ETV Bharat / bharat

TOP NEWS: ਅੱਜ ਦੀਆਂ 10 ਖ਼ਾਸ ਖ਼ਬਰਾਂ

author img

By

Published : Mar 2, 2020, 9:12 AM IST

ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਵਿੱਚ ਅੱਜ ਸੁਣਵਾਈ ਹੋਵੇਗੀ।

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ

1. ਨਿਰਭਿਆ ਮਾਮਲੇ ਵਿੱਚ ਦੋਸ਼ੀ ਪਵਨ ਗੁਪਤਾ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਪਾਈ ਪਟੀਸ਼ਨ, ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ

2. ਸੁਪਰੀਮ ਕੋਰਟ ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਦੇ ਸੰਵਿਧਾਨਕ ਯੋਗਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਕਰੇਗਾ ਅੱਜ ਫ਼ੈਸਲਾ

3. ਸੰਸਦ ਦਾ ਬਜਟ ਇਜਲਾਸ ਅੱਜ ਦੁਬਾਰਾ ਹੋਵੇਗਾ ਸ਼ੁਰੂ, ਦਿੱਲੀ ਹਿੰਸਾ ਨੂੰ ਲੈ ਕੇ ਹੋ ਸਕਦੀ ਹੈ ਭਖਵੀਂ ਬਹਿਸ

4. ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਰਾਜਧਾਨੀ ਵਿੱਚ ਧਾਰਾ 144 ਲੱਗਣ ਦਾ ਅੱਜ ਦੂਜਾ ਦਿਨ, ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ

5. ਪੰਜਾਬ ਬਜਟ 2020 ਪੇਸ਼ ਕਰਨ ਮਗਰੋਂ ਕੈਪਟਨ ਵਜ਼ਾਰਤ ਦੀ ਅੱਜ ਚੰਡੀਗੜ੍ਹ ਵਿੱਚ ਪਹਿਲੀ ਬੈਠਕ

ਅੱਜ ਦੀਆਂ ਖ਼ਾਸ ਖ਼ਬਰਾਂ

6. ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੁੜ ਤੋਂ ਦਿੱਤਾ ਸੱਦਾ

8. ਆਮ ਆਦਮੀ ਪਾਰਟੀ ਦੇ ਨਵੇਂ ਨਿਯੁਕਤ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ 5 ਮਾਰਚ ਨੂੰ ਆਉਣਗੇ ਪੰਜਾਬ

8. ਕੈਂਸਰ ਪੀੜਤਾਂ ਦਾ ਪੰਜਾਬ ਸਰਕਾਰ ਵੱਲ 574 ਕਰੋੜ ਰੁਪਏ ਬਕਾਇਆ, ਸੂਬੇ ਵਿੱਚ ਜਨਵਰੀ 2020 ਤੱਕ ਹੋ ਚੁੱਕੀ ਹੈ 61,211 ਕੈਂਸਰ ਪੀੜਤ ਮਰੀਜ਼ਾਂ ਦੀ ਪਛਾਣ

9. ਵਿਸ਼ਵ ਪੱਧਰ 'ਤੇ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 3,000 ਤੋਂ ਪਾਰ

10. ਕ੍ਰਾਈਸਟਚਰਚ ਦੂਜਾ ਕ੍ਰਿਕਟ ਟੈਸਟ ਮੈਚ - ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ, ਕੀਵੀਆਂ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.