ETV Bharat / bharat

ਅਸੀਂ ਟਾਰਗੇਟ 'ਤੇ ਹਿੱਟ ਕੀਤਾ ਸੀ, ਮ੍ਰਿਤਕਾਂ ਦੀ ਗਿਣਤੀ ਕਰਨਾ ਸਾਡਾ ਕੰਮ ਨਹੀਂ: ਫ਼ੌਜ ਮੁਖੀ - undefined

ਹਵਾਈ ਫ਼ੌਜ ਮੁਖੀ ਬੀ.ਐਸ.ਧਨੋਆ ਨੇ ਕਿਹਾ, "ਜਿੱਥੇ ਬੰਬ ਸੁੱਟਣ ਲਈ ਆਪਰੇਸ਼ਨ ਕੀਤਾ ਗਿਆ ਸੀ ਬੰਬ ਉੱਥੇ ਹੀ ਸੁੱਟੇ ਹਨ। ਬੰਬ ਜੰਗਲ ਵਿੱਚ ਨਹੀਂ ਸੁੱਟੇ ਗਏ। ਇਸ ਸਟ੍ਰਾਈਕ ਵਿੱਚ ਕਿੰਨੇ ਲੋਕ ਮਾਰੇ ਗਏ ਹਨ ਇਸਦੀ  ਗਿਣਤੀ ਕਰਨਾ ਉਨ੍ਹਾਂ ਦਾ ਕੰਮ ਨਹੀਂ ਹੈ, ਇਹ ਸਰਕਾਰ ਦਾ ਕੰਮ ਹੈ।"

ਫ਼ੌਜ ਮੁਖੀ
author img

By

Published : Mar 4, 2019, 7:35 PM IST

ਨਵੀਂ ਦਿੱਲੀ: ਭਾਰਤ ਵੱਲੋਂ ਬਾਲਾਕੋਟ 'ਚ ਕੀਤੀ ਏਅਰ ਸਟ੍ਰਾਈਕ 'ਚ ਕਿੰਨੇ ਦਹਿਸ਼ਤਦਗਰਦ ਮਾਰੇ ਗਏ ਸਨ, ਇਸ ਸਬੰਧੀ ਹਵਾਈ ਫ਼ੌਜ ਮੁਖੀ ਬੀ.ਐਸ.ਧਨੋਆ ਨੇ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਹੈ ਕਿ ਜਿਸ ਜਗ੍ਹਾ 'ਤੇ ਬੰਬ ਸੁੱਟਣ ਲਈ ਸਟ੍ਰਾਈਕ ਕੀਤੀ ਗਈ ਸੀ, ਬੰਬ ਉੱਥੇ ਹੀ ਸੁੱਟੇ ਹਨ।

  • Air Chief Marshal BS Dhanoa on air strikes: IAF is not in a postilion to clarify the number of casualties. The government will clarify that. We don't count human casualties, we count what targets we have hit or not. pic.twitter.com/Ji3Z6JqReB

    — ANI (@ANI) March 4, 2019 " class="align-text-top noRightClick twitterSection" data=" ">

ਹਵਾਈ ਫ਼ੌਜ ਮੁਖੀ ਬੀ.ਐਸ.ਧਨੋਆ ਨੇ ਕਿਹਾ, "ਜਿੱਥੇ ਬੰਬ ਸੁੱਟਣ ਲਈ ਆਪਰੇਸ਼ਨ ਕੀਤਾ ਗਿਆ ਸੀ ਬੰਬ ਉੱਥੇ ਹੀ ਸੁੱਟੇ ਹਨ। ਬੰਬ ਜੰਗਲ ਵਿੱਚ ਨਹੀਂ ਸੁੱਟੇ ਗਏ। ਇਸ ਸਟ੍ਰਾਈਕ ਵਿੱਚ ਕਿੰਨੇ ਲੋਕ ਮਾਰੇ ਗਏ ਹਨ ਇਸਦੀ ਗਿਣਤੀ ਕਰਨਾ ਉਨ੍ਹਾਂ ਦਾ ਕੰਮ ਨਹੀਂ ਹੈ, ਇਹ ਸਰਕਾਰ ਦਾ ਕੰਮ ਹੈ।"

  • Air Chief Marshal BS Dhanoa in Coimbatore: One is a planned operation in which you plan & carry out. But when an adversary does a strike on you, every available aircraft goes in, irrespective of which aircraft it is. All aircraft are capable of fighting the enemy. pic.twitter.com/UE110zE3nv

ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਸਾਡੇ ਸਾਰੇ ਫਾਈਟਰ ਪਲੇਨ ਹਰ ਤਰ੍ਹਾਂ ਨਾਲ ਅੱਪਗ੍ਰੇਡ ਹਨ ਤੇ ਇਹ ਪ੍ਰਕਿਰਿਆ ਚਲਦੀ ਰਹਿੰਦੀ ਹੈ। ਆਪਰੇਸ਼ਨ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਕਿਸ ਲੜਾਕੂ ਜਹਾਜ਼ ਦਾ ਇਸਤੇਮਾਲ ਕਰਨਾ ਹੈ।

ਵਿੰਗ ਕਮਾਂਡਰ ਅਭਿਨੰਦਨ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਉਹ ਮੈਡੀਕਲ ਤੌਰ 'ਤੇ ਫਿੱਟ ਰਹੇ ਤਾਂ ਉਨ੍ਹਾਂ ਨੂੰ ਫਿਰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ। ਅਜੇ ਉਨ੍ਹਾਂ ਦੀ ਮੈਡੀਕਾਲ ਜਾਂਚ ਹੋ ਰਹੀ ਹੈ। ਇਹ ਫ਼ੈਸਲਾ ਅੰਤਿਮ ਰਿਪੋਰਟ ਤੋਂ ਬਾਅਦ ਹੀ ਲਿਆ ਜਾਵੇਗਾ।

  • Air Chief Marshal BS Dhanoa:Whether he (Wing Commander #Abhinandan) flies or not depends on his medical fitness. That's why post ejection, he has undergone medical check. Whatever treatment required, will be given. Once we get his medical fitness, he will get into fighter cockpit pic.twitter.com/2ykp5aon3h

ਦੱਸਣਾ ਬਣਦਾ ਹੈ ਕਿ ਹਵਾਈ ਫ਼ੌਜ ਮੁਖੀ ਦਾ ਇਹ ਬਿਆਨ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਏਅਰ ਸਟ੍ਰਾਈਕ ਤੋਂ ਬਾਅਦ ਲਗਾਤਾਰ ਸਵਾਲ ਉਠ ਰਹੇ ਸਨ ਤੇ ਹਵਾਈ ਫੌਜ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ।

Intro:Body:

Gurvinder 

Conclusion:

For All Latest Updates

TAGGED:

Gurvinder
ETV Bharat Logo

Copyright © 2025 Ushodaya Enterprises Pvt. Ltd., All Rights Reserved.