- ਦੁਨੀਆਂ ਭਰ ਵਿੱਚ ਅੱਜ ਮਨਾਇਆ ਜਾ ਰਿਹਾ 'ਕੌਮਾਂਤਰੀ ਯੋਗ ਦਿਵਸ'
- ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਸਵੇਰੇ 9: 15 ਵਜੇ ਤੋਂ ਹੋਵੇਗਾ ਸ਼ੁਰੂ
- ਸੂਰਜ ਗ੍ਰਹਿਣ ਕਾਰਨ ਵਾਰਾਣਸੀ ਵਿੱਚ ਪ੍ਰਸ਼ਾਸਨ ਨੇ ਗੰਗਾ ਇਸ਼ਨਾਨ 'ਤੇ ਲਾਈ ਪਾਬੰਦੀ
- ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 4 ਲੱਖ ਤੋਂ ਪਾਰ, 7 ਦਿਨ 'ਚ ਵਧੇ ਇੱਕ ਲੱਖ ਮਰੀਜ਼
- ਪੰਜਾਬ, ਚੰਡੀਗੜ੍ਹ ਸਮੇਤ ਉਤਰੀ ਭਾਰਤ ਵਿੱਚ ਅੱਜ ਹੋ ਸਕਦੀ ਹੈ ਭਾਰੀ ਬਾਰਿਸ਼
- ਨਵਜੋਤ ਸਿੰਘ ਸਿੱਧੂ ਦੀ ਉਡੀਕ 'ਚ ਬਿਹਾਰ ਪੁਲਿਸ, ਘਰ ਦੇ ਬਾਹਰ ਕਰ ਰਹੇ ਉਡੀਕ
- ਕਿਸਾਨੀ ਮੁੱਦਿਆਂ 'ਤੇ ਕੈਪਟਨ ਨੇ 24 ਜੂਨ ਨੂੰ ਸੱਦੀ ਕੇਂਦਰ ਵਿਰੋਧੀ ਸਰਬ ਪਾਰਟੀ ਮੀਟਿੰਗ
- ਚੀਨ ਦੀ ਵਧ ਰਹੀ ਹਵਾਈ ਗਤੀਵਿਧੀਆਂ ਨੂੰ ਲੈ ਕੇ ਅਲਰਟ, ਭਾਰਤੀ ਹਵਾਈ ਸੈਨਾ ਨੇ ਉਡਾਏ ਲੜਾਕੂ ਗਸ਼ਤ ਜਹਾਜ਼
- ਭਾਰਤ-ਚੀਨ ਤਣਾਅ 'ਤੇ ਬੋਲੇ ਡੋਨਾਲਡ ਟਰੰਪ, ਕਿਹਾ- ਮੁਸ਼ਕਲ ਸਥਿਤੀ, ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਜਾਰੀ
- ਬੰਗਲਾਦੇਸ਼ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜ਼ਾ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - big news
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਫ਼ੋਟੋ