1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਨੂੰ ਅੱਜ ਕਰਨਗੇ ਸੰਬੋਧਨ
2. ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਅੱਜ ਤੋਂ ਲਵੇਗਾ ਅਣਮਿੱਥੇ ਸੰਘਰਸ਼ ਦਾ ਰੂਪ
3. ਐਸ.ਪੀ. ਬਾਲਾਸੁਬਰਾਮਨੀਅਮ ਦਾ ਅੰਤਿਮ ਸਸਕਾਰ ਅੱਜ
4. ਸੁਖਬੀਰ ਬਾਦਲ ਪਟਿਆਲਾ ਵਿਖੇ ਮੀਡੀਆ ਨਾਲ ਕਰਨਗੇ ਗੱਲਬਾਤ
5. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 10,70,96 ਤੋਂ ਪਾਰ, 84,025 ਲੋਕ ਹੋਏ ਠੀਕ, ਜਦਕਿ 3134 ਦੀ ਮੌਤ
6. ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਚੌਥੀ ਕੌਂਸਲਿੰਗ (ਸਿੱਧਾ ਦਾਖਲਾ) ਅੱਜ ਤੋਂ
7. ਡਰੱਗਜ਼ ਮਾਮਲਾ: ਦੀਪਿਕਾ, ਸਾਰਾ ਅਤੇ ਸ਼ਰਧਾ ਤੋਂ ਅੱਜ ਪੁੱਛਗਿੱਛ ਕਰੇਗੀ ਐਨ.ਸੀ.ਬੀ.
8. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ, ਅਗਲੀ ਪੇਸ਼ੀ 30 ਸਤੰਬਰ ਨੂੰ
9. ਆਈਪੀਐਲ 2020-ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ ਹੈਦਰਾਬਾਦ ਵਿਚਕਾਰ ਟੱਕਰ ਅੱਜ
10. ਭਾਰਤੀ ਫ਼ਿਲਮ ਅਦਾਕਾਰ ਚੰਦਰਾਕਾਂਤ ਉਰਫ਼ ਚੰਕੀ ਪਾਂਡੇ 57 ਸਾਲ ਦੇ ਹੋਏ। ਬੰਗਲਾਦੇਸ਼ ਦੇ ਅਮਿਤਾਬ ਬੱਚਨ ਵੱਜੋਂ ਹਨ ਮਸ਼ਹੂਰ।