ETV Bharat / bharat

ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਜੇਪੀ ਨੱਡਾ

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ੋਟੋ।
author img

By

Published : Jul 27, 2019, 8:19 AM IST

  • ਤ੍ਰਿਪੁਰਾ 'ਚ ਪੰਚਾਇਤੀ ਚੋਣਾਂ ਅੱਜ, 994 ਸੀਟਾਂ 'ਤੇ ਹੋਵੇਗੀ ਵੋਟਿੰਗ।
  • ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਤੋਂ ਦੋ ਦਿਨਾ ਹਰਿਆਣਾ ਦੌਰੇ 'ਤੇ ਹੋਣਗੇ।
  • ਵਿੱਤ ਮੰਤਰਾਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਅੱਜ ਹੋਵੇਗੀ ਜੀਐੱਸਟੀ ਕਾਊਂਸਲ ਦੀ ਬੈਠਕ।
  • ਪਾਕਿਸਤਾਨ ਰਵਾਨਾ ਹੋਵੇਗਾ SGPC ਦਾ ਵਫ਼ਦ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਅਗਸਤ ਨੂੰ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ 'ਚ ਹੋਣਗੇ ਸ਼ਾਮਲ।
  • ਈਰਾਨ 'ਚ ਫਸੇ ਪੰਜਾਬ ਦੇ 6 ਨੌਜਵਾਨ ਅੱਜ ਪਰਤਣਗੇ ਭਾਰਤ।
  • ਉੱਤਰ ਭਾਰਤ 'ਚ ਅੱਜ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਨੇ ਮੁੰਬਈ 'ਚ ਜਾਰੀ ਕੀਤਾ ਹਾਈ ਅਲਰਟ।

Intro:Body:

jyoti

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.