ETV Bharat / bharat

Surat Fire: ਨਾਜਾਇਜ਼ ਢੰਗ ਨਾਲ ਚੱਲ ਰਿਹਾ ਸੀ ਕੋਚਿੰਗ ਸੈਂਟਰ, 3 ਵਿਰੁੱਧ ਮਾਮਲਾ ਦਰਜ - Surat Killed many childrens

ਸੂਰਤ ਦੇ ਸਰਥਾਣਾ ਵਿੱਚ ਬੀਤੇ ਦਿਨ ਤਕਸ਼ਿਲਾ ਕੰਪਲੈਕਸ 'ਚ ਭਿਆਨਕ ਅੱਗ ਲੱਗ ਗਈ ਸੀ। ਇਸ 'ਚ 20 ਬੱਚਿਆਂ ਦੀ ਮੌਤ ਤੇ ਕਰੀਬ ਇੰਨੇ ਹੀ ਜ਼ਖ਼ਮੀ ਹੋਏ ਹਨ। ਪੁਲਿਸ ਘਟਨਾ ਤੋਂ ਬਾਅਦ ਜਾਂਚ ਵਿੱਚ ਜੁੱਟ ਗਈ। ਉਨ੍ਹਾਂ ਦੱਸਿਆਂ ਕਿ ਇਹ ਸੈਂਟਰ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ।

illegal Coaching centre in Surat
author img

By

Published : May 25, 2019, 8:02 PM IST

ਸੂਰਤ: ਇਹ ਜਾਨ ਲੈਣ ਵਾਲਾ ਅਗਨੀਕਾਂਡ ਤਕਸ਼ਿਲਾ ਆਰਕੇਡ ਬਿਲਡਿੰਗ ਦੇ ਉਸ ਫਲੌਰ 'ਤੇ ਬਣਿਆ ਹੋਇਆ ਹੈ, ਜੋ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਸ ਫਲੌਰ ਨੂੰ ਫਾਈਬਰ ਨਾਲ ਬਣਾਇਆ ਗਿਆ ਸੀ। ਫਾਈਬਰ ਵਿੱਚ ਲੱਗੀ ਅੱਗ ਉੱਤੇ ਕਾਬੂ ਪਾਉਣ ਵਿੱਚ ਹੀ ਮੁਸ਼ਕਲ ਆਈ ਸੀ।

ਵੇਖੋ ਵੀਡੀਓ।
ਇਸ ਮਾਮਲੇ ਵਿੱਚ ਸਰਥਾਣਾ ਪੁਲਿਸ ਸਟੇਸ਼ਨ ਵਿੱਚ ਐਫ਼ਆਈਆਰ ਦਰਜ ਹੋਈ ਹੈ। ਆਈਪੀਸੀ ਧਾਰਾ 304-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸੂਰਤ ਕ੍ਰਾਈਮ ਬ੍ਰਾਂਚ ਦੇ ਐਸੀਪੀ ਨੂੰ ਸੌਂਪੀ ਗਈ ਹੈ। ਫ਼ਿਲਹਾਲ ਕੋਚਿੰਗ ਸੈਂਟਰ ਦੇ ਸੰਚਾਲਕ ਸਣੇ 2 ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸੂਰਤ ਵਿੱਚ ਇਸ ਤਰ੍ਹਾਂ ਦੇ ਟਿਊਸ਼ਨ ਕਲਾਸ ਉੱਤੇ ਰੋਕ ਲਗਾ ਦਿੱਤੀ ਹੈ। ਫ਼ਾਇਰ ਵਿਭਾਗ ਦੀ ਐਨਓਸੀ ਮਿਲਣ ਤੋਂ ਬਾਅਦ ਹੀ ਟਿਊਸ਼ਨ ਕਲਾਸ ਮੁੜ ਸ਼ੁਰੂ ਹੋਵੇਗੀ।

---------- Forwarded message ---------
From: Aashishkumar Patiala <aashishkumar.patiala@etvbharat.com>
Date: Sat, 25 May 2019 at 13:34
Subject: 2505_pb_ptl_aashish kumar_rajindra sucide
To: <punjabdesk@etvbharat.com>

Download link 

24 ਸਾਲਾਂ ਨੌਜਵਾਨ ਵਲੋਂ ਰਾਜਿੰਦਰਾ ਦੇ ਨਸ਼ਾ ਛੁਡਾਓ ਕੇਂਦਰ ਚ ਖ਼ੁਦਕੁਸ਼ੀ
ਪਟਿਆਲਾ,ਆਸ਼ੀਸ਼ ਕੁਮਾਰ
ਸਰਕਾਰੀ ਰਜਿੰਦਰਾ ਹਸਪਤਾਲ ਦੇ ਮਾਡਲ ਨਸ਼ਾ ਛੁਡਾਊ ਕੇਂਦਰ 'ਚ ਬੀਤੀ ਰਾਤ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਕਰਮਚਾਰੀ ਉਸ ਨੂੰ ਵੇਖਣ ਲਈ ਗੁਸਲਖ਼ਾਨੇ 'ਚ ਪੁੱਜੇ ਤਾਂ ਉਸ ਨੇ ਪਰਨੇ ਨਾਲ ਫਾਹਾ ਲਿਆ ਹੋਇਆ ਸੀ। ਮ੍ਰਿਤਕ ਦੀ ਪਛਾਣ ਲਵਦੀਪ ਸਿੰਘ (24) ਵਜੋਂ ਹੋਈ ਹੈ। ਕਰਮਚਾਰੀਆਂ ਵੱਲੋਂ ਤੁਰੰਤ ਘਟਨਾ ਸਬੰਧੀ ਸੂਚਨਾ ਮਾਡਲ ਟਾਊਨ ਚੌਕੀ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ

BYTE-RELATIVE

BYTE-INVESTIGATION OFFICER
ETV Bharat Logo

Copyright © 2025 Ushodaya Enterprises Pvt. Ltd., All Rights Reserved.