ETV Bharat / bharat

TOP-TEN NEWS: ਅੱਜ ਦੀਆਂ 10 ਖ਼ਾਸ ਖ਼ਬਰਾਂ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ

ਫ਼ੋਟੋ
ਫ਼ੋਟੋ
author img

By

Published : Mar 12, 2020, 9:28 AM IST

TOP-TEN NEWS: ਅੱਜ ਦੀਆਂ 10 ਖ਼ਾਸ ਖ਼ਬਰਾਂ

1. ਬੀਤੇ ਦਿਨ ਤੋਂ ਪੰਜਾਬ 'ਚ ਪੈ ਰਿਹਾ ਮੀਂਹ, ਮੌਸਮ ਵਿਭਾਗ ਮੁਤਾਬਕ ਅੱਜ ਵੀ ਪੈ ਸਕਦਾ ਮੀਂਹ

2. ਖ਼ਾਲਸਈ ਜਾਹੋ-ਜਲ਼ਾਲ ਨਾਲ ਸਮਾਪਤ ਹੋਇਆ ਹੋਲਾ ਮੁਹੱਲਾ, 5 ਮਾਰਚ ਤੋਂ ਸ਼ੁਰੂ ਹੋਇਆ ਸੀ ਮੇਲਾ

3. ਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਵੱਲੋਂ ਮੁੜ ਧਰਨੇ ਦਾ ਐਲਾਨ, 15 ਮਾਰਚ ਤੋਂ ਧਰਨਾ ਦੇਣ ਦੀ ਦਿੱਤੀ ਚੇਤਾਵਨੀ

4. ਡਾਕਟਰਾਂ ਤੇ ਮੁਲਾਜ਼ਮਾਂ ਨੇ ਹੜਤਾਲ 25 ਤੱਕ ਟਾਲੀ, ਮੰਗਾਂ ਨਾ ਮੰਨੀਆਂ ਤਾਂ ਮੁੜ ਕਰਨਗੇ ਹੜਤਾਲ

5. ਲੁਧਿਆਣਾ ਨਗਰ ਨਿਗਮ 'ਚ ਅੱਜ ਪੇਸ਼ ਹੋਵੇਗਾ 2020-21 ਲਈ 1044 ਕਰੋੜ ਦਾ ਬਜਟ

6. CBSE ਨੇ 10ਵੀਂ ਤੇ 12ਵੀਂ ਦੀ ਨਵੀਂ ਡੇਟਸ਼ੀਟ ਕੀਤੀ ਜਾਰੀ, 12ਵੀਂ ਦੀ 31 ਮਾਰਚ ਤੇ 10ਵੀਂ ਦੀ 21 ਮਾਰਚ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ

7. ਨਿਰਭਯਾ ਜਬਰ ਜਨਾਹ ਮਾਮਲਾ 'ਚ ਹਾਈ ਕੋਰਟ ਨੇ ਤਿਹਾੜ ਨੂੰ ਮੀਡੀਆ ਹਾਊਸ ਦੀ ਅਰਜ਼ੀ ਵਿਚਾਰਨ ਲਈ ਆਖਿਆ, ਅੱਜ ਹੋਵਗਾ ਫ਼ੈਸਲਾ

8. ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਦਾ ਵੀਜ਼ਾ ਕੀਤਾ ਰੱਦ, WHO ਨੇ ਕੋਰੋਨਾ ਵਾਇਰਸ ਨੂੰ ਮਹਾਂ-ਮਾਰੀ ਐਲਾਨਿਆ

9. ਕੋਰੋਨਾ ਵਾਇਰਸ ਸਬੰਧੀ IPL 2020 ਨੂੰ ਲੈ ਕੇ IPL ਗਵਰਨਿੰਗ ਕੌਂਸਲ 14 ਮਾਰਚ ਨੂੰ ਕਰੇਗਾ ਬੈਠਕ

10. ਦੱਖਣੀ ਅਫ਼ਰੀਕਾ ਖ਼ਿਲਾਫ਼ ਨਵੀਂ ਸ਼ੁਰੂਆਤ ਲਈ ਉਤਰੇਗਾ ਭਾਰਤ, ਧਰਮਸ਼ਾਲਾ ਵਿੱਚ ਅੱਜ ਖੇਡਿਆ ਜਾਵੇਗਾ ਪਹਿਲਾ ਮੈਚ

ETV Bharat Logo

Copyright © 2024 Ushodaya Enterprises Pvt. Ltd., All Rights Reserved.