ETV Bharat / bharat

TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

ਫ਼ੋਟੋ
ਫ਼ੋਟੋ
author img

By

Published : Mar 20, 2020, 8:22 AM IST

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

1. ਨਿਰਭਯਾ ਨੂੰ 7 ਸਾਲ ਬਾਅਦ ਮਿਲਿਆ ਇਨਸਾਫ਼, ਸਵੇਰੇ 5:30 ਵਜੇ ਤਿਹਾੜ ਜੇਲ੍ਹ ਵਿੱਚ ਦਿੱਤੀ ਗਈ ਫਾਂਸੀ

2. ਮੱਧ ਪ੍ਰਦੇਸ਼ ਵਿੱਚ ਅੱਜ ਹੋਵੇਗਾ ਫਲੋਰ ਟੈਸਟ, ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਕਰਨ ਦੇ ਹੁਕਮ

3. ਪ੍ਰਧਾਨ ਮੰਤਰੀ ਮੋਦੀ ਵੱਲੋਂ 22 ਮਾਰਚ ਨੂੰ ਐਲਾਨੀ ਗਿਆ ਜਨਤਾ ਕਰਫਿਊ, ਅੱਜ ਕਰ ਸਕਦੇ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ

4. ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨਾਲ ਹੁਣ ਤੱਕ 10 ਹਜ਼ਾਰ ਤੋਂ ਵੱਧ ਮੌਤਾਂ, 2 ਲੱਖ 45 ਹਜ਼ਾਰ ਤੋਂ ਵੱਧ ਪਾਜ਼ੀਟਿਵ ਮਾਮਲੇ

5. ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ, ਪੂਰੇ ਪਿੰਡ ਨੂੰ ਕੀਤਾ ਗਿਆ ਸੀਲ

6. ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਹੋਇਆ 'ਲਾਕਡਾਉਨ', ਅੱਜ ਤੋਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ

7. ਭਾਰਤ ਸਰਕਾਰ ਦਾ ਫੈਸਲਾ, ਸਾਰੀਆਂ ਨਿਰਧਾਰਿਤ ਕੌਮਾਂਤਰੀ ਉਡਾਣਾਂ ਨੂੰ 22 ਮਾਰਚ ਤੋਂ ਇੱਕ ਹਫ਼ਤੇ ਤੱਕ ਭਾਰਤ ਵਿੱਚ ਉਤਰਨ ਦੀ ਮਨਾਹੀ

8. ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਤੋਂ ਪਾਸਪੋਰਟ ਸੇਵਾਵਾਂ ਨੂੰ ਕੀਤਾ ਗਿਆ ਰੱਦ

9. ਇੰਡੀਗੋ ਨੇ ਕੋਰੋਨਾ ਵਾਇਰਸ ਕਰਕੇ ਚੰਡੀਗੜ੍ਹ ਤੋਂ ਦੁਬਈ ਜਾਣ ਵਾਲੀਆਂ ਸਾਰੀਆਂ ਉਡਾਨਾਂ 30 ਮਾਰਚ ਤੱਕ ਕੀਤੀਆਂ ਰੱਦ

10. ਖੇਡ ਮੰਤਰਾਲੇ ਵੱਲੋਂ 15 ਅਪ੍ਰੈਲ ਤੱਕ ਸਾਰੇ ਟੂਰਨਾਮੈਂਟ ਅਤੇ ਟਰਾਇਲ ਕਰਵਾਉਣ 'ਤੇ ਲਾਈ ਰੋਕ

ETV Bharat Logo

Copyright © 2024 Ushodaya Enterprises Pvt. Ltd., All Rights Reserved.