1. ਕਿਸਾਨ ਜਥੇਬੰਦੀਆਂ ਨਾਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਬੈਠਕ
2. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੀ-20 ਸਮਿਟ 'ਚ ਲੈਣਗੇ ਹਿੱਸਾ
![top 10 news of punjab](https://etvbharatimages.akamaized.net/etvbharat/prod-images/9611309_ne222.jpg)
3. ਪੰਡਤ ਦੀਨਦਿਆਲ ਪੈਟ੍ਰੋਲੀਅਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਗਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸੰਬੋਧਨ
![top 10 news of punjab](https://etvbharatimages.akamaized.net/etvbharat/prod-images/9611309_news-2.jpg)
4. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਗੇ ਚੇਨਈ ਦਾ ਦੌਰਾ
![top 10 news of punjab](https://etvbharatimages.akamaized.net/etvbharat/prod-images/9611309_ne44.jpg)
5. ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੇਟਸ ਆਫ਼ ਇੰਡੀਆ ਦੀ ਸੀਏ ਪ੍ਰੀਖਿਆ ਅੱਜ ਤੋਂ ਹੋਵੇਗੀ ਸ਼ੁਰੂ
![top 10 news of punjab](https://etvbharatimages.akamaized.net/etvbharat/prod-images/9611309_nrddd.jpg)
6. ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅੱਜ ਆਪਣੇ ਗ੍ਰਹਿ ਜ਼ਿਲ੍ਹੇ ਬਿਲਾਸਪੁਰ ਦਾ ਕਰਨਗੇ ਦੌਰਾ
![top 10 news of punjab](https://etvbharatimages.akamaized.net/etvbharat/prod-images/9611309_ggg.jpg)
7. ਮੱਧ ਪ੍ਰੇਦਸ਼ ਦੇ ਪੰਜ ਸ਼ਹਿਰਾਂ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ ਰਾਤ ਦਾ ਕਰਫਿਊ
8. ਗੁਜਰਾਤ ਦੇ ਸੂਰਤ, ਵਡੋਦਰਾ ਅਤੇ ਰਾਜਕੋਟ 'ਚ ਅੱਜ ਤੋਂ ਰਾਤ ਦਾ ਕਰਫਿਊ ਸ਼ੁਰੂ
9. ਫੁੱਟਬਾਲ ਵਰਲਡ ਕੱਪ-2022 ਅੱਜ ਤੋਂ ਹੋਵੇਗਾ ਸ਼ੁਰੂ , ਕਤਰ 'ਚ ਖੇਡਿਆ ਜਾਵੇਗਾ ਪਹਿਲਾਂ ਮੈਚ
![top 10 news of punjab](https://etvbharatimages.akamaized.net/etvbharat/prod-images/9611309_xcbxx.jpg)
10. ਛੱਟ ਮਹਾਂ-ਉਤਸਵ ਦਾ ਅੱਜ ਆਖਰੀ ਦਿਨ, ਉੱਗ ਦੇ ਸੂਰਜ ਦੀ ਕੀਤੀ ਜਾਵੇਗੀ ਪੂਜਾ
![top 10 news of punjab](https://etvbharatimages.akamaized.net/etvbharat/prod-images/9611309_news.jpg)