲ ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਵਿੱਚ ਘੱਟ ਗਿਣਤੀ ਵਿੱਚ ਮੌਜੂਦ ਹਨ। ਜਦੋਂ ਕਿ ਭਾਰਤ ਦੇ ਪੂਰਬੀ ਉੱਤਰੀ ਸੂਬਾ ਮਿਜ਼ੋਰਮ ਵਿੱਚ ਇਹ ਬਹੁਗਿਣਤੀ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦੀ ਪੰਜਵੀ ਅਨੁਸੂਚੀ ਵਿੱਚ ਅਨੁਸੂਚਿਤ ਜਨਜਾਤੀਆਂ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।

ਆਦੀਵਾਸੀਆਂ ਦੇ ਖ਼ਾਸ ਤਿਉਹਾਰ

ਆਦੀਵਾਸੀ ਹਮੇਸ਼ਾ ਤੋਂ ਹੀ ਕੁਦਰਤ ਦੇ ਪ੍ਰੇਮੀ ਰਹੇ ਹਨ। ਇਸ ਲਈ ਇਹ ਪੂਜਾ ਵੀ ਕੁਦਰਤੀ ਸਾਧਨਾਂ ਦੀ ਹੀ ਕਰਦੇ ਹਨ, ਜਿਵੇਂ ਦਰਖ਼ਤ, ਪਾਣੀ ਆਦਿ। ਇਸ ਤੋਂ ਇਲਾਵਾ ਇਨ੍ਹਾਂ ਦੇ ਮੁੱਖ ਤਿਉਹਾਰ ਸਰਹੁਲ, ਕਰਮਾ, ਜਾਵਾ, ਟੁਸੂ, ਬੰਦਨਾ, ਜਨੀ ਸ਼ਿਕਾਰ ਆਦਿ। ਇਸ ਤੋਂ ਇਲਾਵਾ ਮੂਰਤੀ ਪੂਜਾ ਵਿੱਚ ਵੀ ਇਨ੍ਹਾਂ ਦੀ ਗੂੜ੍ਹੀ ਸ਼ਰਧਾ ਹੁੰਦੀ ਹੈ। ਇਨ੍ਹਾਂ ਦੇ ਇੱਥੇ ਕੁਰਬਾਨੀ ਪ੍ਰਥਾ ਦਾ ਵੀ ਰਿਵਾਜ ਹੈ।

ਲੋਕ ਗੀਤ ਅਤੇ ਲੋਕ ਨਾਚ

ਇੱਥੇ ਭਾਸ਼ਾ ਅਤੇ ਸੰਸਕ੍ਰਿਤੀ ਦੇ ਨਾਲ-ਨਾਲ ਲੋਕਗੀਤਾਂ ਅਤੇ ਲੋਕ ਨਾਚ ਵਿੱਚ ਵੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ। ਜਿਵੇਂ- ਨਟੁਆ ਨਾਚ, ਝੂਮਰ, ਛਊ, ਡਮਕਚ, ਕਰਮ ਗੀਤ, ਕਰਮਾ ਨਾਚ।

Intro:Body:

ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਆਦੀਵਾਸੀ ਦਿਵਸ, ਸੈਂਕੜੇ ਸਾਲ ਪੁਰਾਣਾ ਹੈ ਇਤਿਹਾਸ

ਦੁਨੀਆਭਰ ਵਿੱਚ ਆਦੀਵਾਸੀ ਦਿਵਸ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦਾ ਇਤਿਹਾਸ ਦਹਾਕੇ ਹੀ ਬਲਕਿ ਸੈਂਕੜੇ ਸਾਲ ਪੁਰਾਣਾ ਹੈ। ਇਹ ਦਿਨ ਆਦੀਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਹੈ।

ਰਾਂਚੀ: 9 ਅਗਸਤ ਨੂੰ ਪੂਰੀ ਦੁਨੀਆ ਵਿੱਚ ਆਦੀਵਾਸੀ ਦਿਨ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦਾ ਇਤਿਹਾਸ ਦਹਾਕੇ ਹੀ ਬਲਕਿ ਸੈਂਕੜੇ ਸਾਲ ਪੁਰਾਣਾ ਹੈ। ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਵਿੱਚ ਮਸ਼ਰੂਫ਼ ਰਹਿਣ ਦੇ ਬਾਵਜੂਦ ਵੀ ਆਪਣੇ ਹੱਕ ਲਈ ਉਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ ਪਰ ਕਦੇ ਕਿਸੇ ਉੱਤੇ ਹਮਲਾ ਨਹੀਂ ਕੀਤਾ। ਹਾਲਾਂਕਿ, ਇਨ੍ਹਾਂ ਨੇ ਆਪਣੇ ਆਤਮ ਸਨਮਾਨ ਲਈ ਜੋ ਲੜਾਈਆਂ ਲੜੀਆਂ ਹਨ ਉਸਦੀਆਂ ਵੀਰ ਗਾਥਾਵਾਂ ਭਰੀਆਂ ਪਈਆਂ ਹਨ। ਆਦੀਵਾਸੀ ਬੇਹੱਦ ਸ਼ਾਂਤੀ ਪਸੰਦ ਹੁੰਦੇ ਹਨ, ਜਦੋਂ ਇਹ ਖੁਸ਼ ਹੁੰਦੇ ਹਨ ਤਾਂ ਮਾਂਦਰ, ਢੋਲਕ ਅਤੇ ਬੰਸਰੀ ਲੈ ਕੇ ਸੜਕ ਉੱਤੇ ਨਿਕਲਦੇ ਹਨ।

ਦੇਸ਼ ਭਰ ਵਿੱਚ ਕਿੰਨੀ ਹੈ ਗਿਣਤੀ?

ਆਦੀਵਾਸੀ ਸ਼ਬਦ ਦੋ ਸ਼ਬਦਾਂ ਆਦੀ ਅਤੇ ਵਾਸੀ ਤੋਂ ਮਿਲਕੇ ਬਣਿਆ ਹੈ, ਇਸਦਾ ਮਤਲਬ ਮੂਲ ਨਿਵਾਸੀ ਹੁੰਦਾ ਹੈ। ਭਾਰਤ ਵਿੱਚ ਇਹਨਾਂ ਦੀ ਜਨਸੰਖਿਆ 10 ਕਰੋੜ ਹੈ, ਪੁਰਾਤਨ ਲੇਖਾਂ ਵਿੱਚ ਆਦੀਵਾਸੀਆਂ ਨੂੰ ਅਤਵਿਕਾ ਅਤੇ ਬਨਵਾਸੀ ਵੀ ਕਿਹਾ ਗਿਆ ਹੈ। ਮਹਾਤਮਾ ਗਾਂਧੀ ਨੇ ਆਦੀਵਾਸੀਆਂ ਨੂੰ ਗਿਰਿਜਨ(ਪਹਾੜ ਉੱਤੇ ਰਹਿਣ ਵਾਲੇ ਲੋਕ) ਕਹਿ ਕੇ  ਬੁਲਾਇਆ।

ਝਾਰਖੰਡ ਵਿੱਚ ਇਨ੍ਹਾਂ ਦੀਆਂ 32 ਜਨਜਾਤੀਆਂ

ਭਾਰਤੀ ਸੰਵਿਧਾਨ ਵਿੱਚ ਆਦੀਵਾਸੀਆਂ ਲਈ ਅਨੁਸੂਚਿਤ ਜਨਜਾਤੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਇਹਨਾਂ ਦੀਆਂ ਕਈ ਜਨਜਾਤੀਆਂ ਹਨ, ਤਾਂ ਝਾਰਖੰਡ ਵਿੱਚ ਇਹਨਾਂ ਦੀਆਂ 32 ਜਨਜਾਤੀਆਂ ਪਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੁੱਝ ਜਨਜਾਤੀਆਂ ਨੂੰ ਆਦਿਮ ਜਨਜਾਤੀ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਆਦੀਵਾਸੀ ਮੁੱਖ ਰੂਪ ਨਾਲ ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਵਿੱਚ ਘੱਟ ਗਿਣਤੀ ਵਿੱਚ ਮੌਜੂਦ ਹਨ। ਜਦੋਂ ਕਿ ਭਾਰਤ ਦੇ ਪੂਰਬੀ ਉੱਤਰੀ ਸੂਬਾ ਮਿਜ਼ੋਰਮ ਵਿੱਚ ਇਹ ਬਹੁਗਿਣਤੀ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦੀ ਪੰਜਵੀ ਅਨੁਸੂਚੀ ਵਿੱਚ ਅਨੁਸੂਚਿਤ ਜਨਜਾਤੀਆਂ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।

ਆਦੀਵਾਸੀਆਂ ਦੇ ਖ਼ਾਸ ਤਿਉਹਾਰ

ਆਦੀਵਾਸੀਆਂ ਹਮੇਸ਼ਾ ਤੋਂ ਹੀ ਕੁਦਰਤ ਦੇ ਪ੍ਰੇਮੀ ਰਹੇ ਹਨ। ਇਸ ਲਈ ਇਹ ਪੂਜਾ ਵੀ ਕੁਦਰਤੀ ਸਾਧਨਾਂ ਦੀ ਹੀ ਕਰਦੇ ਹਨ, ਜਿਵੇਂ ਦਰਖ਼ਤ, ਪਾਣੀ ਆਦਿ। ਇਸ ਤੋਂ ਇਲਾਵਾ ਇਨ੍ਹਾਂ ਦੇ ਮੁੱਖ ਤਿਉਹਾਰ ਸਰਹੁਲ, ਕਰਮਾ, ਜਾਵਾ, ਟੁਸੂ,  ਬੰਦਨਾ, ਜਨੀ ਸ਼ਿਕਾਰ ਆਦਿ। ਇਸ ਤੋਂ ਇਲਾਵਾ ਮੂਰਤੀ ਪੂਜਾ ਵਿੱਚ ਵੀ ਇਨ੍ਹਾਂ ਦੀ ਗੂੜ੍ਹੀ ਸ਼ਰਧਾ ਹੁੰਦੀ ਹੈ। ਇਨ੍ਹਾਂ ਦੇ ਇੱਥੇ ਕੁਰਬਾਨੀ ਪ੍ਰਥਾ ਦਾ ਵੀ ਰਿਵਾਜ ਹੈ।

ਲੋਕ ਗੀਤ ਅਤੇ ਲੋਕ ਨਾਚ

ਇੱਥੇ ਭਾਸ਼ਾ ਅਤੇ ਸੰਸਕ੍ਰਿਤੀ ਦੇ ਨਾਲ-ਨਾਲ ਲੋਕਗੀਤਾਂ ਅਤੇ ਲੋਕ ਨਾਚ ਵਿੱਚ ਵੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ। ਜਿਵੇਂ- ਨਟੁਆ ਨਾਚ, ਝੂਮਰ, ਛਊ, ਡਮਕਚ, ਕਰਮ ਗੀਤ, ਕਰਮਾ ਨਾਚ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.