1.ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਈਦ-ਉਲ-ਜ਼ੁਹਾ ਦਾ ਤਿਉਹਾਰ , ਦੇਸ਼ ਭਰ ਦੀਆ ਮਸਜਿਦਾਂ 'ਚ ਕੀਤੀ ਜਾਵੇਗੀ ਨਮਾਜ਼ ਅਦਾ
2. ਸਮਾਰਟ ਇੰਡੀਆ ਹੈਕਾਥੌਨ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਸੰਬੋਧਨ
3. ਦੇਸ਼ ਭਰ 'ਚ ਅੱਜ ਸ਼ੁਰੂ ਹੋਵੇਗੀ ਅੱਨਲੌਕ-3 ਦੀ ਪ੍ਰੀਕਿਰਿਆ
4. ਅੱਨਲੌਕ-3 ਪੰਜਾਬ ਸਰਕਾਰ ਨੇ ਜਾਰੀ ਕੀਤੀਆ ਹਦਾਇਤਾਂ, ਸੂਬੇ 'ਚ ਜਾਰੀ ਰਹੇਗਾ ਰਾਤ ਦਾ ਕਰਫਿਊ
5. ਸ਼੍ਰੋਮਣੀ ਅਕਾਲੀ ਦਲ ਸੂਬੇ ਭਰ 'ਚ ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਅੱਜ ਤੋਂ ਸ਼ੁਰੂ ਕਰੇਗਾ ਪ੍ਰਦਰਸ਼ਨ
6. ਅੱਜ ਪੰਜਾਬ 'ਚ ਲੁਧਿਆਣਾ, ਜਲੰਧਰ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਾਨਾ
7.ਨਿੱਜੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪੇ ਅੱਜ ਘੇਰਨਗੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ
8. ਸੂਚਨਾ ਤਕਨੀਕ ਅਤੇ ਇਲੈਕਟ੍ਰਾਨਿਕਸ ਮੰਤਰੀ ਰਵੀ ਸ਼ੰਕਰ ਪ੍ਰਸਾਦ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਸਕੀਮਾਂ ਬਾਰੇ ਮੀਡੀਆ ਨੂੰ ਕਰਨਗੇ ਸੰਬੋਧਨ
9. ਰਾਜਸਥਾਨ ਸਿਆਸੀ ਸੰਕਟ: ਜੈਲਸਮੇਰ 'ਚ ਇੱਕਠੇ ਹੋਣਗੇ ਕਾਂਗਰਸੀ ਵਿਧਾਇਕ ਤੇ ਮੰਤਰੀ
10.ਮਹਾਨ ਅਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ 100ਵੀਂ ਬਰਸੀ ਮੌਕੇ ਦੇਸ਼ ਕਰ ਰਿਹਾ ਹੈ ਯਾਦ