ETV Bharat / bharat

Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

author img

By

Published : Oct 14, 2020, 7:16 AM IST

ਦੇਸ਼, ਦੁਨੀਆ ਅਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਅਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋ...

Top 10 news punjab
Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

1. ਖੇਤੀ ਕਾਨੂੰਨਾਂ ਦਾ ਵਿਰੋਧ: ਕੇਂਦਰ ਨਾਲ ਅੱਜ ਗੱਲਬਾਤ ਕਰਨਗੀਆਂ ਕਿਸਾਨ ਜਥੇਬੰਦੀਆਂ।

2. ਪੰਜਾਬ ਵਜ਼ਾਰਤ ਦੀ ਬੈਠਕ ਅੱਜ, ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਨ ਲਈ ਇਜਲਾਸ ਸੱਦਣ 'ਤੇ ਹੋ ਸਕਦਾ ਫੈਸਲਾ।

3. ਖੇਤੀ ਕਾਨੂੰਨਾਂ ਵਿਰੁੱਧ ਅੱਜ ਵੀ ਜਾਰੀ ਰਹੇਗਾ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ।

4. ਸੰਸਦ ਦੀ ਲੋਕ ਲੇਖਾ ਕਮੇਟੀ ਅੱਜ ਕਰੇਗੀ ਲੇਹ ਦਾ ਦੌਰਾ, ਐੱਲਏਸੀ 'ਤੇ ਲਵੇਗੀ ਹਲਾਤ ਦਾ ਜਾਇਜ਼ਾ।

5. ਨੀਟ ਦੀ ਪ੍ਰੀਖਿਆ ਦਾ ਅੱਜ ਦੂਜਾ ਗੇੜ।

6. ਬਿਹਾਰ ਚੋਣਾਂ: ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਅੱਜ ਕਰੇਗੀ ਬੈਠਕ।

7. ਕਰਜ਼ੇ ਦੇ ਵਿਆਜ਼ ਤੇ ਵਿਆਜ਼ ਮਾਮਲੇ 'ਤੇ ਅੱਜ ਮੁੜ ਸੁਣਵਾਈ ਕਰੇਗਾ ਸੁਪਰੀਮ ਕੋਰਟ।

8. ਹੈਦਰਾਬਾਦ 'ਚ ਅੱਜ ਵੀ ਭਾਰੀ ਮੀਂਹ ਪੈਣ ਦੀ ਚਿਤਾਵਨੀ।

9. ਮਸ਼ਹੂਰ ਅਦਾਕਾਰ ਮਰਹੂਮ ਅਸ਼ੋਕ ਕੁਮਾਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦਿਆ।

10. ਗੋਆ ਤੇ ਮਨੀਪੁਰ ਦੇ ਸਾਬਕਾ ਰਾਜਪਾਲ ਸ਼ਿਵਿੰਦਰ ਸਿੰਘ ਸੰਧੂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.