ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 4, 2020, 7:02 AM IST

  1. ਮੁੱਖ ਮੰਤਰੀ ਕੈਪਟਨ ਅਗਲੇ ਹਫ਼ਤੇ ਤੋਂ ਤੇਜ਼ੀ ਨਾਲ ਐਂਟੀਜਨ ਪ੍ਰੀਖਣ ਦੇ ਲਈ ਮੁੱਖ ਪ੍ਰੋਜੈਕਟਾਂ ਨੂੰ ਅੱਗੇ ਤੋਰਣਗੇ, ਘਰੇਲੂ ਯਾਤਰੀਆਂ ਦੇ ਲਈ 14 ਦਿਨਾਂ ਦੇ ਏਕਾਂਤਵਾਸ ਦੇ ਨਿਯਮ ਨੂੰ ਖ਼ਤਮ ਕਰਨ ਵਾਲੇ ਨਿਯਮ ਅਤੇ ਸੜਕਾਾਂ ਨਾਲ ਆਉਣ ਵਾਲਿਆਂ ਲਈ ਈ-ਪੰਜੀਕਰਨ ਕਰਨਾ ਹੋਵੇਗਾ।
  2. ਚੰਡੀਗੜ੍ਹ ਵਿਖੇ ਪ੍ਰਾਇਵੇਟ ਸਕੂਲ ਐਸੋਸੀਏਸ਼ਨ ਵੱਲੋਂ ਕੋਰਟ ਦੇ ਫ਼ੀਸ ਸਬੰਧੀ ਫ਼ੈਸਲੇ ਨੂੰ ਲੈ ਕੇ 11.00 ਪ੍ਰੈੱਸ ਕਲੱਬ ਵਿਖੇ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ
  3. ਵਕੀਲ ਵੱਲੋਂ ਕੋਰਟ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਨੂੰ ਧਾਰਾ 188 ਦੇ ਅਧੀਨ ਸਜ਼ਾ ਦੇਣ ਦੇ ਲਈ ਇੱਕ ਜਨਤਕ-ਹਿੱਤ ਵਾਲੀ ਪਟੀਸ਼ਨ ਪਾਈ ਜਾਵੇਗੀ
  4. ਪੰਜਾਬ ਵਿੱਚ ਕੋਰੋਨਾ ਦੇ ਆਏ 5937 ਪੌਜ਼ੀਟਿਵ ਮਾਮਲੇ, ਜਿਨ੍ਹਾਂ ਵਿੱਚੋਂ 4266 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ ਅਤੇ 157 ਲੋਕਾਂ ਦੀ ਹੋਈ ਮੌਤ
  5. ਬੀਜੇਪੀ ਦੀਆਂ ਸੂਬਾਈ ਇਕਾਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਵਾਇਰਸ ਪ੍ਰੇਰਿਤ ਤਾਲਾਬੰਦੀ ਦੌਰਾਨ ਕੀਤੇ ਗਏ ਕੰਮਾਂ ਬਾਰੇ ਵਿਸਥਾਰਿਤ ਜਾਣਕਾਰੀ ਦੇਣਗੀਆਂ।
  6. ਦਿੱਲੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਵੇਗਾ ਓਪਨ ਬੁੱਕ ਐਗਜ਼ਾਮ ਲਈ ਮੌਕ ਟੈਸਟ, ਵਿਦਿਆਰਥੀ ਅਤੇ ਅਧਿਆਪਕ ਪ੍ਰੀਖਿਆਵਾਂ ਨੂੰ ਲੈ ਕੇ ਕਰ ਰਹੇ ਨੇ ਵਿਰੋਧ
  7. ਤੀਰਥ ਸ਼ਹਿਰ ਪੁਰੀ ਵਿਚ ਭਗਵਾਨ ਜਗਨਨਾਥ ਦਾ ਨੀਲਾਦਰੀ ਬੀਜ ਰਸਮ ਨੂੰ ਮਨਾਇਆ ਜਾਵੇਗਾ, ਦੇਵੀ-ਦੇਵਤਿਆਂ ਨੂੰ ਉਨ੍ਹਾਂ ਦੀ ਰਿਹਾਇਸ਼ ਸ੍ਰੀਮੰਦਰ ਵਿਖੇ ਰਸਮੀ ਪਾਂਧੀ ਵਿੱਚ ਲਿਆਂਦਾ ਜਾਵੇਗਾ।
  8. ਰਾਸ਼ਟਰਪਤੀ ਡੋਨਾਲਡ ਟਰੰਪ ਦੇ 4 ਜੁਲਾਈ ਦੇ ਸਮਾਰੋਹ ਵਿਚ ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਵਿਸ਼ਾਲ ਅਮਰੀਕੀ ਸੈਨਿਕ ਏਅਰ ਸ਼ੋਅ ਹੋਵੇਗਾ, ਪਰ ਚਾਰ ਹੋਰ ਸ਼ਹਿਰਾਂ ਵਿੱਚ ਸ਼ਨਿਚਰਵਾਰ ਨੂੰ ਏਅਰ ਪਾਵਰ ਪ੍ਰਦਰਸ਼ਨੀ ਦੇ ਮਿਨੀ-ਸੰਸਕਰਣ ਪ੍ਰਾਪਤ ਹੋਣਗੇ,
  9. ਹੁਣ ਇੰਗਲੈਂਡ ਦੀਆਂ ਇੰਗਲਿਸ਼ ਕਾਉਂਟੀ ਦੀਆਂ ਟੀਮਾਂ ਵਿੱਚ 2021 ਤੋਂ 2 ਵਿਦੇਸ਼ੀ ਖਿਡਾਰੀ ਮੈਦਾਨ ਉੱਤੇ ਖੇਡ ਸਕਦੇ ਹਨ
  10. ਕੋਰੋਨਾ ਕਰ ਕੇ ਉਬੇਰ ਵਿਸ਼ਵ ਪੱਧਰ ਉੱਤੇ ਬੰਦ ਕਰਨ ਜਾ ਰਹੀ ਆਪਣੇ 45 ਦਫ਼ਤਰ, ਜਿਨ੍ਹਾਂ ਵਿੱਚੋਂ ਮੁੰਬਈ ਵੀ ਇੱਕ ਹੈ, ਜਿਥੇ 25 ਕਰਮਚਾਰੀ ਕੰਮ ਕਰਦੇ ਨੇ
    ਵੇਖੋ ਵੀਡੀਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.