ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - punjab today update

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 18, 2020, 7:02 AM IST

1. ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰਨਾਥ ਦਾ ਕਰਨਗੇ ਦੌਰਾ, ਅਗਾਮੀ ਯਾਰਤਾਂ ਦੇ ਸੁਰੱਖਿਆ ਪ੍ਰਬੰਧਾਂ ਲੈਣਗੇ ਜਾਇਜ਼ਾ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਜੰਮੂ ਕਸ਼ਮੀਰ: ਪਾਕਿ ਗੋਲੀਬਾਰੀ 'ਚ ਜੋੜੇ ਤੇ ਸਮੇਤ ਉਨ੍ਹਾਂ ਦੇ ਪੁੱਤਰ ਦੀ ਹੋਈ ਮੌਤ

3. ਪੁਸ਼ਾਕ ਮਾਮਲਾ: ਸੁਖਦੇਵ ਸਿੰਘ ਢੀਂਡਸਾ ਨੇ ਮੁੜ ਮੰਗਿਆ ਸੁਖਬੀਰ ਬਾਦਲ ਤੋਂ ਸਪੱਸ਼ਟੀਕਰਨ

4. ਮਾਮੂਲੀ ਰੰਜਿਸ਼ ਕਾਰਨ ਬਲੈਰੋ ਗੱਡੀ ਹੇਠ ਦੇ ਕੇ ਕੀਤਾ ਕਤਲ

5. ਦਿੱਲੀ: ਰਾਮ ਮੰਦਰ ਟਰੱਸਟ ਦੀ ਅੱਜ ਮੀਟਿੰਗ, ਮੰਦਰ ਦੀ ਉਸਾਰੀ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਜਾਣਗੇ

6. ਰਾਜਸਥਾਨ ਸਿਆਸੀ ਸਕੰਟ: ਐਸਓਜੀ ਨੇ ਸੰਜੇ ਬਾਰਦਿਆ ਉਰਫ ਸੰਜੇ ਜੈਨ ਨੂੰ ਗ੍ਰਿਫਤਾਰ ਕੀਤਾ ਹੈ

7. ਹਿੰਦੂ ਭਾਈਚਾਰਾ ਕ੍ਰਿਸ਼ਨ ਮੰਦਰ ਦੇ ਨਿਰਮਾਣ ਦਾ ਸਵਾਗਤ ਕਰੇਗਾ ’: ਪਾਕਿਸਤਾਨ ਦੇ ਸੰਸਦ ਮੈਂਬਰ

8. ਮਸ਼ਹੂਰ ਗਜ਼ਲ ਗਾਇਕ ਮਹਿੰਦੀ ਹਸਨ ਦਾ ਜਨਮ ਅੱਜ 18 ਜੁਲਾਈ ਨੂੰ ਰਾਜਸਥਾਨ 'ਚ ਹੋਇਆ ਸੀ

9. ਪ੍ਰਿਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨੂੰ ਜਨਮ ਦਿਨ ਮੁਬਾਰਕ

10. ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਅੱਜ ਜਨਮ ਦਿਨ

ETV Bharat Logo

Copyright © 2025 Ushodaya Enterprises Pvt. Ltd., All Rights Reserved.