ETV Bharat / bharat

ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ

ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ।

ਫ਼ੋਟੋ।
author img

By

Published : Aug 20, 2019, 8:14 AM IST

  • ਚੰਦਰਯਾਨ 2 ਪੁੱਜਿਆ ਚੰਨ ਦੇ 100 ਕਿਲੋਂ ਮੀਟਰ ਦੇ ਦਾਇਰੇ 'ਚ, ਅੱਜ ਕਰ ਸਕਦਾ ਹੈ ਚੰਦਰਮਾ ਦੀ ਸਤਿਹ 'ਤੇ ਲੈਂਡ।
  • ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਹਾਲੀ ਦੇ ਗਮਾਡਾ ਏਰੋਸਿਟੀ 'ਚ ਸਰਬੱਤ ਸਿਹਤ ਬੀਮਾ ਯੋਜਨਾ ਦੀ ਰਾਜ ਪੱਧਰੀ ਸ਼ੁਰੂਆਤ ਕਰਨਗੇ।
  • ਅਰੁਣਾ ਚੌਧਰੀ ਅੱਜ ਕਰਨਗੇ ਰਿਆਤ-ਬਾਹਰਾ ਇੰਸਟੀਚਿਊਟ 'ਚ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ।
  • ਪੰਜਾਬ ਸਰਕਾਰ ਵੱਲੋਂ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ 'ਤੇ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਸਮਾਗਮ ਕਰਵਾਇਆ ਜਾਵੇਗਾ।
  • ਸੰਗੀਤਕਾਰ ਮੁਹੰਮਦ ਜ਼ਹੂਰ ਖ਼ਯਾਮ ਹਾਸ਼ਮੀ ਦਾ ਅੱਜ ਹੋ ਸਕਦਾ ਹੈ ਸਸਕਾਰ।
  • ਅੱਜ ਮਨਾਇਆ ਜਾ ਰਿਹਾ ਹੈ ਵਰਲਡ ਮੌਸਕਿਟੋ ਡੇ।
  • ਰਾਜੀਵ ਗਾਂਧੀ ਦੀ 75ਵੀਂ ਜਯੰਤੀ ਅੱਜ, ਦੇਸ਼ ਭਰ ਵਿੱਚ ਮਨਾਇਆ ਜਾਵੇਗਾ ਰਾਜੀਵ ਗਾਂਧੀ ਨਵਿਆਉਣਯੋਗ ਦਿਵਸ।
  • ਆਈ.ਐੱਨ.ਐਕਸ ਮੀਡੀਆ ਕੇਸ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਅਗਾਊਂ ਜਮਾਨਤ ਅਰਜ਼ੀ 'ਤੇ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ।
  • ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਸ਼ਸ਼ੀ ਥਰੂਰ ਵਿਰੁੱਧ ਅੱਜ ਤੋਂ ਸ਼ੁਰੂ ਹੋਵੇਗੀ ਬਹਿਸ।
  • ਆਈਐੱਸਆਈ ਦੇ ਏਜੰਟ ਨਾਲ 4 ਅੱਤਵਾਦੀ ਰਾਜਸਥਾਨ 'ਚ ਹੋਏ ਦਾਖ਼ਲ, ਦੇਸ਼ ਭਰ ਵਿੱਚ ਹਾਈ ਅਲਰਟ ਜਾਰੀ।

Intro:Body:

TOP NEWS

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.