ETV Bharat / bharat

ਹਰਿਆਣਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਮੁੜ ਮਤਦਾਨ ਜਾਰੀ - Chief Electoral Officer in news

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਪੋਲਿੰਗ ਦੌਰਾਨ 5 ਬੂਥਾਂ ‘ਤੇ ਕੁਝ ਕਮੀਆਂ ਪਾਈਆਂ ਗਈਆਂ। ਇਸ ਕਰਕੇ ਵਿਧਾਨ ਸਭਾ ਦੇ 5 ਹਲਕਿਆਂ 'ਤੇ ਮੁੜ ਪੋਲਿੰਗ ਕਰਵਾਈ ਜਾ ਰਹੀ ਹੈ। ਇਨ੍ਹਾਂ ਸੀਟਾਂ 'ਤੇ ਮੁੜ ਮਤਦਾਨ ਸ਼ੁਰੂ ਹੋ ਗਿਆ ਹੈ।

ਫ਼ੋਟੋ
author img

By

Published : Oct 23, 2019, 8:11 AM IST

Updated : Oct 23, 2019, 9:03 AM IST

ਚੰਡੀਗੜ੍ਹ: ਹਰਿਆਣਾ ਦੇ 5 ਵਿਧਾਨ ਸਭਾ ਹਲਕਿਆਂ ਦੇ 5 ਪੋਲਿੰਗ ਬੂਥਾਂ ‘ਤੇ ਕੁਝ ਕਮੀਆਂ ਪਾਈਆਂ ਗਈਆਂ। ਇਸ ਕਰਕੇ ਮੁੱਖ ਚੋਣ ਅਧਿਕਾਰੀ ਵੱਲੋਂ ਵਿਧਾਨ ਸਭਾ ਦੇ 5 ਹਲਕਿਆਂ 'ਤੇ ਮੁੜ ਪੋਲਿੰਗ ਸ਼ੁਰੂ ਹੋ ਗਈ ਹੈ।

ਮੁੜ ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੋਮਵਾਰ ਨੂੰ ਮਤਦਾਨ ਦੌਰਾਨ ਪੰਜ ਬੂਥਾਂ 'ਤੇ ਪਈਆਂ ਕੁਝ ਕਮੀਆਂ ਕਾਰਨ ਮੁੜ ਮਤਦਾਨ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ-71, ਬੇਰੀ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 161, ਨਾਰਨੌਲ ਜ਼ਿਲ੍ਹੇ ਵਿੱਚ ਨਾਰਨੌਲ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 28 ਤੇ ਬੂਥ ਨੰਬਰ -1 ’ਤੇ ਮੁੜ ਚੋਣ ਕਰਵਾਇਆ ਜਾ ਰਹਿਆਂ ਹਨ। ਰੇਵਾੜੀ ਵਿੱਚ ਕੋਸਲੀ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ -1 ਅਤੇ ਫ਼ਰੀਦਾਬਾਦ ਜ਼ਿਲ੍ਹੇ ਵਿੱਚ ਪ੍ਰਿਥਲਾ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ -113 'ਤੇ ਮੁੜ ਮਤਦਾਨ ਪਾਏ ਜਾ ਰਹੇ ਹਨ।

ਦੱਸਣਯੋਗ ਹੈ ਕਿ ਕੁਝ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸੋਮਵਾਰ ਹੋਈਆਂ ਵਿਧਾਨ ਸਭਾ ਚੋਣਾਂ ਲਈ ਮਤਦਾਨ ਕਾਫ਼ੀ ਹੱਦ ਤੱਕ ਸ਼ਾਂਤਮਈ ਰਿਹਾ। ਇਨ੍ਹਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

Intro:Body:

ਹਰਿਆਣਾ ਦੇ 5 ਵਿਧਾਨ ਸਭਾ ਸੀਟਾਂ 'ਤੇ ਮੁੜ ਮਤਦਾਨ ਜਾਰੀ

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਪੋਲਿੰਗ ਦੌਰਾਨ 5 ਬੂਥਾਂ ‘ਤੇ ਪਾਈਆਂ ਗਈਆਂ ਕੁਝ ਕਮੀਆਂ ਕਾਰਨ ਵਿਧਾਨ ਸਭਾ ਦੇ 5 ਹਲਕਿਆਂ 'ਤੇ ਮੁੜ ਪੋਲਿੰਗ ਕਰਵਾਈ ਜਾਵੇਗੀ। ਇਨ੍ਹਾਂ ਸੀਟਾਂ 'ਤੇ ਮੁੜ ਮਤਦਾਨ ਸ਼ੁਰੂ ਹੋ ਗਏ ਹਨ।  

ਚੰਡੀਗੜ੍ਹ: ਹਰਿਆਣਾ ਦੇ 5 ਵਿਧਾਨ ਸਭਾ ਹਲਕਿਆਂ ਦੇ 5 ਪੋਲਿੰਗ ਬੂਥਾਂ ‘ਤੇ ਪਾਈਆਂ ਗਈਆਂ ਕੁਝ ਕਮੀਆਂ ਕਾਰਨ ਮੁੱਖ ਚੋਣ ਅਧਿਕਾਰੀ ਵੱਲੋਂ ਵਿਧਾਨ ਸਭਾ ਦੇ 5 ਹਲਕਿਆਂ 'ਤੇ ਮੁੜ ਪੋਲਿੰਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਨ੍ਹਾਂ ਬੂਥਾਂ 'ਤੇ ਮੁੜ ਮਤਦਾਨ ਸ਼ੁਰੂ ਹੋ ਗਏ ਹਨ। ਦੁਬਾਰਾ ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ।

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੋਮਵਾਰ ਨੂੰ ਮਤਦਾਨ ਦੌਰਾਨ ਪੰਜ ਬੂਥਾਂ 'ਤੇ ਪਈਆਂ ਕੁਝ ਕਮੀਆਂ ਕਾਰਨ ਮੁੜ ਮਤਦਾਨ ਜ਼ਰੂਰੀ ਹੈ।

Conclusion:
Last Updated : Oct 23, 2019, 9:03 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.