ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਸਾਬਕਾ ਲੋਕ ਸਭਾ ਸਪੀਕਰ ਬਲਰਾਮ ਜਾਖੜ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 23, 2020, 7:00 AM IST

1. ਤੇਲੰਗਾਨਾ: ਮੇਦਚਲ-ਮਲਕਾਜਗਿਰੀ ਜ਼ਿਲ੍ਹੇ ਦੇ ਡੂੰਡੀਗਲ ਖੇਤਰ 'ਚ ਇੱਕ ਰਸਾਇਣਕ ਫੈਕਟਰੀ 'ਚ ਲੱਗੀ ਅੱਗ, ਰਾਹਤ ਕਾਰਜ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਅੱਜ ਚੰਡੀਗੜ੍ਹ 'ਚ ਹੋਵੇਗੀ ਬੈਠਕ

3. ਪੰਜਾਬ 'ਚ ਅੱਜ ਵੀ ਜਾਰੀ ਰਹੇਗਾ " ਹਫਤਾਵਰੀ ਕਰਫਿਊ"

4. ਹਰਿਆਣਾ 'ਚ ਵੀ ਅੱਜ ਜਾਰੀ ਰਹੇਗਾ " ਹਫਤਾਵਰੀ ਲੌਕਡਾਊਨ"

5. ਹਰਿਆਣਾ 'ਚ ਅੱਜ ਹੋਵੇਗੀ ਪੀਟੀਆਈ ਭਰਤੀ ਪ੍ਰੀਖਿਆ

6. ਬਿਹਾਰ ਭਾਜਪਾ ਵਰਕਿੰਗ ਕਮੇਟੀ ਦੀ ਵਰਚੁਅਲ ਮੀਟਿੰਗ ਦਾ ਅੱਜ ਆਖਰੀ ਦਿਨ ਹੈ

7. ਮੁੱਖ ਮੰਤਰੀ ਕੇਜਰੀਵਾਲ ਅੱਜ ਦਿੱਲੀ ਦੇ ਵਪਾਰੀਆਂ ਨਾਲ ਕਰਨਗੇ ‘ਡਿਜੀਟਲ ਗੱਲਬਾਤ’

8. ਸੁਸ਼ਾਂਤ ਮਾਮਲਾ: ਸੀਬੀਆਈ ਅੱਜ ਕਰੇਗੀ ਰੀਆ ਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ

9. ਉੱਘੇ ਸਿਆਸਤਦਾਨ ਅਤੇ ਸਾਬਕਾ ਲੋਕ ਸਭਾ ਸਪੀਕਰ ਬਲਰਾਮ ਜਾਖੜ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ

10. ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੂੰ ਜਨਮ ਦਿਨ ਮੁਬਾਰਕ

ETV Bharat Logo

Copyright © 2025 Ushodaya Enterprises Pvt. Ltd., All Rights Reserved.