ਮੁੰਬਈ: ਗੀਤਕਾਰ ਸਮੀਰ ਅੰਜਾਨ ਨੇ 'ਕਾਰਗਿਲ ਵਿਜੈ ਦਿਵਸ' 2019 ਦੇ ਮੌਕੇ ਉੱਤੇ ਇਸ ਲੜਾਈ ਨਾਲ ਸਬੰਧਤ ਯੋਧਿਆਂ ਉੱਤੇ ਇੱਕ ਖ਼ਾਸ ਗੀਤ ਲਿਖਿਆ ਹੈ। ਇਸ ਦੇ ਸਬੰਧ ਵਿੱਚ ਇੱਕ ਸਮਾਗਮ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਥਲ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਕਾਰਗਿਲ ਦੇ ਨਾਇਕਾਂ ਅਤੇ ਵੀਰ ਯੋਧਿਆਂ ਨੂੰ ਸਨਮਾਨਤ ਕਰਨਗੇ। ਸ਼ਹੀਦਾਂ ਨੂੰ ਸਲਾਮੀ ਅਤੇ ਸ਼ਰਧਾਂਜਲੀ ਦੇਣ ਲਈ ਗੀਤ ਵੀ ਪੇਸ਼ ਕੀਤਾ ਜਾਵੇਗਾ ਅਤੇ ਇਹ ਗੀਤ ਰਿਲੀਜ਼ ਹੋ ਚੁੱਕਾ ਹੈ।
-
https://t.co/5tH8C4cfRi ye hai gaane ka link aap sub zarur sune aur apani pratikriya den , mujhe ummeed hai aapko pasand aayega ...
— Sameer (@SameerAnjaan) July 5, 2019 " class="align-text-top noRightClick twitterSection" data="
">https://t.co/5tH8C4cfRi ye hai gaane ka link aap sub zarur sune aur apani pratikriya den , mujhe ummeed hai aapko pasand aayega ...
— Sameer (@SameerAnjaan) July 5, 2019https://t.co/5tH8C4cfRi ye hai gaane ka link aap sub zarur sune aur apani pratikriya den , mujhe ummeed hai aapko pasand aayega ...
— Sameer (@SameerAnjaan) July 5, 2019
ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮਨਾਉਣ ਦਾ ਪ੍ਰਮੁੱਖ ਉਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨਾ, ਜਿੱਤ ਦੀ ਖੁਸ਼ੀ ਮਨਾਉਣਾ ਅਤੇ ਸਹੁੰ ਦਾ ਨਵੀਨੀਕਰਣ ਕਰਨਾ ਹੈ। ਗਾਇਕ ਸ਼ਤਾਦਰੂ ਕਬੀਰ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ ਅਤੇ ਰਾਜੂ ਸਿੰਘ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ। ਗੀਤ ਦੀ ਵੀਡੀਓ ਵਿੱਚ ਅਮਿਤਾਭ ਬੱਚਨ, ਸਲਮਾਨ ਖ਼ਾਨ ਅਤੇ ਸੁਨੀਲ ਸ਼ੇੱਟੀ ਭੂਮਿਕਾ ਵਿੱਚ ਨਜ਼ਰ ਆਣਗੇ।
ਇਹ ਵੀ ਪੜ੍ਹੋ: ਈਸ਼ਾ ਗੁਪਤਾ ਨੇ ਟਵੀਟ ਕਰਕੇ ਹਿਲਾਇਆ ਬਾਲੀਵੁੱਡ!
ਸਮੀਰ ਨੇ ਇੱਕ ਬਿਆਨ ਦਿੰਦਿਆ ਕਿਹਾ ਕਿ ਜਦੋਂ ਭਾਰਤੀ ਫ਼ੌਜ ਦੀ ਟੀਮ ਨੇ ਉਨ੍ਹਾਂ ਨੂੰ ਕਾਰਗਿਲ ਵਿਜੈ ਦਿਵਸ 'ਤੇ ਗੀਤ ਲਿਖਣ ਲਈ ਕਿਹਾ ਤਾਂ ਉਹ ਬਹੁਤ ਖੁਸ਼ ਹੋਏ, ਕਿਉਂਕਿ ਉਹ ਕਾਫ਼ੀ ਲੰਮੇ ਸਮੇਂ ਤੋਂ ਭਾਰਤੀ ਫ਼ੌਜ ਤੇ ਫੌਜੀਆਂ ਲਈ ਗੀਤ ਲਿਖਣ ਦਾ ਮੌਕੇ ਲੱਭ ਰਹੇ ਸੀ। ਉਨ੍ਹਾਂ ਨੇ ਇਸ ਗੀਤ ਨੂੰ ਆਪਣੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤਾ ਹੈ।
-
Aaj mera likha gaana “ Tujhe bhoolega naa Tera Hindustan “ kaargil vijay divas pe Gen.Bipin Rawat ke haathon release huva , mujhe garv hai veer shaheedon ki shahadat pe shabdon ki shradhanjali dene ke liye ...💐💐 #KargilVijayDiwas #KargilTributeSong #kargilwar 🇮🇳 pic.twitter.com/ti3hoMIBpw
— Sameer (@SameerAnjaan) July 6, 2019 " class="align-text-top noRightClick twitterSection" data="
">Aaj mera likha gaana “ Tujhe bhoolega naa Tera Hindustan “ kaargil vijay divas pe Gen.Bipin Rawat ke haathon release huva , mujhe garv hai veer shaheedon ki shahadat pe shabdon ki shradhanjali dene ke liye ...💐💐 #KargilVijayDiwas #KargilTributeSong #kargilwar 🇮🇳 pic.twitter.com/ti3hoMIBpw
— Sameer (@SameerAnjaan) July 6, 2019Aaj mera likha gaana “ Tujhe bhoolega naa Tera Hindustan “ kaargil vijay divas pe Gen.Bipin Rawat ke haathon release huva , mujhe garv hai veer shaheedon ki shahadat pe shabdon ki shradhanjali dene ke liye ...💐💐 #KargilVijayDiwas #KargilTributeSong #kargilwar 🇮🇳 pic.twitter.com/ti3hoMIBpw
— Sameer (@SameerAnjaan) July 6, 2019