ETV Bharat / bharat

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

ਫ਼ੋਟੋ।
ਫ਼ੋਟੋ।
author img

By

Published : Jun 16, 2020, 7:29 AM IST

  1. ਕੋਰੋਨਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਅਤੇ 17 ਜੂਨ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ
  2. ਭਾਰਤ ਦੀ ਝਾੜ ਤੋਂ ਬਾਅਦ ਪਾਕਿਸਤਾਨ ਨੇ ਰਿਹਾਅ ਕੀਤੇ ਦੋ ਭਾਰਤੀ ਮੁਲਾਜ਼ਮ
  3. ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਕਰ ਰਿਹਾ ਦੁਰਵਰਤੋਂ: ਸੇਂਥਿਲ ਕੁਮਾਰ
  4. ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਹਾਲਤ ਨਾਜ਼ੁਕ, ਲਖਨਊ ਦੇ ਮੇਦਾਂਤਾ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ
  5. ਆਂਧਰਾ ਪ੍ਰਦੇਸ਼ ਵਿੱਚ ਅੱਜ ਤੋਂ ਮੁੜ ਮੰਦਰਾਂ ਵਿੱਚ ਵਿਸ਼ੇਸ਼ ਹਵਨ-ਪੂਜਾ ਅਰੰਭ ਹੋਵੇਗੀ
    ਵੇਖੋ ਵੀਡੀਓ
  6. ਉੱਤਰੀ ਭਾਰਤ 'ਚ ਮਾਨਸੂਨ ਛੇਤੀ ਪੁੱਜਣ ਦੀ ਸੰਭਾਵਨਾ, 20 ਜੂਨ ਤੋਂ ਸ਼ੁਰੂ ਹੋ ਸਕਦਾ ਹੈ ਪ੍ਰੀ ਮਾਨਸੂਨ
  7. ਰੇਲਵੇ ਵੱਲੋਂ ਦਿੱਲੀ ਨੂੰ ਅੱਜ ਦਿੱਤੇ ਜਾਣਗੇ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕੀਤੇ 250 ਡੱਬੇ
  8. ਦੋ ਜਾਤੀਆਂ ਦਾ ਅਕਸ ਖਰਾਬ ਕਰਨ 'ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਹਾਈ ਕੋਰਟ ਦਾ ਨੋਟਿਸ
  9. ਮਿਜੋਰਮ ਵਿੱਚ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਅੱਜ ਤੋਂ ਹੋਣਗੀਆਂ ਸ਼ੁਰੂ
  10. ਨੋਕੀਆ ਐਕਸਪ੍ਰੈਸ ਮਿਊਜ਼ਿਕ ਦਾ ਨਵਾਂ ਅਵਤਾਰ Nokia 5310 ਅੱਜ ਭਾਰਤ ਵਿੱਚ ਹੋਵੇਗਾ ਲਾਂਚ

ETV Bharat Logo

Copyright © 2025 Ushodaya Enterprises Pvt. Ltd., All Rights Reserved.