ETV Bharat / bharat

ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ: ਹਰ ਸਾਲ ਵਧ ਰਹੀ ਦਰ, ਜਾਣੋ ਕਾਰਨ - ਜਾਗਰੂਕਤਾ ਦਿਵਸ

ਹਰ ਆਤਮਹੱਤਿਆ (ਖ਼ੁਦਕੁਸ਼ੀ) ਇੱਕ ਵਿਅਕਤੀਗਤ ਤਰਾਸਦੀ ਹੈ ਜੋ ਸਮੇਂ ਤੋਂ ਪਹਿਲਾਂ ਇੱਕ ਵਿਅਕਤੀ ਦੀ ਜ਼ਿੰਦਗੀ ਖੋਹ ਲੈਂਦੀ ਹੈ। ਇਹ ਕੁਦਰਤੀ ਪਰਿਵਾਰਾਂ, ਦੋਸਤਾਂ ਅਤੇ ਕਮਿਊਨਿਟੀਆਂ ਨੂੰ ਬਹੁਤ ਪ੍ਰਵਾਵਿਤ ਕਰਦੀ ਹੈ। ਸਾਡੇ ਦੇਸ਼ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਲੋਕ ਆਤਮਹੱਤਿਆ ਕਰਦੇ ਹਨ।

ਤਸਵੀਰ
ਤਸਵੀਰ
author img

By

Published : Sep 10, 2020, 3:59 PM IST

ਹੈਦਰਾਬਾਦ: ਦੁਨੀਆ ਵਿੱਚ ਆਤਮਹੱਤਿਆ ਨੂੰ ਰੋਕਣ ਲਈ ਹਰ ਸਾਲ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵਭਰ ਵਿੱਚ ਆਤਮਹੱਤਿਆ ਦੇ ਖਿਲਾਫ਼ ਪ੍ਰਣ ਲੈਣ ਲਈ ਅਤੇ ਕਾਰਵਾਈ ਲਈ 2003 ਤੋਂ ਇਹ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ।

ਇੰਟਰਨੇਸ਼ਨਲ ਐਸੋਸੀਏਸ਼ਨ ਫ਼ਾਰ ਸੁਸਾਈਡ ਪ੍ਰਵੀਜ਼ਨ (ਆਈਏਐਸਪੀ) ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ ਦੀ ਮੇਜਬਾਨੀ ਦਾ ਵਿਸ਼ਵ ਸਿਹਤ ਸੰਗਠਨ ਅਤੇ ਵਰਲਡ ਫੈੱਡਰੇਸ਼ਨ ਫਾਰ ਮੈਂਟਲ ਹੈਲਥ ਦੇ ਨਾਲ ਸਹਿਯੋਗ ਕਰਦਾ ਹੈ।

ਆਤਮਹੱਤਿਆਵਾਂ ਪੂਰੀ ਦੁਨੀਆਂ ਲਈ ਚੁਣੌਤੀ ਬਣੀਆਂ ਹੋਈਆਂ ਹਨ। ਹਰ ਸਾਲ, ਹਰ ਉਮਰ ਦੇ ਲੋਕਾਂ ਦੀ ਆਤਮਹੱਤਿਆ ਦੇ ਕੇਸ ਵਿਸ਼ਵ ਦੇ ਮੁੱਖ ਚੁਣੌਤੀਆਂ ਵਿੱਚ ਸ਼ਾਮਿਲ ਹੁੰਦੇ ਹਨ। ਹਰ 40 ਸਕਿੰਟ ਵਿੱਚ ਇੱਕ ਆਤਮਹੱਤਿਆ ਚਿੰਤਾ ਦਾ ਵਿਸ਼ਾ ਹੈ। ਆਤਮ ਹੱਤਿਆਵਾਂ ਪਿੱਛੇ ਸਭ ਦੇ ਵੱਖ ਵੱਖ ਕਾਰਨ ਹਨ। ਤੁਹਾਨੂੰ ਆਪਣੇ ਜੀਵਨ ਦੀ ਕੀਮਤ ਅਤੇ ਉਦੇਸ਼ ਨੂੰ ਸਮਝਣ ਦੀ ਜ਼ਰੂਰਤ ਹੈ।

ਹਰ ਜ਼ਿੰਦਗੀ ਅਣਮੁੱਲੀ ਹੈ। ਖੋਇਆ ਹੋਇਆ ਹਰ ਜੀਵਣ ਕਿਸੇ ਨਾ ਕਿਸੇ ਤਾ ਸਾਥੀ, ਸੰਤਾਨ, ਮਾਂ-ਪਿਓ, ਦੋਸਤ ਜਾਂ ਸਹਿਕਰਮੀ ਹੈ। ਲਗਭਗ ਆਤਮ ਹੱਤਿਆ ਦੇ ਵੱਧ ਤੋਂ ਵੱਧ ਮਾਮਲਿਆਂ ਵਿੱਚ ਲੋਕ ਡੂੰਘੀ ਨਿਰਾਸ਼ਾ ਵਿੱਚ ਹੁੰਦੇ ਹਨ। ਇਸ ਦੇ ਕਾਰਨ ਹਰ ਸਾਲ 108 ਮਿਲੀਅਨ ਲੋਕ ਆਤਮਘਾਤੀ ਵਰਤਾਓ ਤੋਂ ਪੀੜਤ ਪਾਏ ਗਏ ਹਨ। ਆਤਮਘਾਤੀ ਵਿਹਾਰ ਵਿੱਚ ਆਤਮ ਹੱਤਿਆ, ਵਿਚਾਰ ਅਤੇ ਯਤਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਪਿਛਲੇ 45 ਸਾਲਾਂ ਦੌਰਾਨ ਆਤਮਹੱਤਿਆ ਦੇ ਕੇਸਾਂ ਵਿੱਚ ਵਿਸ਼ਵ ਵਿੱਚ 60% ਵਾਧਾ ਹੋਇਆ ਹੈ। 15 ਤੋਂ 44 ਸਾਲਾਂ ਦੇ ਲੋਕਾਂ ਦੀ ਮੌਤ ਵਿੱਚ ਆਤਮ ਹੱਤਿਆ ਇੱਕ ਮਹੱਤਵਪੂਰਣ ਕਾਰਨ ਹੈ। ਆਤਮਹੱਤਿਆ ਦੀਆਂ ਕੋਸ਼ੀਸ਼ਾਂ ਆਤਮਹੱਤਿਆ ਦੀ ਤੁਲਨਾ ਵਿੱਚ 20 ਗੁਣਾ ਵਧੇਰੇ ਹੈ।

ਆਤਮਹੱਤਿਆ ਵਿਸ਼ਵ ਪੱਧਰ 'ਤੇ ਮੌਤ ਦਾ 15ਵਾਂ ਮੁੱਖ ਕਾਰਨ ਹੈ। ਵਿਸ਼ਵਭਰ ਵਿੱਚ ਹੋਈਆਂ ਮੌਤਾਂ ਵਿੱਚ 1.4 ਪ੍ਰਤੀਸ਼ਤ ਮੌਤਾਂ ਆਤਮ-ਹੱਤਿਆ ਦੇ ਕਾਰਨ ਹੋਈਆਂ ਹਨ ਅਤੇ ਹਰ 1 ਲੱਖ ਦੀ ਅਬਾਦੀ ਵਿੱਚ ਆਤਮ ਹੱਤਿਆ ਦੀ ਦਰ 11.4 ਪ੍ਰਤੀਸ਼ਤ ਹੈ।

ਇੱਕ ਲੱਖ ਮਰਦਾਂ ਦੀ ਆਬਾਦੀ ਵਿੱਚ ਆਤਮਹੱਤਿਆ ਦੀ ਦਰ 15.0 ਹੈ। ਉੱਥੇ ਹੀ 1 ਲੱਖ ਦੀ ਅਬਾਦੀ ਵਿੱਚ ਔਰਤਾਂ ਦੀ ਆਤਮ ਹੱਤਿਆ ਦੀ ਦਰ 8.0 ਹੈ।

ਕਈ ਯੂਰਪੀਅਨ ਦੇਸ਼ਾਂ ਵਿੱਚ 15-24 ਸਾਲ ਦੀ ਉਮਰ ਦੇ ਲੋਕਾਂ ਵਿੱਖ ਆਤਮਹੱਤਿਆ ਮੌਤ ਦਾ ਮੁੱਖ ਕਾਰਨ ਹੈ। ਇਸ ਉਮਰ ਵਰਗ ਵਿੱਚ ਵਿਸ਼ਵ ਪੱਧਰ 'ਤੇ ਆਤਮਹੱਤਿਆ ਦੀ ਦਰ ਔਰਤਾਂ ਦੀ ਤੁਲਣਾ ਵਿੱਚ ਮਰਦ ਵਰਗ ਵਿੱਚ ਜ਼ਿਆਦਾ ਹੈ।

ਵਿਸ਼ਵਭਰ ਵਿੱਚ ਆਪਣੇ ਆਪ ਦੀ ਸੱਚਾਈ ਪਹੁੰਚਣ ਦੀ ਧਾਰਣਾ ਨੌਜਵਾਨਾਂ ਵਿੱਚ ਜ਼ਿਆਦਾ ਹੁੰਦਾ ਹੈ ਅਤੇ ਵਿਸ਼ਵਭਰ ਵਿਚ ਲੜਕੀਆਂ ਦੀ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਵੀ ਆਤਮ ਹੱਤਿਆ ਹੈ।

ਸਾਲ 2012 ਵਿੱਚ 76% ਵੈਸ਼ਵਿਕ ਆਤਮਹੱਤਿਆਵਾਂ ਘੱਟ ਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਹੋਈਆਂ ਹਨ, ਜਿੰਨਾਂ ਵਿੱਚੋਂ 39% ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ ਹੋਈਆਂ ਹਨ।

25 ਦੇਸ਼ (ਜੋ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਹਨ) ਵਿੱਚ ਆਤਮ ਹੱਤਿਆ ਹੁਣ ਵੀ ਅਪਰਾਧ ਹਨ। ਇਸ ਤੋਂ ਇਲਾਵਾ 20 ਦੇਸ਼ਾਂ ਵਿੱਚ ਸ਼ਰੀਆ ਕਾਨੂੰਨ ਦੇ ਅਧੀਨ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਨੂੰ ਜੇਲ੍ਹ ਦੀ ਸਜਾ ਦਿੱਤੀ ਜਾ ਸਕਦੀ ਹੈ।

ਆਤਮਘਾਤੀ ਭਾਵਨਾਵਾਂ ਕੀ ਹਨ?

  • ਆਤਮ ਹੱਤਿਆ ਕਰਨ ਦੇ ਕਈ ਕਾਰਨ ਬਣ ਸਕਦੇ ਹਨ ਜਿਨ੍ਹਾਂ ਵਿੱਚ ਆਨੁਵੰਸ਼ਿਕ, ਮਨੋਵਿਗਿਆਨੀਕ , ਸਮਾਜਿਕ ਤੇ ਸੰਜੋਗ ਕਾਰਨ ਹੋ ਸਕਦੇ ਹਨ।
  • ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਹਿਰਾ ਸਦਮਾ, ਤਣਾਅ, ਦੁੱਖ, ਨਿਰਾਸ਼ਾ, ਆਦਿ।
  • ਆਤਮਹੱਤਿਆ ਦਾ ਸਭ ਤੋਂ ਵੱਡਾ ਕਾਰਨ ਤਣਾਅ ਰਿਹਾ ਹੈ। ਆਤਮ ਹੱਤਿਆ ਤੋਂ ਮਰਨ ਵਾਲੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਮਨੋਰੋਗੀ ਹੁੰਦੇ ਹਨ।
  • ਉੱਚ ਆਮਦਨੀ ਵਾਲੇ ਦੇਸ਼ਾਂ ਵਿੱਚ 50% ਵਿਅਕਤੀ ਜੋ ਆਤਮ ਹੱਤਿਆ ਕਰਦੇ ਹਨ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਡਿਪਰੈਸ਼ਨ ਹੀ ਹੁੰਦਾ ਹੈ।
  • ਆਤਮ ਹੱਤਿਆ ਦੇ ਕੇਸਾਂ ਵਿੱਚ ਦੇਖਿਆ ਗਿਆ ਹੈ ਕਿ 25 ਲੋਕ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ, 135 ਲੋਕ ਆਤਮ ਹੱਤਿਆ ਕਰ ਰਹੇ ਹਨ। ਇਸ ਤਰਾਂ ਨਾਲ ਦੁਨੀਆ ਭਰ ਵਿੱਚ 108 ਮਿਲੀਅਨ ਲੋਕ ਆਤਮ ਹੱਤਿਆ ਦੇ ਕਾਰਨ ਪ੍ਰਭਾਵਿਤ ਹੁੰਦੇ ਹਨ।
  • ਆਤਮਹੱਤਿਆ ਨਾਲ ਮਰਨ ਵਾਲੇ ਲੋਕਾਂ ਦੇ ਰਿਸ਼ਤੇਦਾਰ ਅਤੇ ਕਰੀਬੀ ਵਧੇਰੇ ਚਿੰਤਾ ਵਾਲੇ ਸਮੂਹਾਂ ਵਿੱਚ ਆਉਂਦੇ ਹਨ। ਇਸ ਦੇ ਮੁੱਖ ਕਾਰਣ ਹਨ ਕਿ ਕਿਸੇ ਦੀ ਆਤਮ ਹੱਤਿਆ ਪੈਦਾ ਹੋਣ ਵਾਲੀ ਮਾਨਵਵਾਦੀ ਅਵਸਥਾ, ਕਿਸੇ ਦੀ ਆਤਮ ਹੱਤਿਆ ਤੋਂ ਪ੍ਰਭਾਵਿਤ ਹੋ ਕੇ ਉਸੇ ਰਸਤੇ ਉੱਤੇ ਚੱਲਣਾ, ਕਿਸੇ ਕਰਬੀ ਦੀ ਆਤਮ ਹੱਤਿਆ ਦਾ ਬੋਝ ਝਲਣਾ ਆਦਿ।

ਵਿਅਕਤੀ ਵਿੱਚ ਆਤਮਘਾਤੀ ਲੱਛਣਾਂ ਦੀ ਪਛਾਣ ਕਿਵੇਂ ਕੀਤੀ ਜਾਵੇ

  • ਬਹੁਤ ਜ਼ਿਆਦਾ ਉਦਾਸੀ ਜਾਂ ਲਗਾਤਾਰ ਮਿਜਾਜ਼ ਬਦਲਣਾ
  • ਭਵਿੱਖ ਨੂੰ ਲੈ ਕੇ ਨਿਰਾਸ਼ਾਵਾਦੀ ਵਿਚਾਰ ਰੱਖਣਾ
  • ਨੀਂਦ ਨਾ ਆਉਣਾ, ਅਚਾਨਕ ਸ਼ਾਂਤ ਹੋ ਜਾਣਾ ਜਿਵੇਂ ਕਿਸੇ ਵਿਅਕਤੀ ਨੇ ਹਾਰ ਮੰਨ ਲਈ ਹੈ ਤੇ ਆਪਣੇ ਜੀਵਨ ਜੀਵਨ ਨੂੰ ਸਮਾਪਤ ਕਰਨ ਦਾ ਫ਼ੈਸਲਾ ਕਰ ਲਿਆ ਹੋਵੇ।
  • ਸਮਾਜ ਤੋਂ ਬਾਈਕਾਟ - ਅਕੇਲਾਪਨ, ਪਰਿਵਾਰ, ਦੋਸਤਾਂ ਆਦਿ ਤੋਂ ਦੂਰੀ ਬਣਾ ਕੇ ਰੱਖਣਾ
  • ਖ਼ਤਰਨਾਕ ਜਾਂ ਖੁਦ ਨੂੰ ਨੁਕਸਾਨ ਪਹੁੰਚਣ ਵਾਲੇ ਯਤਨ ਕਰਨਾ ਜਿਵੇਂ ਕਿ ਲਾਪਰਵਾਹ ਡਰਾਈਵਿੰਗ, ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਨਾ।

ਆਤਮਹੱਤਿਆ ਦੀ ਰੋਕਥਾਮ ਦੇ ਪ੍ਰੋਗਰਾਮਾਂ ਨੂੰ ਚਲਾਉਣ ਵਿੱਚ ਕਈ ਕਿਸਮਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ

  • ਨਾਕਾਫ਼ੀ ਸਰੋਤ, ਅਸਮਰਥ ਤਾਲਮੇਲ, ਆਤਮਹੱਤਿਆ ਬਾਰੇ ਨਿਗਰਾਨੀ ਦੇ ਅੰਕੜਿਆਂ ਤੱਕ ਸੀਮਤ ਪਹੁੰਚ, ਲਾਗੂ ਹੋਣ ਯੋਗ ਦਿਸ਼ਾ ਨਿਰਦੇਸ਼ਾਂ ਦੀ ਘਾਟ, ਸੁਤੰਤਰ ਅਤੇ ਯੋਜਨਾਬੱਧ ਮੁਲਾਂਕਣ ਦੀ ਘਾਟ, ਆਦਿ ਆਤਮਹੱਤਿਆ ਦੀ ਰੋਕਥਾਮ ਸਬੰਧੀ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕਰਦੇ ਹਨ।
  • 2014 ਤੋਂ, ਵਿਸ਼ਵ ਸਿਹਤ ਸੰਗਠਨ ਦਾ ਖ਼ੁਦਕੁਸ਼ੀ ਰੋਕਣ ਦੀ ਕੋਸ਼ਿਸ਼ ਦਾ ਪ੍ਰੋਗਰਾਮ ਅਜੇ ਵੀ ਜਾਰੀ ਹੈ। ਖ਼ਾਸਕਰ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਆਤਮ ਹੱਤਿਆ ਰੋਕਣ ਦੇ ਪ੍ਰੋਗਰਾਮ ਨਹੀਂ ਸਨ, ਜਿਵੇਂ ਗੁਆਨਾ, ਸੂਰੀਨਾਮ ਅਤੇ ਭੂਟਾਨ।
  • ਸਕਾਟਲੈਂਡ, ਇੰਗਲੈਂਡ, ਆਇਰਲੈਂਡ ਅਤੇ ਸੰਯੁਕਤ ਰਾਜ ਤੋਂ ਇਲਾਵਾ ਕਈ ਦੇਸ਼ਾਂ ਨੇ ਆਪਣੇ ਰਾਸ਼ਟਰੀ ਆਤਮਹੱਤਿਆ ਰੋਕਥਾਮ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ।

ਕਮਿਊਨਿਟੀ(ਭਾਈਚਾਰੇ) ਦੀ ਮਹੱਤਤਾ

  • ਅਸੀਂ ਸਾਰੇ ਇੱਕ ਕਮਿਊਨਿਟੀ ਦਾ ਹਿੱਸਾ ਹਾਂ ਜੋ ਪਰਿਵਾਰ, ਦੋਸਤਾਂ, ਕੰਮਾਂ, ਸਹਿਯੋਗੀ, ਗੁਆਂਢੀਆਂ ਜਾਂ ਟੀਮਾਂ ਨਾਲ ਜੁੜਿਆ ਹੋਇਆ ਹੈ।
  • ਕਈ ਵਾਰ ਅਸੀਂ ਆਪਣੇ ਭਾਈਚਾਰਿਆਂ ਤੋਂ ਅਲੱਗ ਹੋ ਜਾਂਦੇ ਹਾਂ। ਅਜਿਹੇ ਲੋਕਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ ਜੋ ਸਾਡੇ ਸਮਾਜ ਵਿੱਚ ਕਮਜ਼ੋਰ ਹੋ ਗਏ ਹਨ।

ਕਮਿਊਨਿਟੀ ਵਿੱਚ ਸਮਾਂ ਬਿਤਾਉਣਾ

  • ਜੇਕਰ ਤੁਸੀਂ ਆਪਣੀ ਕਮਿਊਨਿਟੀ ਵਿੱਚ ਕਿਸੇ ਬਾਰੇ ਚਿੰਤਤ ਹੋ, ਤਾਂ ਉਨ੍ਹਾਂ ਨੂੰ ਪੁੱਛੋ ਕਿ ਕੀ ਤੁਸੀਂ ਠੀਕ ਹੋ?
  • ਭਾਰਤ ਦੇ ਹਵਾਲੇ ਨਾਲ

ਹਰ ਆਤਮਹੱਤਿਆ ਵਿਅਕਤੀਗਤ ਦੁਖਾਂਤ ਹੁੰਦਾ ਹੈ ਜੋ ਸਮੇਂ ਤੋਂ ਪਹਿਲਾਂ ਵਿਅਕਤੀ ਦੀ ਜ਼ਿੰਦਗੀ ਨੂੰ ਖੋਹ ਲੈਂਦਾ ਹੈ। ਇਹ ਨੁਕਸਾਨ ਪਰਿਵਾਰਾਂ, ਮਿੱਤਰਾਂ ਅਤੇ ਭਾਈਚਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਸਾਡੇ ਦੇਸ਼ ਵਿੱਚ, ਹਰ ਸਾਲ ਇੱਕ ਲੱਖ ਤੋਂ ਵੱਧ ਲੋਕ ਆਤਮ ਹੱਤਿਆ ਕਰਦੇ ਹਨ। ਖੁਦਕੁਸ਼ੀ ਦੇ ਵੱਖੋ ਵੱਖਰੇ ਕਾਰਨ ਹਨ ਜਿਵੇਂ ਕਿ ਪੇਸ਼ੇਵਰ / ਕੈਰੀਅਰ ਦੀਆਂ ਸਮੱਸਿਆਵਾਂ, ਅਲੱਗ-ਥਲੱਗ ਹੋਣਾ, ਦੁਰਵਿਵਹਾਰ, ਹਿੰਸਾ, ਪਰਿਵਾਰਕ ਸਮੱਸਿਆਵਾਂ, ਮਾਨਸਿਕ ਵਿਗਾੜਾਂ, ਸ਼ਰਾਬ ਪੀਣਾ, ਵਿੱਤੀ ਨੁਕਸਾਨ, ਦਰਦ ਆਦਿ।

ਸਾਲ 2019 ਦੌਰਾਨ ਦੇਸ਼ ਵਿੱਚ ਕੁੱਲ 1,39,123 ਖ਼ੁਦਕੁਸ਼ੀਆਂ ਦਰਜ ਕੀਤੀਆਂ ਗਈਆਂ, ਜਿਹੜੀਆਂ 2018 ਦੇ ਮੁਕਾਬਲੇ 3.4% ਅਤੇ 2019 ਵਿੱਚ ਖ਼ੁਦਕੁਸ਼ੀ ਦੀ ਦਰ 0.2% ਵਧੀ ਹੈ।

ਭਾਰਤ ਵਿੱਚ ਐਨਸੀਆਰਬੀ 2019 ਦੀ ਆਤਮਹੱਤਿਆ ਬਾਰੇ ਰਿਪੋਰਟ

2015 - 2019 ਦੌਰਾਨ ਖ਼ੁਦਕੁਸ਼ੀਆਂ ਦੀ ਗਿਣਤੀ ਅਤੇ ਖ਼ੁਦਕੁਸ਼ੀਆਂ ਦੀ ਦਰ

ਆਤਮ ਹੱਤਿਆ ਕਰਨ ਦੀ ਦਰ ਦੀ ਕੁੱਲ ਸਾਲ

ਸਾਲ ਖ਼ੁਦਕੁਸ਼ੀ ਮਾਮਲਿਆਂ ਦੀ ਦਰ

2015- 1,33,623 10.6

2016- 1,31,008 10.3

2017- 1,29,887 9.9

2018- 1,34,516 10.2

2019- 1,39,123 10.4

ਸਾਲ 2019 ਵਿੱਚ 381 ਵਿਅਕਤੀਆਂ ਨੇ ਹਰ ਰੋਜ਼ ਆਤਮ ਹੱਤਿਆ ਕੀਤੀ ਅਤੇ ਉਸੇ ਸਾਲ 1 ਲੱਖ 39 ਹਜ਼ਾਰ 123 ਮੌਤਾਂ ਹੋਈਆਂ। ਦੇਸ਼ ਵਿੱਚ ਖੁਦਕੁਸ਼ੀਆਂ ਦੀ ਦਰ 10.4% ਨਾਲੋਂ ਕਿਤੇ ਵੱਧ ਹੈ। ਪਰਿਵਾਰਕ ਝਗੜੇ 32.4% ਕੇਸਾਂ ਪਿੱਛੇ ਸਨ, 5.5% ਖ਼ੁਦਕੁਸ਼ੀਆਂ ਵਿਆਹ ਕਾਰਨ ਹੋਈਆਂ ਸਨ, 17.1% ਖ਼ੁਦਕੁਸ਼ੀਆਂ ਦਾ ਕਾਰਨ ਬੀਮਾਰੀ ਦੱਸਿਆ ਗਿਆ ਸੀ।

70.2% ਮਰਦ ਅਤੇ 29.8% ਔਰਤਾਂ ਵਿੱਚ ਭਾਰਤ ਦੇ ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਬੰਗਾਲ ਅਤੇ ਕਰਨਾਟਕ ਰਾਜਾਂ ਵਿੱਚ ਸਭ ਤੋਂ ਵੱਧ ਖ਼ੁਦਕੁਸ਼ੀਆਂ ਦੇ ਮਾਮਲੇ ਦਰਜ ਕੀਤੇ ਗਏ।

ਦੇਸ਼ ਵਿੱਚ ਜ਼ਿਆਦਾਤਰ ਮਾਮਲੇ ਫ਼ਾਹਾ (ਫਾਂਸੀ) ਲੈਣ ਦੇ

  1. ਫ਼ਾਂਸੀ-53.6%
  2. ਜ਼ਹਿਰ - 25.8%
  3. ਪਾਣੀ ਵਿੱਚ ਡੁੱਬ ਕੇ - 5.2%
  4. ਖ਼ੁਦ ਨੂੰ ਅੱਗ ਲਗਾਕੇ - 3.8%

ETV Bharat Logo

Copyright © 2024 Ushodaya Enterprises Pvt. Ltd., All Rights Reserved.