ETV Bharat / bharat

ਕਪੂਰਥਲਾ ਤੋਂ ਲੈ ਕੇ ਦੇਸ਼ ਦੇ ਦਿਲ 'ਤੇ ਰਾਜ ਕਰਨ ਤੱਕ ਦਾ ਸਫ਼ਰ - ਸ਼ੀਲਾ ਦੀਕਸ਼ਿਤ

ਦਿੱਲੀ ਕਾਂਗਰਸ ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਜਨਮ ਸੰਨ 1938 ਵਿੱਚ ਪੰਜਾਬ ਦੇ ਕਪੂਰਥਲਾ ਵਿੱਚ ਹੋਇਆ ਤੇ 81 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ। ਇਸ ਦੇ ਨਾਲ ਹੀ ਉਨ੍ਹਾਂ ਦਾ ਰਾਜਨੀਤਿਕ ਸਫ਼ਰ ਕਾਫ਼ੀ ਵਧੀਆ ਰਿਹਾ।

ਫ਼ੋਟੋ
author img

By

Published : Jul 20, 2019, 7:41 PM IST

Updated : Jul 20, 2019, 9:14 PM IST

  • ਸ਼ੀਲਾ ਦੀਕਸ਼ਿਤ ਦਾ ਰਾਜਨੀਤਿਕ ਸਫ਼ਰ
  • ਪੰਜਾਬ ਦੇ ਕਪੂਰਥਲਾ ਵਿੱਚ 31 ਮਾਰਚ 1938 ਨੂੰ ਹੋਇਆ ਸ਼ੀਲਾ ਦੀਕਸ਼ਿਤ ਦਾ ਜਨਮ
  • ਦਿੱਲੀ ਦੇ ਕਾਨਵੈਂਟ ਆੱਫ਼ ਜੀਸਸ ਐਂਡ ਮੇਰੀ ਸਕੂਲ ਤੋਂ ਕੀਤੀ ਪੜ੍ਹਾਈ
    ਵੀਡੀਓ
  • ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਐੱਮਏ ਦੀ ਡਿਗਰੀ ਕੀਤੀ ਹਾਸਲ
  • ਸ਼ੀਲਾ ਦੀਕਸ਼ਿਤ ਦਾ ਵਿਆਹ IAS ਵਿਨੋਦ ਦੀਕਸ਼ਿਤ ਨਾਲ ਹੋਈ ਸੀ
  • ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਰਹਿ ਚੁੱਕੇ ਹਨ ਸਾਂਸਦ
  • ਸ਼ੀਲਾ ਦੀਕਸ਼ਿਤ ਦਾ ਸਹੁਰਾ ਉਮਾਸ਼ੰਕਰ ਦੀਕਸ਼ਿਤ ਕਾਨਪੁਰ ਕਾਂਗਰਸ 'ਚ ਸਨ ਸਕੱਤਰ
  • ਇੰਦਰਾ ਰਾਜ ਵਿੱਚ ਉਮਾਸ਼ੰਕਰ ਦੀਕਸ਼ਿਤ ਦੇਸ਼ ਦੇ ਗ੍ਰਹਿ ਮੰਤਰੀ ਸਨ
  • ਸਿਆਸਤ ਦੀ A B C D ਆਪਣੇ ਸਹੁਰੇ ਤੋਂ ਸਿੱਖੀ
  • 1984 ਵਿੱਚ ਪਹਿਲੀ ਵਾਰ ਕੰਨੌਜ ਤੋਂ ਲੋਕ ਸਭਾ ਚੋਣਾਂ 'ਚ ਹੋਏ ਖੜ੍ਹੇ ਤੇ ਸੰਸਦ ਪੁੱਜੀ
  • ਰਾਜੀਵ ਗਾਂਧੀ ਦੀ ਕੈਬਿਨੇਟ 'ਚ ਉਨ੍ਹਾਂ ਨੂੰ ਸੰਸਦੀ ਕਾਰਜ ਮੰਤਰੀ ਵਜੋਂ ਚੁਣਿਆ
  • ਬਾਅਦ 'ਚ ਸ਼ੀਲਾ ਦੀਕਸ਼ਿਤ ਪ੍ਰਧਾਨ ਮੰਤਰੀ ਮੰਤਰਾਲੇ ਵਿੱਚ ਰਾਜ ਮੰਤਰੀ ਵੀ ਬਣੀ
  • 1998 ਵਿੱਚ ਉਨ੍ਹਾਂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ
  • 1998 ਵਿੱਚ ਉਹ ਪੂਰਬੀ ਦਿੱਲੀ ਤੋਂ ਲੋਕ ਸਭਾ 'ਚ ਹੋਈ ਖੜ੍ਹੀ, ਪਰ ਮਿਲੀ ਹਾਰ
  • ਸ਼ੀਲਾ ਦੀਕਸ਼ਿਤ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ
  • ਸ਼ੀਲਾ ਦੀਕਸ਼ਿਤ ਕੇਰਲ ਦੀ ਰਾਜਪਾਲ ਵੀ ਰਹੀ

Intro:Body:

Sheila Dikshit pics for ETVB network

Conclusion:
Last Updated : Jul 20, 2019, 9:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.