1. ਭਾਰਤੀ ਫ਼ੌਜ ਅਤੇ ਚੀਨੀ ਫ਼ੌਜ ਵਿਚਾਲ ਅੱਜ ਹੋਵੇਗੀ ਤੀਸਰੇ ਦੌਰ ਦੀ ਮੀਟਿੰਗ
2. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 4.00 ਵਜੇ ਹੋਣਗੇ ਭਾਰਤੀਆਂ ਦੇ ਰੂ-ਬ-ਰੂ
3. ਕੈਪਟਨ ਅਮਰਿੰਦਰ ਸਿੰਘ ਅੱਜ 3.00 ਵਜੇ ਕਰਨਗੇ ਵਜ਼ਾਰਤ ਦੀ ਮੀਟਿੰਗ
4. ਮਾਨਸਾ ਵਿਖੇ ਕੇਂਦਰੀ ਸਰਕਾਰ ਦੇ 3 ਆਰਡੀਨੈਂਸਾਂ ਵਿਰੁੱਧ ਬੀਕੇਯੂ ਕਰੇਗਾ ਰੋਸ ਪ੍ਰਦਰਸ਼ਨ
5. ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਪੁੱਜੀ 5 ਲੱਖ 48 ਹਜ਼ਾਰ ਤੱਕ, 3 ਲੱਖ 22 ਹਜ਼ਾਰ ਮਰੀਜ਼ ਹੋਏ ਠੀਕ
6. ਸੂਬੇ ਵਿੱਚ 5,216 ਕੋਰੋਨਾ ਪੀੜਤ ਮਾਮਲੇ, 3,526 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ, 138 ਦੀ ਹੋ ਚੁੱਕੀ ਮੌਤ
7. ਭਾਰਤੀ ਦੇ ਇਲੈਕਟ੍ਰਾਨਿਕ ਅਤੇ ਆਈ.ਟੀ ਮੰਤਰਾਲੇ ਦਾ ਖ਼ੁਲਾਸਾ ਚੀਨੀ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਦੀਆਂ ਪੱਖਪਾਤੀ ਕਿਰਿਆਵਾਂ ਵਿੱਚ ਸ਼ਾਮਲ ਸਨ
8. ਅਨਲੌਕ 2.0 ਦੀਆਂ ਨਵੀਆਂ ਹਦਾਇਤਾਂ ਅਧੀਨ ਜ਼ਿਆਦਾ ਹਵਾਈ ਉਡਾਨਾਂ, ਰੇਲਾਂ, ਪਰ ਹਾਲੇ ਤੱਕ ਸਕੂਲਾਂ ਅਤੇ ਕਾਲਜ਼ਾਂ ਦੀ ਕੋਈ ਵਾਰੀ ਨਹੀਂ।
9. ਯੂ.ਪੀ ਵਿੱਚ ਪਿਤਾ ਨੇ ਲੜਕੀ ਦਾ ਕੀਤਾ ਕਤਲ, ਪਿੰਡ ਦੇ ਸਰਪੰਚ ਉੱਤੇ ਲਾਏ ਮਾਰਨ ਦੇ ਦੋਸ਼
10. ਟਿਕਟਾਕ ਉੱਤੇ ਰੋਕ ਨੂੰ ਲੈ ਕੇ ਭਾਰਤੀ ਗੇਂਦਬਾਜ਼ ਨੇ ਆਸਟ੍ਰੇਲੀਅਨ ਖਿਡਾਰੀ ਡੇਵਿਡ ਵਾਰਨਰ ਉੱਤੇ ਲਈ ਚੁੱਟਕੀ, ਕਿਹਾ-ਅੱਪੂ ਅਨਵਰ