1.ਗਣੇਸ਼ ਉਤਸਵ ਅੱਜ ਤੋਂ ਸ਼ੁਰੂ
2.ਮੁੰਬਈ ਦੇ ਤਿੰਨ ਜੈਨ ਮੰਦਰ ਅੱਜ ਤੋਂ ਦੋ ਦਿਨਾਂ ਲਈ ਖੁੱਲ੍ਹਣਗੇ
3. ਅੱਜ ਪੰਜਾਬ 'ਚ ਮੁੜ ਲੱਗੇਗਾ ਹਫਤਾਵਰੀ ਕਰਫਿਊ, ਬੰਦ ਰਹਿਣਗੇ ਬਜ਼ਾਰ
4. ਬਿਹਾਰ ਚੋਣਾਂ ਲਈ ਭਾਜਪਾ ਦੀ ਦੋ ਰੋਜ਼ਾ ਬੈਠਕ ਅੱਜ ਤੋਂ
5. ਗੁਜਰਾਤ ਵਿੱਚ ਅੱਜ ਤੋਂ ਚੱਲਣਗੀਆਂ ਏਸੀ ਬੱਸਾਂ
6. ਪੰਜਾਬ 'ਚ ਕੋਰੋਨਾ ਮਰੀਜ਼ਾ ਦਾ ਅੰਕੜਾ ਹੋਇਆ 39 ਹਜ਼ਾਰ ਤੋਂ ਪਾਰ, 23 ਹਜ਼ਾਰ 9 ਸੌ ਦੇ ਕਰੀਬ ਮਰੀਜ਼ ਹੋਏ ਠੀਕ
7. ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 29 ਲੱਖ 5 ਹਜ਼ਾਰ ਤੋਂ ਪਾਰ, 21 ਲੱਖ 58 ਹਜ਼ਾਰ ਤੋਂ ਵੱਧ ਮਰੀਜ਼ ਹੋਏ ਸਿਹਤਯਾਬ
8. ਰਾਜਸਥਾਨ ਵਿੱਚ ਅੱਜ ਰਾਜ ਭਰ ਵਿੱਚ ਆਨਲਾਈਨ ਅਦਲਾਤ ਲਗਾਈ ਜਾਵੇਗੀ
9. ਮਸ਼ਹੂਰ ਪੰਜਾਬੀ ਸੰਗੀਤਕਾਰ ਤੇ ਗਾਇਕ ਮਰਹੂਮ ਆਸਾ ਸਿੰਘ ਮਸਤਾਨਾ ਨੂੰ ਜਨਮ ਦਿਨ 'ਤੇ ਯਾਦ ਕਰਦਿਆ
10.ਪੰਜਾਬ ਦੀ ਧਰਤੀ ਦੇ ਉੱਘੇ ਲਿਖਾਰੀ ਤੇ ਬਰਾਡਕਾਸਟਿੰਗ ਦੇ ਮਾਹਰ ਇਸ਼ਫਾਕ ਅਹਿਮਦ ਨੂੰ ਜਨਮ ਦਿਨ 'ਤੇ ਯਾਦ ਕਰਦਿਆ