- ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਭੁੱਖ ਹੜਤਾਲ ਦੂਸਰੇ ਦਿਨ ਵਿੱਚ ਹੋਈ ਸ਼ਾਮਲ
- ਸਵ. ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦੀ ਮਾਤਾ ਦਾ ਹੋਇਆ ਦੇਹਾਂਤ
- ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੋਏ 7,140, ਹੁਣ ਤੱਕ 183 ਲੋਕਾਂ ਦੀ ਕੋਰੋਨਾ ਨਾਲ ਮੌਤ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਸ਼ੀਆ ਦੇ ਸਭ ਤੋਂ ਵੱਡੇ ਸੂਰਜੀ ਪਲਾਂਟ ਦੀ ਕਰਨਗੇ ਘੁੰਡ ਚੁਕਾਈ, ਮੱਧ-ਪ੍ਰਦੇਸ਼ ਦੇ ਰੀਵਾ ਵਿੱਚ ਹੈ ਸਥਿਤ
- ਭਾਰਤ ਦਾ ਗ੍ਰਹਿ ਮੰਤਰਾਲਾ ਦਿੱਲੀ ਵਿੱਚ ਕੋਵਿਡ-19 ਦੇ ਹਾਲਾਤਾਂ ਨੂੰ ਲੈ ਕੇ ਕਰੇਗਾ ਸਮੀਖਿਆ
- ਆਈਸੀਐੱਸਈ ਦੀਆਂ 10ਵੀਂ ਜਮਾਤ ਅਤੇ ਆਈਐੱਸਸੀ ਦੀਆਂ 12ਵੀਂ ਜਮਾਤ ਦੇ ਨਤੀਜੇ ਬਾਅਦ ਦੁਪਹਿਰ 3.00 ਵਜੇ ਐਲਾਨੇ ਜਾਣਗੇ
- ਨੋਇਡਾ ਦੇ ਚੀਨ ਇੰਜੀਨਿਅਰ ਯਾਦਵ ਸਿੰਘ ਦੀ ਜ਼ਮਾਨਤ ਅਰਜ਼ੀ ਉੱਤੇ ਅੱਜ ਹੋਵੇਗੀ ਸੁਣਵਾਈ
- ਭਾਰਤ ਦਾ ਸਾਬਕਾ ਦਿੱਗਜ਼ ਕ੍ਰਿਕਟਰ ਸੁਨੀਲ ਗਵਾਸਕਾਰ ਹੋਏ 70 ਸਾਲਾਂ ਦੇ
- ਦੌੜਾਂ ਦਾ ਪਿੱਛਾ ਕਰਨ ਲਈ 3.30 ਵਜੇ ਮੈਦਾਨ ਉੱਤੇ ਉਤਰੇਗੀ ਵਿੰਡੀਜ਼, 57 ਦੌੜਾਂ ਤੇ 1 ਵਿਕਟ ਦਾ ਨੁਕਸਾਨ, ਇੰਗਲੈਂਡ ਨੇ ਦਿੱਤਾ 205 ਦੌੜਾਂ ਦਾ ਟੀਚਾ
- ਨਿਫ਼ਟੀ ਨੇ ਹਾਸਲ ਕੀਤਾ 10,800 ਦਾ ਪੱਧਰ, ਬੀਐੱਸਈ ਪਹੁੰਚਿਆ 36,086.30 ਅੰਕਾਂ ਉੱਤੇ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼ ਤੇ ਦੁਨੀਆ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ