ETV Bharat / bharat

TOP NEWS: ਅੱਜ ਦੀਆਂ 10 ਖ਼ਾਸ ਖ਼ਬਰਾਂ - ਦਿੱਲੀ ਹਿੰਸਾ ਮਾਮਲਾ

ਅੱਜ ਇਨ੍ਹਾਂ 10 ਖ਼ਬਰਾਂ 'ਤੇ ਰਹੇਗੀ ਖ਼ਾਸ ਨਜ਼ਰ...

ਫ਼ੋਟੋ
ਫ਼ੋਟੋ
author img

By

Published : Mar 3, 2020, 9:04 AM IST

TOP NEWS: ਅੱਜ ਦੀਆਂ 10 ਖ਼ਾਸ ਖ਼ਬਰਾਂ

1. ਦਿੱਲੀ ਹਿੰਸਾ ਮਾਮਲਾ: ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਵਿਰੋਧੀ ਧਿਰ ਕਰ ਰਿਹਾ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

2. ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਦੂਜਾ ਦਿਨ, ਵਪਾਰ ਨੂੰ ਪ੍ਰਫੁੱਲਿਤ ਕਰਨ ਤੇ ਦਰਪੇਸ਼ ਚੁਣੌਤੀਆਂ 'ਤੇ ਹੋਵੇਗੀ ਚਰਚਾ

3. PSEB ਦੀਆਂ 8ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ, 6 ਲੱਖ ਤੋਂ ਵੱਧ ਵਿਦਿਆਰਥੀ ਦੇਣਗੇ ਇਮਤਿਹਾਨ

4. ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਰਾਗੀਆਂ ਨੂੰ ਕੀਰਤਨ ਕਰਨ ਦੀ ਮਿਲੀ ਪ੍ਰਵਾਨਗੀ

5. ਸਹਿਜਧਾਰੀ ਸਿੱਖਾਂ ਨੂੰ ਐਸਜੀਪੀਸੀ ਚੋਣਾਂ ਵਿੱਚ ਵੋਟ ਦੇਣ ਦੇ ਅਧਿਕਾਰ ਨਾ ਹੁਣ ਦਾ ਮਾਮਲਾ ਸਬੰਧੀ ਹਾਈਕੋਰਟ ਵਿੱਚ ਹੋਵੇਗੀ ਸੁਣਵਾਈ

6. ਦੁਬਈ 'ਚ ਫ਼ਸੇ 14 ਪੰਜਾਬੀ ਨੌਜਵਾਨਾਂ ਦੀ ਅੱਜ ਹੋਵੇਗੀ ਵਤਨ ਵਾਪਸੀ, 6 ਹੋਰ ਨੌਜਵਾਨਾਂ ਦੀ ਵਾਪਸੀ ਲਈ ਯਤਨ

7. ਲੁਧਿਆਣਾ 'ਚ ਵਕੀਲਾਂ ਦੇ ਚੱਲ ਰਹੇ ਧਰਨੇ ਦੇ ਮਾਮਲੇ 'ਤੇ ਹਾਈਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ

8. ਦੋ ਪਹੀਆਂ ਵਾਹਨ ਚਲਾਉਣ ਵਾਲੀ ਮਹਿਲਾਵਾਂ ਲਈ ਹੈਲਮੇਟ ਪਾਉਣ ਦੇ ਮਾਮਲੇ 'ਤੇ ਕੇਂਦਰ ਸਰਕਾਰ ਸੌਂਪੇਗਾ ਆਪਣਾ ਜਵਾਬ

9. ਤੁਰਕਮੇਨਿਸਤਾਨ ਏਅਰਲਾਈਨ ਦੀ ਅਸ਼ਗਾਬਾਦ ਤੋਂ ਅੰਮ੍ਰਿਤਸਰ ਦੀ ਸਿੱਧੀ ਹਵਾਈ ਉਡਾਣ 7 ਮਾਰਚ ਤੋਂ ਹੋਵੇਗੀ ਸ਼ੁਰੂ

10. ਕਰੋਨਾਵਾਇਰਸ ਕਾਰਨ 29ਵਾਂ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਮੁਲਤਵੀ, ਅਪ੍ਰੈਲ ਦੀ ਥਾਂ ਹੁਣ ਸਤੰਬਰ 'ਚ ਹੋਵੇਗਾ ਟੂਰਨਾਮੈਂਟ

ETV Bharat Logo

Copyright © 2024 Ushodaya Enterprises Pvt. Ltd., All Rights Reserved.