1. ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰੀ ਮੁਲਾਜ਼ਮਾਂ ਨੂੰ ਬਾਇਓਮੀਟਰਕ ਹਾਜ਼ਰੀ ਤੋਂ ਦਿੱਤੀ ਛੋਟ
2. ਕੋਰੋਨਾ ਵਾਇਰਸ ਕਾਰਨ ਅਟਾਰੀ ਵਿਖੇ ਰਿਟਰੀਟ ਸਮਾਰੋਹ ਬੀਐਸਐਫ ਵੱਲੋਂ ਰਹੇਗਾ ਜਾਰੀ, ਪਰ ਸੈਲਾਨੀਆਂ ਦੇ ਸ਼ਾਮਿਲ ਹੋਣ 'ਤੇ ਲੱਗੀ ਰੋਕ
3. ਮਹਿਲਾ ਤੇ ਬਾਲ ਵਿਕਾਸ ਨੇ ਕੋਰੋਨਾ ਵਾਇਰਸ ਕਾਰਨ 31 ਮਾਰਚ ਤੱਕ ਦਿੱਲੀ ਦੇ ਸਾਰੇ ਆਂਗਣਵਾੜੀ ਕੇਂਦਰ ਕੀਤੇ ਬੰਦ
4. ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਵਾਇਰਸ ਕਾਰਨ ਮਾਨਸਾ ਦੀ ਜਬਰ ਵਿਰੋਧੀ ਰੈਲੀ ਕੀਤੀ ਰੱਦ
5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 28 ਮਾਰਚ ਨੂੰ ਆਪਣਾ ਬਜਟ ਕਰੇਗੀ ਪੇਸ਼
6. ਅਕਾਲੀ ਦਲ ਅੰਮ੍ਰਿਤਸਰ ਹੋਲਾ-ਮਹੱਲਾ ਮੌਕੇ ਅੱਜ ਕਰੇਗਾ ਸਿਆਸੀ ਕਾਨਫਰੰਸ, ਬੁੱਢਾ ਦਲ ਵੱਲੋਂ ਹੋਲਾ ਮਹੱਲਾ ਅਰੰਭਿਆ ਜਾਏਗਾ ਅੱਜ
7. NRI ਸਭਾ ਪੰਜਾਬ ਦੇ 8ਵੇਂ ਪ੍ਰਧਾਨ ਲਈ ਚੋਣਾਂ ਅੱਜ, ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
8. ਦਿੱਲੀ ਹਿੰਸਾ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਦਿੱਲੀ ਸਰਕਾਰ ਸ਼ੁਰੂ ਕਰੇਗੀ ਤਸਦੀਕ ਮੁਹਿੰਮ, ਹੁਣ ਤੱਕ 1700 ਮੁਆਵਜ਼ਾ ਅਰਜ਼ੀਆਂ ਹੋਈਆਂ ਦਾਖ਼ਲ
9. ਦਿੱਲੀ 'ਚ ਹੋਣ ਵਾਲਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਮੁਕਾਬਲਾ ਕੋਰੋਨਾ ਵਾਇਰਸ ਕਾਰਨ ਹੋਇਆ ਮੁਲਤਵੀ
10. 44ਵਾਂ ਸ਼ਤਰੰਜ ਓਲੰਪਿਆਡ: ਮਾਸਕੋ ਵਿੱਚ ਅਗਸਤ ਮਹੀਨੇ ਹੋਵੇਗਾ ਮੁਕਾਬਲਾ, 180 ਦੇਸ਼ ਲੈਣਗੇ ਹਿੱਸਾ