ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 6, 2020, 7:01 AM IST

  1. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੋਂ ਸ਼ੁਰੂ ਕਰੇਗੀ 10 ਐਂਬੂਲੈਂਸਾਂ, ਲੋੜ ਪੈਣ ਉੱਤੇ ਤਰੁੰਤ ਮਰੀਜ਼ਾਂ ਨੂੰ ਪਹੁੰਚਾਇਆ ਜਾਵੇਗਾ ਹਸਪਤਾਲ
  2. ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮਰਪਿਤ ਵਿਦਿਅਕ ਮੁਕਾਬਲਿਆਂ ਦੀ ਸ਼ੁਰੂਆਤ, ਸਿੱਖਿਆ ਵਿਭਾਗ ਤਿਆਰ
  3. ਪੰਜਾਬ ਦੀ ਉੱਘੀ ਰਾਸ਼ਟਰਵਾਦੀ ਕਵਿਤਰੀ ਪ੍ਰਭਜੋਤ ਕੌਰ ਨੇ ਅੱਜ ਦਿਨ ਦੇ ਲਿਆ ਸੀ ਜਨਮ, ਪਦਮ ਸ੍ਰੀ ਐਵਾਰਡ ਵੀ ਮਿਲ ਚੁੱਕਿਐ
  4. ਪੰਜਾਬ ਵਿੱਚ ਕੋਰੋਨਾ ਪਹੁੰਚਿਆ 6 ਹਜ਼ਾਰ ਤੋਂ ਪਾਰ, 4, 306 ਮਰੀਜ਼ ਹੋਏ ਠੀਕ, ਜਦਕਿ 162 ਲੋਕਾਂ ਦੀ ਹੋ ਚੁੱਕੀ ਐ ਮੌਤ
  5. ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਅੱਜ 11.00 ਵਜੇ 'ਵਿਸ਼ਾਲ ਜਨ ਸਭਾ' ਨੂੰ ਵਰਚੁਅਲ ਰਾਹੀਂ ਕਰਨਗੇ ਸੰਬੋਧਨ
    Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਪੀਪੀਈ ਕਿੱਟਾਂ ਉਪਲੱਭਧ ਨਾ ਹੋਣ ਕਾਰਨ ਨਰਸ ਦੀ ਮੌਤ ਦੇ ਮਾਮਲੇ ਉੱਤੇ ਹਾਈਕੋਰਟ ਵਿੱਚ ਹੋ ਸਕਦੀ ਹੈ ਸੁਣਵਾਈ
  7. ਸਿਹਤ ਸਕੱਤਰ ਪ੍ਰੀਤੀ ਸੁਡਾਨ ਦੇਸ਼ ਵਿੱਚ ਕੋਵਿਡ-19 ਨੂੰ ਲੈ ਕੇ ਕਰੇਗੀ ਸਮੀਖਿਆ
  8. ਜਾਮਿਆ ਹਿੰਸਾ ਮਾਮਲੇ ਦੀ ਜਾਂਚ ਵਾਲੀ ਪਟੀਸ਼ਨ ਉੱਤੇ ਦਿੱਲੀ ਹਾਈਕੋਰਟ ਕਰ ਸਕਦੈ ਸੁਣਵਾਈ
  9. ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਧੀਰੂਭਾਈ ਅੰਬਾਨੀ ਦਾ ਅੱਜ ਦੇ ਦਿਨ ਹੋਇਆ ਸੀ ਦੇਹਾਂਤ
  10. ਏਅਰ ਇੰਡੀਆ ਅਮਰੀਕਾ ਦੇ ਲਈ ਉਡਾਣਾਂ ਵਾਸਤੇ ਕਰੇਗੀ ਬੁਕਿੰਗ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.