ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - today punjab update

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 6, 2020, 7:01 AM IST

1. ਜ਼ਹਿਰੀਲੀ ਸ਼ਰਾਬ ਤਰਾਸਦੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਖਾਸਤ ਕਰਨ ਦੀ ਕਰਨਗੇ ਮੰਗ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਹੀਰੋਸ਼ੀਮਾ 'ਤੇ ਪ੍ਰਮਾਣੂ ਬੰਬ ਸੁੱਟੇ ਜਾਣ ਦੀ 75ਵੀਂ ਬਰਸੀ, ਹੀਰੋਸ਼ੀਮਾ ਸ਼ੋਕ ਦਿਹਾੜੇ ਵਜੋਂ ਦੁਨੀਆ ਭਰ 'ਚ ਮਨਾਇਆ ਜਾਵੇਗਾ ਅੱਜ ਦਾ ਦਿਨ

3. ਜਾਇਡਸ ਕੇਡਿਲਾ ਕੋਵਿਡ-19 ਦੇ ਟੀਕੇ ਦੇ ਦੂਜੇ ਪੜਾਅ ਦੀ ਜਾਂਚ ਕਰੇਗੀ ਸ਼ੁਰੂ

4. ਬਾਬਾ ਰਾਮ ਦੇਵ ਦੇ ਦਾਅਵੇ ਵਾਲੀ ਕੋਰੋਨਾ ਦਵਾਈ ਕੋਰੋਲਿਨ ਦੇ ਖ਼ਿਲਾਫ਼ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

5. ਬਿਹਾਰ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਰਚੁਅਲ ਰੈਲੀ ਨੂੰ ਕਰਨਗੇ ਸੰਬੋਧਨ

6. ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਿਸਟੀ ਨੇ ਦਾਖ਼ਲੇ ਦੀ ਤਰੀਕ 'ਚ ਕੀਤਾ ਵਾਧਾ, ਮੁੜ ਰਜਿਸਟ੍ਰੇਸ਼ਨ ਦਾ ਵੀ ਦਿੱਤਾ ਮੌਕਾ

7. ਕਰਨਾਟਕ 'ਚ ਅੱਜ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ

8. ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸੇਲ

9. ਅੱਜ ਦੇ ਦਿਨ ਜੈਤੋ ਮੋਰਚਾ 101 ਅਖੰਡ ਪਾਠਾਂ ਦੀ ਸਮਾਪਤੀ ਨਾਲ ਹੋਇਆ ਸੀ ਫਤਿਹ

10. ਮਸ਼ਹੂਰ ਫੁੱਟਬਾਲ ਖਿਡਾਰੀ ਜਸਪਾਲ ਸਿੰਘ ਪਰਮਾਰ ਨੂੰ ਜਨਮ ਦਿਨ ਮੁਬਾਰਕ

ETV Bharat Logo

Copyright © 2024 Ushodaya Enterprises Pvt. Ltd., All Rights Reserved.