ETV Bharat / bharat

Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹਗਾ ਖ਼ਾਸ

ਦੇਸ਼, ਦੁਨੀਆ ਅਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਅਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋ...

ਫ਼ੋਟੋ
ਫ਼ੋਟੋ
author img

By

Published : Oct 16, 2020, 7:02 AM IST

  • ਕਿਸਾਨ ਜਥੇਬੰਦੀਆਂ ਨੇ ਮੀਟਿੰਗ 'ਚ ਰੇਲ ਰੋਕੋ ਅੰਦੋਲਨ 20 ਅਕਤੂਬਰ ਤੱਕ ਵਧਾਉਣ ਦਾ ਕੀਤਾ ਫੈਸਲਾ
  • ਪੰਜਾਬ ਵਿੱਚ 19 ਅਕਤੂਬਰ ਤੋਂ ਖੋਲ੍ਹੇ ਜਾਣਗੇ ਸਕੂਲ, ਸਿੱਖਿਆ ਮੰਤਰੀ ਵੱਲੋਂ ਹਿਦਾਇਤਾਂ ਜਾਰੀ
  • ਪੰਜਾਬ ਤੇ ਕੇਂਦਰ ਸਰਕਾਰ ਕਿਸਾਨ ਅੰਦੋਲਨ ਸਬੰਧੀ ਹਾਈ ਕੋਰਟ ਵਿੱਚ ਸੌਂਪੇਗੀ ਰਿਪੋਰਟ
  • ਪੰਜਾਬ ਦੇ ਪ੍ਰਾਈਵੇਟ ਸਕੂਲ ਬੈਲੈਂਸ ਸ਼ੀਟ ਸਬੰਧੀ ਆਰਡਰ ਵਧਾਉਣ ਲਈ ਹਾਈ ਕੋਰਟ 'ਚ ਦੇਣਗੇ ਅਰਜ਼ੀ
    ਵੀਡੀਓ
  • ਆਲ ਇੰਡੀਆ ਕਿਸਾਨ ਸੰਘਰਸ ਤਾਲਮੇਲ ਕਮੇਟੀ 250 ਯੂਨੀਅਨਾਂ ਨਾਲ ਕਰੇਗੀ ਵਰਚੁਅਲ ਮੀਟਿੰਗ
  • ਪੀਐਮ ਐਫ਼ਏਓ ਦੀ 75ਵੀਂ ਵਰ੍ਹੇਗੰਢ 'ਤੇ ਜਾਰੀ ਕਰਨਗੇ 75 ਰੁਪਏ ਦਾ ਯਾਦਗਾਰੀ ਸਿੱਕਾ
  • ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਨਹੀਂ ਭੇਜਿਆ ਪਾਕਿ ਨੂੰ ਗੱਲਬਾਤ ਦਾ ਸੁਨੇਹਾ
  • NEET results: ਅੱਜ ਐਲਾਨੇ ਜਾਣਗੇ ਨੀਟ ਦੀ ਪ੍ਰੀਖਿਆ ਦੇ ਨਤੀਜੇ
  • ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਗੱਠਜੋੜ ਕਾਇਮ
  • IPL 2020 : ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੁਕਾਬਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.