1. ਪੰਜਾਬ 'ਆਪ' ਅੱਜ ਘੇਰੇ ਗਈ ਮੁੱਖ ਮੰਤਰੀ ਕੈਪਟਨ ਦਾ ਫਾਰਮ ਹਾਊਸ, "ਲੱਭੋ ਕੈਪਟਨ ਮਹਿੰਮ" ਦਾ ਕਰੇਗੀ ਅਗਾਜ਼
2. ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਅੱਜ ਯੂਥ ਕਾਂਗਰਸ ਪੰਜਾਬ ਭਰ 'ਚ ਕਰੇਗੀ ਪ੍ਰਦਰਸ਼ਨ
3. ਅੱਜ ਭਾਰਤ-ਨੇਪਾਲ ਦੇ ਅਧਿਕਾਰੀਆਂ ਵਿਚਕਾਰ ਹੋਵੇਗੀ ਬੈਠਕ, ਸਰਹੱਦੀ ਵਿਵਾਦ 'ਤੇ ਗੱਲਬਾਤ ਹੋਣ ਦੀ ਉਮੀਦ
4. ਸੀਆਈਐਸਐਫ ਅੱਜ ਸੰਭਾਲੇਗੀ ਲੇਹ ਹਵਾਈ ਅੱਡੇ ਦੀ ਸੁਰੱਖਿਆ ਦੀ ਜਿੰਮੇਵਾਰੀ
5.ਕਸ਼ਮੀਰ ਵਾਦੀ 'ਚ ਅੱਜ ਦੂਜੇ ਦਿਨ ਵੀ ਜਾਰੀ ਰਹੇਗਾ ਕਰਫਿਊ
6. ਸ਼ਰਾਬ ਤਸਕਰੀ ਮਾਮਲੇ ਖ਼ਿਲਾਫ਼ ਦਰਜ ਐਫਆਈਆਰ ਵਿਰੁੱਧ ਅੱਜ ਹਾਈ ਕੋਰਟ 'ਚ ਦਾਖ਼ਲ ਕੀਤੀ ਜਾਵੇਗੀ ਰਿਟ
7. ਗੁਜਰਾਤ 'ਚ ਅੱਜ ਤੋਂ 17 ਅਗਸਤ ਤੱਕ ਭਾਰੀ ਮੀਂਹ ਦੀ ਚਿਤਾਵਨੀ
8. ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਂਝੇ ਕਵੀ ਗ਼ੁਲਾਮ ਮੁਸਤੁਫ਼ਾ ਤਬੱਸੁਮ ਨੂੰ ਜਨਮ ਦਿਹਾੜੇ 'ਤੇ ਯਾਦ ਕਰਦਿਆਂ
9. ਮਸ਼ਹੂਰ ਗਾਇਕ ਅਤੇ ਅਦਾਕਾਰ ਕਿਸ਼ੋਰ ਕੁਮਾਰ ਨੂੰ ਅੱਜ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ
10. ਭਾਰਤੀ ਹਾਕੀ ਦਾ ਧਰੂਹ ਤਾਰਾ ਤੇ ਤਿੰਨ ਵਾਰ ਓਲੰਪਿਕ ਸੋਨ ਮੈਡਲ ਜੇਤੂ ਊਧਮ ਸਿੰਘ ਕੁਲਾਰ ਨੂੰ ਜਨਮ ਦਿਨ 'ਤੇ ਯਾਦ ਕਰਦਿਆ