1.ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਅਮਰੀਕਾ ਵਪਾਰ ਪ੍ਰੀਸ਼ਦ ਦੁਆਰਾ ਆਯੋਜਿਤ "ਇੰਡੀਆ ਆਈਡੀਆ" ਸੰਮੇਲਨ ਨੂੰ ਅੱਜ ਕਰਨਗੇ ਸੰਬੋਧਨ...
2. ਦਿੱਲੀ 'ਚ ਅੱਜ ਸ਼ੁਰੂ ਹੋਵੇਗੀ ਭਾਰਤੀ ਹਵਾਈ ਫ਼ੌਜ ਦੇ ਕਮਾਂਡਰਾਂ ਦੀ ਬੈਠਕ, ਦੇਸ਼ ਦੀ ਸੁਰੱਖਿਆ ਨਾਲ ਅਹਿਮ ਮੁੱਦਿਆਂ 'ਤੇ ਵਿਚਾਰਾਂ ਹੋਣ ਦੀ ਉਮੀਦ...
3. ਪੰਜਾਬ ਕੈਬਿਨੇਟ ਦੀ ਅੱਜ ਹੋਵੇਗੀ ਬੈਠਕ, ਕੋਰੋਨਾ ਸਥਿਤੀ 'ਤੇ ਚਰਚਾ ਹੋਣ ਦੀ ਉਮੀਦ...
4. ਅੱਜ ਚੇਅਰਮੈਨ ਦੇ ਚੈਂਬਰ 'ਚ ਅਹੁਦੇ ਦੀ ਸਹੁੰ ਚੁੱਕਣਗੇ 61 ਨਵੇਂ ਰਾਜ ਸਭਾ ਮੈਂਬਰ...
5. ਖੇਤੀ ਆਰਡੀਨੈਂਸ: ਲੰਬੀ ’ਚ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ, ਚਾਰ ਜ਼ਖ਼ਮੀ...
6. ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦਾ ਐਲਾਨ...
7. ਬਿਹਾਰ 'ਚ ਭਾਜਪਾ ਐੱਮਐੱਲਸੀ ਸੁਨੀਲ ਕੁਮਾਰ ਸਿੰਘ ਦੀ ਕੋਰੋਨਾ ਕਾਰਨ ਹੋਈ ਮੌਤ...
8. ਭਾਰਤ ਤੇ ਸਪੇਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਰਨਗੇ ਸੁਧਾਰ, ਦੋਵਾਂ ਦੇਸ਼ਾਂ ਦੀ ਮੀਟਿੰਗ 'ਚ ਹੋਇਆ ਫੈਸਲਾ...
9. ਮਹਾਂਰਾਸ਼ਟਰ ਦੇ ਦੋ ਦਿੱਗਜ ਸਿਆਸੀ ਆਗੂਆਂ ਉੱਪ-ਮੁੱਖ ਮੰਤਰੀ ਅਜੀਤ ਪਵਾਰ ਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਜਨਮ ਦਿਨ ਮੁਬਾਰਕ ...
10. ਮਸ਼ਹੂਰ ਗਾਇਕ ਮਰਹੂਮ ਮੁਕੇਸ਼ ਚੰਦ ਮਾਥੂਰ ਨੂੰ ਜਨਮ ਦਿਨ 'ਤੇ ਯਾਦ ਕਰਦਿਆ..