ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - punjab update news

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਫ਼ੋਟੋ
ਫ਼ੋਟੋ
author img

By

Published : Oct 10, 2020, 7:07 AM IST

  • ਮਾਲ ਗੱਡੀਆਂ ਨੂੰ ਲੰਘਾਉਣ ਸਬੰਧੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ
  • ਐਸ.ਸੀ.ਸਕਾਲਰਸ਼ਿਪ ਘੁਟਾਲਾ: ਦਲਿਤ ਸੰਤ ਸਮਾਜ ਦੇ ਸੱਦੇ 'ਤੇ ਅੱਜ ਪੰਜਾਬ ਬੰਦ, 'ਆਪ' ਕਰੇਗੀ ਸਮਰਥਨ
  • ਹਾਥਰਸ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦਲਿਤ ਸਮਾਜ ਵੱਲੋਂ ਪੰਜਾਬ ਬੰਦ
  • ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ 17ਵਾਂ ਦਿਨ
ਵੀਡੀਓ
  • ਠੰਢ ਕਰਕੇ ਅੱਜ ਹੇਮਕੁੰਟ ਸਾਹਿਬ ਦੇ ਕਪਾਟ ਹੋਣਗੇ ਬੰਦ
  • ਪ੍ਰਧਾਨ ਮੰਤਰੀ ਮੋਦੀ ਸਵਾਮੀਤਵ ਯੋਜਨਾ ਤਹਿਤ ਐਤਵਾਰ ਨੂੰ ਪ੍ਰਾਪਰਟੀ ਕਾਰਡ ਵੰਡ ਦੀ ਕਰਨਗੇ ਸ਼ੁਰੂਆਤ
  • ਰਾਮ ਵਿਲਾਸ ਪਾਸਵਾਨ ਦਾ ਪਟਨਾ ਵਿਖੇ ਕੀਤਾ ਜਾਵੇਗਾ ਅੰਤਮ ਸਸਕਾਰ
  • IPL 2020 ਦਾ 24 ਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਤੇ ਕੋਲਕਤਾ ਨਾਈਟ ਰਾਈਡਰਜ਼ ਵਿਚਕਾਰ
  • ਟਰੰਪ ਦੀ ਸਿਹਤ ਵਿੱਚ ਸੁਧਾਰ, ਅੱਜ ਤੋਂ ਜਨਤਕ ਸਮਾਗਮਾਂ 'ਚ ਹੋ ਸਕਦੇ ਨੇ ਸ਼ਾਮਲ
  • 100 ਕਰੋੜ ਤੋਂ ਵੱਧ ਟਰਨ ਓਵਰ ਉੱਤੇ ਈ-ਚਲਾਨ ਜ਼ਰੂਰੀ 1 ਜਨਵਰੀ 2021 ਤੋਂ ਹੋਵੇਗਾ ਲਾਗੂ

ETV Bharat Logo

Copyright © 2025 Ushodaya Enterprises Pvt. Ltd., All Rights Reserved.