ETV Bharat / bharat

Top 10 : ਸੂਬੇ, ਦੇਸ਼ ਤੇ ਦੁਨੀਆ ਦੀਆਂ ਖ਼ਾਸ ਖ਼ਬਰਾਂ, ਇੱਕ ਝਾਤ

author img

By

Published : Sep 25, 2020, 7:02 AM IST

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ

ਫ਼ੋਟੋ
ਫ਼ੋਟੋ
  • ਖੇਤੀ ਬਿੱਲਾਂ ਦੇ ਵਿਰੋਧ 'ਚ 31 ਕਿਸਾਨ ਜਥੇਬੰਦੀਆਂ ਦਾ 'ਪੰਜਾਬ ਬੰਦ' ਅੱਜ
  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦਲੋਨ ਦਾ ਅੱਜ ਦੂਜਾ ਦਿਨ
  • 'ਰੇਲ ਰੋਕੋ' ਦੇ ਮੱਦੇਨਜ਼ਰ ਰੇਲਵੇ ਨੇ 20 ਸਪੇਸ਼ਲ ਟ੍ਰੇਨਾਂ ਕੀਤੀਆਂ ਰੱਦ
  • ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਚੱਕਾ ਜਾਮ ਅੱਜ
    ਵੀਡੀਓ
  • ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮਾਮਲੇ ਦੀ ਸੁਪਰੀਮ ਕੋਰਟ 'ਚ ਸੁਣਵਾਈ
  • ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪੰਹੁਚਿਆ 1,01341, ਹੋਈਆਂ 3,066 ਮੌਤਾਂ
  • ਬੇਂਗਲੁਰੂ ਹਿੰਸਾ: NIA ਦੀ 30 ਥਾਵਾਂ 'ਤੇ ਛਾਪੇਮਾਰੀ, ਮੁੱਖ ਸਾਜਿਸ਼ਕਰਤਾ ਗ੍ਰਿਫ਼ਤਾਰ
  • ਭਾਰਤ-ਚੀਨ ਵਿਚਕਾਰ ਮੁੜ ਛੇਤੀ ਹੀ ਹੋ ਸਕਦੀ ਹੈ ਫ਼ੌਜ ਪੱਧਰੀ ਗੱਲਬਾਤ
  • ਡ੍ਰਗਸ ਮਾਮਲੇ 'ਚ 50 ਬਾਲੀਵੁੱਡ ਹਸਤੀਆਂ ਰਡਾਰ 'ਤੇ, ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਤੱਕ ਪਹੁੰਚੀ NCB ਦੀ ਜਾਂਚ
  • IPL 2020: CSK ਦਾ ਦਿੱਲੀ ਕੈਪੀਟਲਜ਼ ਦੇ ਨਾਲ ਮੁਕਾਬਲਾ ਅੱਜ

ETV Bharat Logo

Copyright © 2024 Ushodaya Enterprises Pvt. Ltd., All Rights Reserved.