ETV Bharat / bharat

ਦੱਖਣੀ ਕਸ਼ਮੀਰ ਵਿੱਚ ਸੇਬਾਂ ਦੇ ਟਰੱਕ ਉੱਤੇ ਅੱਤਵਾਦੀ ਹਮਲਾ, ਇੱਕ ਦੀ ਮੌਤ - Rajasthan registered truck

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਵਿੱਚ ਸਿੰਧੂ ਸ਼ਿਰਮਲ ਵਿਖੇ ਸੇਬਾਂ ਨਾਲ ਭਰੇ ਟਰੱਕ 'ਤੇ ਅਤੱਵਾਦੀ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਟੱਰਕ ਚਾਲਕ ਦੀ ਮੌਤ ਹੋ ਗਈ।

ਸੰਕੇਤਕ ਤਸ਼ਵੀਰ
author img

By

Published : Oct 14, 2019, 10:07 PM IST

ਸ਼੍ਰੀਨਗਰ: ਕਸ਼ਮੀਰ ਵਿੱਚ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਵਿੱਚ ਸਿੰਧੂ ਸ਼ਿਰਮਲ ਵਿਖੇ ਸੇਬਾਂ ਨਾਲ ਭਰੇ ਟਰੱਕ 'ਤੇ ਹਮਲਾ ਕਰ ਦਿੱਤਾ।

  • J&K Police sources: Two terrorists targeted a Rajasthan registered truck and its driver who was shot dead by them and orchard owner beaten up at Shirmal, today. An operation has been launched in the area to trace the terrorists. #JammuAndKashmir

    — ANI (@ANI) October 14, 2019 " class="align-text-top noRightClick twitterSection" data=" ">

ਇਹ ਟੱਰਕ ਰਾਜਸਥਾਨ ਦੇ ਡਰਾਈਵਰ ਵਿਕਰਮ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ। ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਸਹਿ-ਚਾਲਕ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ।

ਇਸ ਤੋਂ ਬਾਅਦ ਅੱਤਵਾਦੀਆਂ ਵੱਲੋਂ ਸੇਬਾਂ ਦੇ ਟਰੱਕ ਨੂੰ ਵੀ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਸੁੱਰਖਿਆਂ ਬਲਾਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਹਾਲਤ ਕਾਬੂ ਵਿੱਚ ਲੈ ਲਏ ਹਨ।

Intro:Body:

ਦੱਖਣੀ ਕਸ਼ਮੀਰ ਵਿੱਚ ਸੇਬਾਂ ਦੇ ਟਰੱਕ ਉੱਤੇ ਅੱਤਵਾਦੀ ਹਮਲਾ, ਇੱਕ ਦੀ ਮੌਤ 

ਸ਼੍ਰੀਨਗਰ: ਕਸ਼ਮੀਰ ਵਿੱਚ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਵਿੱਚ ਸਿੰਧੂ ਸ਼ਿਰਮਲ ਵਿਖੇ ਸੇਬਾਂ ਨਾਲ ਭਰੇ ਟਰੱਕ 'ਤੇ ਹਮਲਾ ਕਰ ਦਿੱਤਾ। ਇਹ ਟੱਰਕ ਰਾਜਸਥਾਨ ਦੇ ਡਰਾਈਵਰ ਵਿਕਰਮ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ। ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਸਹਿ-ਚਾਲਕ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਅੱਤਵਾਦੀਆਂ ਵੱਲੋਂ ਸੇਬਾਂ ਦੇ ਟਰੱਕ ਨੂੰ ਵੀ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਸੁੱਰਖਿਆਂ ਬਲਾਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਹਾਲਤ ਕਾਬੂ ਵਿੱਚ ਲੈ ਲਏ ਹਨ। 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.