ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਕੇਂਦਰੀ ਸਿਹਤ ਮੰਤਰਾਲਾ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 11, 2020, 7:01 AM IST

1. ਅੱਜ ਤੋਂ ਦੋ ਦਿਨਾਂ ਲਈ ਮਨਾਇਆ ਜਾਵੇਗਾ ਜਨਮ ਅਸ਼ਟਮੀ ਦਾ ਤਿਉਹਾਰ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਰਾਜਸਥਾਨ ਸਿਆਸੀ ਸਕੰਟ: ਕਾਂਗਰਸੀ ਬਾਗੀ ਵਿਧਾਇਕਾਂ ਦੀ ਸੁਲਹਾ ਹੋਣ ਤੋਂ ਬਾਅਦ ਅੱਜ ਪਹੁੰਚ ਸਕਦੇ ਹਨ ਜੈਪੁਰ, ਮੁੱਖ ਮੰਤਰੀ ਗਹਿਲੋਤ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

3. ਕੇਂਦਰੀ ਸਿਹਤ ਮੰਤਰਾਲਾ ਕੋਵਿਡ-19 ਸਬੰਧੀ ਅੱਜ ਕਰੇਗਾ ਪ੍ਰੈੱਸ ਕਾਨਫਰੰਸ

4. ਐਨਐਚਆਰਸੀ ਅੱਜ ਫੋਰੈਂਸਿਕ ਸਾਇੰਸ ਨਾਲ ਜੁੜੇ ਮੁੱਦਿਆਂ 'ਤੇ ਇੱਕ ਵੈੱਬਨੀਅਰ ਦਾ ਕਰੇਗਾ ਆਯੋਜਨ

5. ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ 'ਚ ਅੱਜ ਤੋਂ ਕੋਰੋਨਾ ਕਾਰਨ ਜਨਤਕ ਕੰਮਾਂ 'ਤੇ ਤਿੰਨਾਂ ਲਈ ਰੋਕ

6. "ਸਰੂਪ" ਚੋਰੀ ਦੇ ਮਾਮਲੇ 'ਚ ਅੱਜ ਅਕਾਲੀ ਦਲ ਮੁੜ ਐਸਐਸਪੀ ਪਟਿਆਲਾ ਦੇ ਦਫ਼ਤਰ ਬਾਹਰ ਦੇਵੇਗਾ ਧਰਨਾ

7. ਚੰਡੀਗੜ੍ਹ, ਲੁਧਿਆਣਾ, ਜਲੰਧਰ ਅਤੇ ਸੰਗਰੂਰ ਸਹਿਤ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ

8. ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ

9. ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਨੂੰ ਅੱਜ ਜਨਮ ਦਿਨ ਮੁਬਾਰਕ

10 .ਅਦਾਕਾਰਾ ਜੱਸੀ ਰੰਧਾਵਾ ਨੂੰ ਜਨਮ ਦਿਨ ਮੁਬਾਰਕ

ETV Bharat Logo

Copyright © 2024 Ushodaya Enterprises Pvt. Ltd., All Rights Reserved.