ETV Bharat / bharat

ਪੁਲਵਾਮਾ ਅਟੈਕ: ਜਾਵੇਦ ਅਖ਼ਤਰ-ਸ਼ਬਾਨਾ ਆਜ਼ਮੀ ਨੇ ਰੱਦ ਕੀਤਾ ਪਾਕਿਸਤਾਨ ਦੌਰਾ - ਪੰਜਾਬ

ਹੈਦਰਾਬਾਦ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਸੀਆਰਪੀਐਫ਼ ਦੇ ਕਈ ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਬੈਠੇ ਭਾਰਤੀਆਂ ਨੂੰ ਵੀ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਦਾ ਅਸਰ ਬਾਲੀਵੁੱਡ ਸਿਤਾਰਿਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ, ਸ਼ਬਾਨਾ ਆਜ਼ਮੀ ਤੇ ਜਾਵੇਦ ਅਖ਼ਤਰ ਨੇ ਅੱਤਵਾਦੀ ਹਮਲੇ ਕਾਰਨ ਕਰਾਚੀ ਆਰਟ ਕਾਊਂਸਲਿੰਗ ਵਿੱਚ ਹਿੱਸਾ ਲੈਣ ਤੋਂ ਮਨਾਂ ਕਰ ਦਿੱਤਾ।

ਪੁਲਵਾਮਾ ਅਟੈਕ
author img

By

Published : Feb 16, 2019, 9:37 AM IST

ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖ਼ਤਰ ਨੂੰ ਕਵੀ ਕੈਫ਼ੀ ਆਜ਼ਮੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਸ਼ੁਕਰਵਾਰ ਨੂੰ ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਪਾਕਿਸਤਾਨ ਨਾ ਜਾਣ ਦੀ ਜਾਣਕਾਰੀ ਦਿੱਤੀ।

  • Will there be no let to these heinous attacks?These mindless killings.this utter disregard for human lives?Extremely shocking news coming from Pulwama.I strongly condemn the worst terror attack on CRPF convoy and stand united with the grieving families

    — Azmi Shabana (@AzmiShabana) February 14, 2019 " class="align-text-top noRightClick twitterSection" data=" ">

undefined
ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ ਦੇ ਪਿਤਾ ਅਤੇ ਜਾਵੇਦ ਅਖ਼ਤਰ ਦੇ ਸਹੁਰੇ ਹਨ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਲੋਕਾਂ ਵਿੱਚ ਗੁੱਸਾ ਹੈ।
  • Kranchi art council had invited. Shabana and me for a two day lit conference about Kaifi Azmi and his poetry . We have cancelled that . In 1965 during the indo Pak war Kaifi saheb had written a poem . “ AUR PHIR KRISHAN NE ARJUN SE KAHA “

    — Javed Akhtar (@Javedakhtarjadu) February 15, 2019 " class="align-text-top noRightClick twitterSection" data=" ">
ਜਾਵੇਦ ਅਖ਼ਤਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
  • My heart goes out for the Jawans of our beloved country and their families who lost their lives as martyrs to save our families... #YouStandForIndia

    — Salman Khan (@BeingSalmanKhan) February 14, 2019 " class="align-text-top noRightClick twitterSection" data=" ">
ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਅਦਾਕਾਰਾਂ ਨੇ ਵੀ ਇਸ ਹਮਲੇ ਦੀ ਸੋਸ਼ਲ ਮੀਡੀਆ 'ਤੇ ਨਿੰਦਾ ਕਰਦਿਆ ਗੁੱਸਾ ਜ਼ਾਹਰ ਕੀਤਾ ਹੈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
  • The Pulwama attack is despicable. My heartfelt condolences to the families of the martyrs. I pray for the recovery of the injured.

    — Alia Bhatt (@aliaa08) February 14, 2019 " class="align-text-top noRightClick twitterSection" data=" ">
  • Absolutely shocked by the attack in #Pulwama...Hate is NEVER the answer!!! Strength to the families of the martyred jawans and the CRPF soldiers injured in the attack.

    — PRIYANKA (@priyankachopra) February 14, 2019 " class="align-text-top noRightClick twitterSection" data=" ">

Intro:Body:

Rajwinder

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.