ETV Bharat / bharat

ਕੋਰੋਨਾ ਵਾਇਰਸ ਕਾਰਨ 6 ਕਰੋੜ ਲੋਕ ਹੋ ਸਕਦੇ ਹਨ ਗ਼ਰੀਬੀ ਦੇ ਸ਼ਿਕਾਰ - world bank chief david malpaas

ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਲਪਾਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਘੱਟ ਸਮੇਂ ਵਿੱਚ ਵਿਕਾਸ ਨੂੰ ਨਿਸ਼ਚਿਤ ਕਰਨ ਦੇ ਲਈ ਵਿਆਪਕ ਨੀਤੀਆਂ ਨੂੰ ਅਪਣਾਉਣ ਦੇ ਲਈ ਦੇਸ਼ਾਂ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਮਹਾਂਮਾਰੀ ਦੇ ਕਾਰਨ ਲਗਭਗ 6 ਕਰੋੜ ਲੋਕ ਗ਼ਰੀਬੀ ਦੇ ਸ਼ਿਕਾਰ ਹੋ ਸਕਦੇ ਹਨ।

ਕੋਰੋਨਾ ਵਾਇਰਸ ਕਾਰਨ 6 ਕਰੋੜ ਲੋਕ ਹੋ ਸਕਦੇ ਹਨ ਗ਼ਰੀਬੀ ਦੇ ਸ਼ਿਕਾਰ

author img

By

Published : Jun 7, 2020, 8:20 PM IST

ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦੁਨੀਆ ਭਰ ਵਿੱਚ ਲਗਭਗ 6 ਕਰੋੜ ਤੋਂ ਵੱਧ ਲੋਕ ਗ਼ਰੀਬੀ ਦੇ ਸ਼ਿਕਾਰ ਹੋ ਸਕਦੇ ਹਨ। ਵਿਸ਼ਵ ਬੈਂਕ ਨੇ ਸਾਰੇ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਸਿਹਤ ਐਮਰਜੈਂਸੀ ਸਥਿਤੀ ਅਤੇ ਜਨਤਕ ਸੇਵਾਵਾਂ ਦੇ ਘੱਟ ਸਮੇਂ ਦੇ ਉਪਾਆਂ ਦੇ ਨਾਲ ਘੱਟ ਸਮੇਂ ਦੀਆਂ ਨੀਤੀਆਂ ਨੂੰ ਲਾਗੂ ਕਰੋ।

ਵਿਸ਼ਵ ਬੈਂਕ ਸਮੂਹ ਦੇ ਮੁਖੀ ਡੇਵਿਡ ਮਲਪਾਸ ਨੇ ਕਿਹਾ ਕਿ ਕੋਰੋਨਾ ਵਾਇਰਸ ਅਤੇ ਆਰਥਿਕ ਮੰਦੀ ਨੇ ਦੁਨੀਆ ਭਰ ਦੇ ਗ਼ਰੀਬਾਂ ਨੂੰ ਤਬਾਹ ਕੀਤਾ ਹੈ। ਉਨ੍ਹਾਂ ਨੇ ਇੱਕ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਬੈਂਕ ਨੇ ਖ਼ਾਸ ਅਧਿਅਨ ਜਾਰੀ ਕੀਤਾ ਹੈ। ਫਲੈਗਸ਼ਿਪ ਵਿਸ਼ਵੀ ਆਰਥਿਕ ਸੰਭਾਵਨਾ ਰਿਪੋਰਟ ਮੁਤਾਬਕ ਵਰਤਮਾਨ ਅਨੁਮਾਨਾਂ ਤੋਂ ਪਤਾ ਚੱਲਦਾ ਹੈ ਕਿ 2020 ਵਿੱਚ 60 ਮਿਲੀਅਨ ਤੋਂ ਵੱਧ ਲੋਕ ਗ਼ਰੀਬ ਹੋ ਸਕਦੇ ਹਨ।

ਇਹ ਦੇਖਦੇ ਹੋਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਆਰਥਿਕ ਬੰਦ ਵਿਸ਼ਵੀ ਅਰਥ-ਵਿਵਸਥਾ, ਖ਼ਾਸ ਕਰ ਕੇ ਗ਼ਰੀਬ ਦੇਸ਼ਾਂ ਦੇ ਲਈ ਇੱਕ ਗੰਭੀਰ ਝਟਕਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਅਤੇ ਅੰਤਰ-ਰਾਸ਼ਟਰੀ ਭਾਈਚਾਰਾ ਸਿਹਤ ਸੰਕਟ ਸਭ ਤੋਂ ਜ਼ਿਆਦਾ ਖ਼ਰਾਬ ਹੋਣ ਤੋਂ ਬਾਅਦ ਘੱਟ ਸਮੇਂ ਪ੍ਰਤੀਕੂਲ ਪ੍ਰਭਾਵ ਤੋਂ ਉਭਰਣ ਵਿੱਚ ਤੇਜ਼ੀ ਲਿਆਉਣ ਦੇ ਲਈ ਹੁਣ ਕਦਮ ਚੁੱਕਿਆ ਜਾ ਸਕਦਾ ਹੈ।

ਮਲਪਾਸ ਨੇ ਕਿਹਾ ਕਿ ਨੀਤੀਗਤ ਵਿਕਲਪ ਅੱਜ- ਨਵੇਂ ਨਿਵੇਸ਼ ਨੂੰ ਸੱਦਾ ਦੇਣ ਦੇ ਲਈ ਜ਼ਿਆਦਾ ਕਰਜ਼ ਪਾਰਦਰਸ਼ਿਤਾ, ਡਿਜ਼ੀਟਲ ਸੰਪਰਕ ਵਿੱਚ ਤੇਜ਼ ਰਫ਼ਤਾਰ ਅਤੇ ਗ਼ਰੀਬਾਂ ਦੇ ਲਈ ਨਕਦ ਸੁਰੱਖਿਆ ਜਾਲ ਦਾ ਇੱਕ ਵੱਡਾ ਵਿਸਥਾਰ। ਨੁਕਸਾਨ ਨੂੰ ਸੀਮਿਤ ਕਰਨ ਅਤੇ ਇੱਕ ਮਜ਼ਬੂਤ ਉਭਰਣ ਵਾਲੀ ਪ੍ਰਣਾਲੀ ਦਾ ਨਿਰਮਾਣ ਕਰਨ ਵਿੱਚ ਮਦਦ ਕਰੇਗਾ।

ਭਵਿੱਖ ਦੀ ਅਰਥ-ਵਿਵਸਥਾ ਨੂੰ ਲਚਕੀਲਾ ਬਣਾਉਣ ਦੇ ਲਈ ਅਤੇ ਪਹਿਲਾਂ ਦੀ ਸਥਿਤੀ ਵਿੱਚ ਵਾਪਸੀ ਦੇ ਲਈ ਦੇਸ਼ਾਂ ਨੂੰ ਇੱਕ ਅਜਿਹੇ ਸਿਸਟਮ ਦੀ ਜ਼ਰੂਰਤ ਹੋਵੇਗੀ ਜੋ ਉਭਰਣ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਮਨੁੱਖੀ ਅਤੇ ਭੌਤਿਕ ਸਾਧਨ ਬਣਾ ਸਕੇ। ਇਹ ਪ੍ਰਭਾਵ ਸੰਭਾਵਿਤ ਉਤਪਾਦਨ ਨੂੰ ਘੱਟ ਕਰ ਦੇਣਗੇ। ਉਸ ਉਤਪਾਦਨ ਦੀ ਤੁਲਨਾ ਵਿੱਚ ਜੋ ਇੱਕ ਅਰਥ-ਵਿਵਸਥਾ ਦਾ ਪੂਰਨ ਰੁਜ਼ਗਾਰ ਹੈ ਅਤੇ ਸਮਰੱਥਾ ਨੂੰ ਬਣਾ ਕੇ ਰੱਖ ਸਕਦੀ ਹੈ। ਪਹਿਲਾਂ ਤੋਂ ਮੌਜੂਦ ਕਮੀਆਂ, ਖ਼ਤਮ ਹੁੰਦਾ ਜਨਸਾਂਖਿਅਕੀ ਲਾਭੰਸ਼ ਅਤੇ ਸੰਰਚਨਾਤਮਕ ਅੜਚਣਾਂ ਮਹਾਂਮਾਰੀ ਨਾਲ ਜੁੜੀ ਗਹਿਰੀ ਮੰਦੀ ਦੀ ਦੀਰਘ ਕਾਲ ਗਤੀ ਨੂੰ ਵਧਾਉਣਗੀਆਂ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਸਫ਼ਲ ਹੋਣ ਦੇ ਲਈ, ਦੇਸ਼ਾਂ ਨੂੰ ਉਨ੍ਹਾਂ ਸੁਧਾਰਾਂ ਦੀ ਲੋੜ ਹੋਵੇਗੀ ਜੋ ਪੂੰਜੀ ਅਤੇ ਲੇਬਰ ਨੂੰ ਤੁਲਨਾਤਮਕ ਤੌਰ ਉੱਤੇ ਤੇਜ਼ੀ ਨਾਲ ਵਿਵਸਥਿਤ ਕਰਦੇ ਹਨ- ਵਿਵਾਦਾਂ ਦੇ ਹੱਲ ਵਿੱਚ ਤੇਜ਼ੀ, ਰੈਗੂਲੇਟਰੀ ਅੜਚਣਾਂ ਨੂੰ ਘੱਟ ਕਰਨ ਅਤੇ ਮਹਿੰਗੀ ਸਬਸਿਡੀ, ਏਕਾਧਿਕਾਰ ਅਤੇ ਸੁਰੱਖਿਅਤ ਸੂਬੇ ਦੇ ਮਲਕਿਅਤ ਵਾਲੇ ਉੱਦਮਾਂ ਵਿੱਚ ਸੁਧਾਰ, ਜੋ ਵਿਕਾਸ ਨੂੰ ਹੋਲੀ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.