ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 3, 2020, 7:02 AM IST

  1. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪੁੱਜਿਆ 5,784 ਜਿਸ ਵਿੱਚ ਐਕਟਿਵ ਮਾਮਲੇ 1488, ਠੀਕ ਹੋਏ 4,144 ਅਤੇ 152 ਦੀ ਜਾ ਚੁੱਕੀ ਹੈ ਜਾਨ
  2. ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅੱਜ ਹੋਣ ਵਾਲਾ ਲੱਦਾਖ ਦੌਰਾ ਪਿਆ ਅੱਗੇ
  3. ਹਵਾਬਾਜ਼ੀ ਮੰਤਰੀ ਹਰਦੀਪ ਪੁਰੀ 'ਸਵੱਛਤਾ ਸਰਵੇਖਣ 2021' ਨੂੰ ਵਰਚੁਅਲੀ ਕਰਨਗੇ ਜਾਰੀ
  4. ਦਿੱਲੀ ਹਿੰਸਾ: ਪਿੰਜਰਾ ਤੋੜ ਸੰਗਠਨ ਦੀ ਮੈਂਬਰ ਦੇਵਾਂਗਨ ਕਲੀਤਾ ਵਕੀਲਾਂ ਨਾਲ ਗੱਲ ਵਾਲੀ ਪਟੀਸ਼ਨ ਉੱਤੇ ਹੋਵੇਗੀ ਸੁਣਵਾਈ
  5. ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਭੈਣ-ਭਰਾਵਾਂ ਦੀ ਆਰਾਧਿਆ ਪਾਨ ਰਸਮ ਹੋਵੇਗੀ ਸ਼ਾਮ ਨੂੰ
  6. ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਦਾ ਅਸਤੀਫ਼ਾ, ਕੋਰੋਨਾ ਦਰਮਿਆਨ ਹਦਾਇਤਾਂ ਦੀ ਕੀਤੀ ਉਲੰਘਣਾ
  7. ਵਲਾਦੀਮਿਰ ਪੁਤਿਨ 2036 ਤੱਕ ਰੂਸ ਦੇ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਹਿਣਗੇ ਬਿਰਾਜਮਾਨ
  8. ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ, ਪੀਵੀ ਸਿੰਧੂ ਅਤੇ ਸੁਨੀਲ ਛੇਤਰੀ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਸ਼ਾਮੀ 5.00 ਵਜੇ ਹੋਣਗੇ ਦੇਸ਼-ਵਾਸੀਆਂ ਦੇ ਰੂ-ਬ-ਰੂ
  9. ਕਾਰੋਬਾਰ ਸਮਾਪਤ ਹੋਣ ਤੱਕ ਅਮਰੀਕੀ ਡਾਲਰ ਭਾਰਤੀ ਰੁਪਏ ਦੇ ਮੁਕਾਬਲੇ 75.04 ਉੱਤੇ ਹੋਇਆ ਸੀ ਬੰਦ, ਪਿਛਲੇ ਦਿਨ ਦੇ ਮੁਕਾਬਲੇ 56 ਪੈਸੇ ਮਜ਼ਬੂਤ
  10. ਪੰਜਾਬ-ਹਰਿਆਣਾ ਕੋਰਟ ਵੈਬਸੀਰੀਜ਼ 'ਪਾਤਾਲ ਲੋਕ' ਉੱਤੇ ਅਗਲੀ ਸੁਣਵਾਈ 30 ਜੁਲਾਈ ਨੂੰ ਕਰੇਗਾ, ਅਨੁਸ਼ਕਾ ਸ਼ਰਮਾ ਤੇ ਪ੍ਰੋਡਿਊਸਰ ਨੂੰ ਨੋਟਿਸ
    ਵੇਖੋ ਵੀਡੀਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.