ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਚੰਡੀਗੜ੍ਹ ਪੰਜਾਬ ਯੂਨੀਵਰਸਿਟੀ

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ੋਟੋ
author img

By

Published : Sep 6, 2019, 7:44 AM IST

ਦੇਸ਼

  • ਅੱਜ ਚੰਨ 'ਤੇ ਉਤਰੇਗਾ ਚੰਦਰਯਾਨ 2, ਇਸ ਮੌਕੇ ਪੀਐਮ ਮੋਦੀ ਪੁੱਜਣਗੇ ਬੈਂਗਲੁਰੂ।
  • ਉਨਾਓ ਬਲਾਤਕਾਰ ਮਾਮਲੇ ਵਿੱਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ।
  • ਵਣਜ ਮੰਤਰਾਲਾ ਪੀਐਮ ਮੋਦੀ ਨੂੰ ਸੌਂਪੇਗਾ RCPE ਰਿਪੋਰਟ।
  • ਭਾਜਪਾ ਨੇਤਾ ਮੁਕੁਲ ਰਾਏ ਦੀ ਅਗਾਉਂ ਜ਼ਮਾਨਤ 'ਤੇ ਸੁਣਵਾਈ ਹੋਵੇਗੀ ਅੱਜ।
  • ਬਿਜਲੀ ਦਰਾਂ ਦੇ ਵਾਧੇ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਅੱਜ ਕਾਂਗਰਸ ਕਰੇਗੀ ਰੋਸ ਪ੍ਰਦਰਸ਼ਨ।

ਸੂਬਾ

  • ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ।
  • ਬਟਾਲਾ ਧਮਾਕਾ: ਮੁੱਖ ਮੰਤਰੀ ਕਰਨਗੇ ਬਟਾਲਾ ਦਾ ਦੌਰਾ

ਖੇਡ

  • 5ਵਾਂ ਵਨ ਡੇਅ ਮੈਚ, ਭਾਰਤ-ਏ ਬਨਾਮ ਦੱਖਣੀ ਅਫਰੀਕਾ-ਏ
  • ਚੌਥੇ ਟੈਸਟ ਮੈਚ ਦਾ ਤੀਜਾ ਦਿਨ (ਆਸਟਰੇਲੀਆ ਬਨਾਮ ਇੰਗਲੈਂਡ)
  • ਪਹਿਲੇ ਟੈਸਟ ਮੈਚ ਦਾ ਦੂਜਾ ਦਿਨ (ਬੰਗਲਾਦੇਸ਼ ਬਨਾਮ ਅਫਗਾਨਿਸਤਾਨ)

Intro:Body:

top news

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.