ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ 10

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

author img

By

Published : Jul 12, 2020, 6:59 AM IST

  1. ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜੀ.ਕੇ ਦੀ ਪਾਰਟੀ 'ਜਾਗੋ' ਵੱਲੋਂ ਤਜਵੀਜ਼ਾਂ ਜਾਰੀ
  2. ਨਾਭਾ ਜੇਲ੍ਹ 16 ਬੰਦੀ ਸਿੰਘਾਂ ਵੱਲੋਂ ਭੁੱਖ-ਹੜਤਾਲ ਬਿਨਾਂ ਕਿਸੇ ਸ਼ਰਤ ਦੇ ਕੀਤੀ ਗਈ ਖ਼ਤਮ
  3. ਰਣਜੀਤ ਸਿੰਘ ਗੋਰਾਇਆ ਫ਼ਰਾਂਸ ਦੇ ਪਹਿਲੇ ਸਿੱਖ ਡਿਪਟੀ ਮੇਅਰ ਵੱਜੋਂ ਚੁਣੇ ਗਏ
  4. ਪੰਜਾਬ ਦੇ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਪਹੁੰਚੀ 7,587, ਜਦਕਿ 5,040 ਮਰੀਜ਼ ਹੋਏ ਠੀਕ ਅਤੇ 195 ਦੀ ਹੋਈ ਮੌਤ
  5. ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਮ 5.35 ਤੋਂ 6.45 ਤੱਕ ਭਾਈ ਨਰਿੰਦਰ ਸਿੰਘ ਅਤੇ 6.40 ਤੋਂ 7.30 ਭਾਈ ਸਿਮਰਨਜੀਤ ਸਿੰਘ ਕਰਨਗੇ ਕੀਰਤਨ
    Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਨੋਇਡਾ-ਗਾਜ਼ਿਆਬਾਦ ਵਿੱਚ ਲੌਕਡਾਊਨ ਕਾਰਨ ਬਾਰਡਰ ਪਾਰ ਕਰਨ ਵਿੱਚ ਪ੍ਰੇਸ਼ਾਨੀ, ਡੀਐੱਨਡੀ ਸਮੇਤ ਕਈ ਰਸਤਿਆਂ ਉੱਤੇ ਅੱਜ ਲੱਗ ਸਕਦੈ ਜਾਮ
  7. ਭਾਰਤੀ ਹਾਕੀ ਟੀਮ ਦੀ ਖਿਡਾਰਣ ਸੁਰਿੰਦਰ ਕੌਰ ਅੱਜ ਹੋ ਜਾ ਰਹੀ ਐ 37 ਸਾਲਾਂ ਦੀ, 2004 ਦੇ ਹਾਕੀ ਏਸ਼ੀਆ ਕੱਪ ਚ ਜਿੱਤਿਆ ਸੀ ਸੋਨ ਤਮਗ਼ਾ
  8. ਇੰਗਲੈਂਡ ਬਨਾਮ ਵੈਸਟ ਇੰਡੀਜ਼: ਇੰਗਲੈਂਡ ਨੇ ਦੂਸਰੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ ਬਣਾਈਆਂ 284 ਦੌੜਾਂ
  9. ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ, ਬਾਕੀ ਪਰਿਵਾਰ ਏਕਾਂਤਵਾਸ ਵਿੱਚ
  10. ਐਤਵਾਰ ਹੋਣ ਕਰ ਕੇ ਅੱਜ ਸ਼ੇਅਰ ਬਾਜ਼ਾਰ ਰਹੇਗਾ ਬੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.