- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਆਉਣ-ਜਾਣ ਲਈ ਜਾਰੀ ਕੀਤੇ ਨਵੇਂ ਨਿਰਦੇਸ਼, ਈ-ਰਜਿਸਟ੍ਰੇਨ ਜ਼ਰੂਰੀ
- ਵਿਦਿਆਰਥੀਆਂ ਦਾ 6 ਜੁਲਾਈ ਨੂੰ ਹੋਣ ਵਾਲਾ ੨ ਮਹੀਨਿਆਂ ਵਾਰੀ ਟੈਸਟ ਹੁਣ ਲਿਆ ਜਾਵੇਗਾ 13 ਜੁਲਾਈ ਨੂੰ
- ਪੰਜਾਬ ਵਿੱਚ ਅਗਲੇ ਪੰਜ ਦਿਨਾਂ ਤੱਕ ਪੈ ਸਕਦਾ ਖ਼ੁੱਲ੍ਹਾ ਮੀਂਹ
- ਐਤਵਾਰ ਨੂੰ ਚਾਲੂ ਹੋ ਸਕਦੈ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ, ਤਿਆਰੀਆਂ ਹੋ ਚੁੱਕੀਆਂ ਨੇ ਮੁਕੰਮਲ
- ਤੀਸਰਾ ਕਲਿਆਣਕ ਚੰਨ ਗ੍ਰਹਿਣ ਲੱਗੇਗਾ 5 ਜੁਲਾਈ, 2020 ਨੂੰ, ਸਵੇਰੇ 8.37 ਤੋਂ ਸ਼ੁਰੂ ਹੋ ਕੇ 11.22 ਵਜੇ ਤੱਕ ਰਹੇਗਾ ਜਾਰੀ
- ਗੁਜਰਾਤ ਵਾਸੀ ਜੋਇਆ ਖ਼ਾਨ ਨੂੰ ਲਾਇਆ ਸਾਂਝਾ ਸੇਵਾ ਕੇਂਦਰ ਦਾ ਆਪ੍ਰੇਟਰ, ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਆਪ੍ਰੇਟਰ
- ਪੁਰੀ ਵਿਖੇ ਬਾਹਰਲੇ ਕਿਸੇ ਜ਼ਿਲ੍ਹੇ ਤੋਂ ਆਉਣ-ਜਾਣ ਉੱਤੇ ਲੱਗੀ ਰੋਕ, ਜ਼ਿਲ੍ਹਾ ਕੁਲੈਕਟਰ ਨੇ ਦਿੱਤੇ ਹੁਕਮ
- ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਅੱਜ ਹੋਣ ਜਾ ਰਹੀ ਐ 24 ਸਾਲਾਂ ਦੀ
- ਫਰੈਂਚ ਓਪਨ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਆਮ ਲੋਕਾਂ ਲਈ ਟਿਕਟਾਂ ਦੀ ਵਿਕਰੀ ਹੋਵੋਗੀ ੧੬ ਜੁਲਾਈ ਤੋਂ
- 1 ਅਮਰੀਕੀ ਡਾਲਰ ਭਾਰਤ ਰੁਪਏ ਦੇ ਮੁਕਾਬਲੇ 74.67 ਉੱਤੇ ਪਹੁੰਚ ਕੇ ਰੁੱਕਿਆ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...