ETV Bharat / bharat

ਮੌਸਮ ਖਰਾਬ ਹੋਣ ਦੀ ਸੂਰਤ 'ਚ ਜੋਧਪੁਰ ਏਅਰਬੇਸ 'ਤੇ ਉਤਰ ਸਕਦਾ ਹੈ ਰਾਫੇਲ - RAFAEL WILL DESCEND TO JODHPUR INSTEAD OF AMBALA IF THE WEATHER GETS DISTURBED

ਦੇਸ਼ ਦੀ ਰੱਖਿਆ ਕੜੀ ਵਿੱਚ ਹਵਾਈ ਫੌਜ ਲਈ ਸਭ ਤੋਂ ਵੱਡੇ ਮਾਰੂ ਹਥਿਆਰ ਵਜੋਂ ਸ਼ਾਮਲ ਹੋ ਰਹੇ ਵਿਸ਼ਵ ਦੇ ਆਧੁਨਿਕ ਲੜਾਕੂ ਜਹਾਜ਼ ਰਾਫੇਲ ਉਂਜ ਤਾਂ ਬੁੱਧਵਾਰ ਨੂੰ ਅੰਬਾਲਾ ਏਅਰਬੇਸ 'ਤੇ ਉਤਰਨ ਜਾ ਰਹੇ ਹਨ। ਜੇਕਰ ਅੰਬਾਲਾ ਵਿੱਚ ਮੌਸਮ ਖ਼ਰਾਬ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ, ਭਾਰਤੀ ਹਵਾਈ ਫੌਜ ਨੇ ਜੋਧਪੁਰ ਦੇ ਏਅਰਬੇਸ ਨੂੰ ਇਸ ਦੇ ਲਈ ਇੱਕ ਹੋਰ ਵਿਕਲਪ ਵਜੋਂ ਚੁਣਿਆ ਹੈ।

RAFAEL WILL DESCEND TO JODHPUR INSTEAD OF AMBALA IF THE WEATHER GETS DISTURBED
ਮੌਸਮ ਖਰਾਬ ਹੋਣ ਦੀ ਸੂਰਤ 'ਚ ਜੋਧਪੁਰ ਏਅਰਬੇਸ 'ਤੇ ਉਤਰ ਸਕਦਾ ਹੈ ਰਾਫੇਲ
author img

By

Published : Jul 29, 2020, 6:36 AM IST

ਜੈਪੁਰ: ਦੇਸ਼ ਦੀ ਰੱਖਿਆ ਕੜੀ ਵਿੱਚ ਹਵਾਈ ਫੌਜ ਲਈ ਸਭ ਤੋਂ ਵੱਡੇ ਮਾਰੂ ਹਥਿਆਰ ਵਜੋਂ ਸ਼ਾਮਲ ਹੋ ਰਹੇ ਵਿਸ਼ਵ ਦੇ ਆਧੁਨਿਕ ਲੜਾਕੂ ਜਹਾਜ਼ ਰਾਫੇਲ ਉਂਜ ਤਾਂ ਬੁੱਧਵਾਰ ਨੂੰ ਅੰਬਾਲਾ ਏਅਰਬੇਸ 'ਤੇ ਉਤਰਨ ਜਾ ਰਹੇ ਹਨ। ਜੇਕਰ ਅੰਬਾਲਾ ਵਿੱਚ ਮੌਸਮ ਖ਼ਰਾਬ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ, ਭਾਰਤੀ ਹਵਾਈ ਫੌਜ ਨੇ ਜੋਧਪੁਰ ਦੇ ਏਅਰਬੇਸ ਨੂੰ ਇਸ ਦੇ ਲਈ ਇੱਕ ਹੋਰ ਵਿਕਲਪ ਵਜੋਂ ਚੁਣਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਜੇ ਅੱਜ ਅੰਬਾਲਾ ਦਾ ਮੌਸਮ ਸਾਫ ਨਹੀਂ ਹੋਵੇਗਾ ਤਾਂ ਅਜਿਹੀ ਸਥਿਤੀ ਵਿੱਚ ਫਰਾਸ ਤੋਂ ਆ ਰਹੇ 5 ਰਾਫੇਲ ਲੜਾਕੂ ਜਹਾਜ਼ਾਂ ਨੂੰ ਜੋਧਪੁਰ ਏਅਰਬੇਸ 'ਤੇ ਉਤਾਰਿਆ ਜਾਵੇਗਾ। ਹਾਲਾਂਕਿ ਜੋਧਪੁਰ ਏਅਰਬੇਸ ਦੇ ਅਧਿਕਾਰੀਆਂ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰਾਂ ਨੇ ਦੱਸਿਆ ਕਿ ਜੋਧਪੁਰ ਏਅਰਬੇਸ 'ਤੇ ਤਿਆਰੀਆਂ ਕਰ ਲਈਆਂ ਗਈਆਂ ਹਨ। ਖ਼ਾਸਕਰ ਜਦੋਂ ਇੱਕ ਨਵਾਂ ਲੜਾਕੂ ਜਹਾਜ਼ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਸ ਦੇ ਵਿਧੀ ਵਿਧਾਨ ਨਾਲ ਸਵਾਗਤ ਹੁੰਦਾ ਹੈ।

ਵੀਡੀਓ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ 2014 ਵਿਚ, ਚਾਰ ਰਾਫੇਲ ਜਹਾਜ਼ ਜੋਧਪੁਰ ਏਅਰਬੇਸ 'ਤੇ ਪਹੁੰਚੇ ਸਨ, ਜਿਨ੍ਹਾਂ ਨੇ ਪੱਛਮੀ ਸਰਹੱਦ' ਤੇ ਚੱਲ ਰਹੇ ਜੰਗੀ ਅਭਿਆਸ 'ਚ ਹਿੱਸਾ ਲਿਆ ਸੀ। ਹਰ ਰੋਜ਼ ਜੋਧਪੁਰ ਤੋਂ ਉਡਾਣ ਭਰਦੇ ਸੀ। ਹੁਣ ਜੇ ਬੁੱਧਵਾਰ ਨੂੰ, ਰਾਫੇਲ ਭਾਰਤ ਵਿਚ ਪਹਿਲੀ ਵਾਰ ਜੋਧਪੁਰ ਏਅਰਬੇਸ 'ਤੇ ਉਤਰਦਾ ਹੈ ਤਾਂ ਇਸ ਲਈ ਇਹ ਜੋਧਪੁਰ ਲਈ ਮਾਣ ਵਾਲੀ ਗੱਲ ਹੋਵੇਗੀ।

ਹਾਲਾਂਕਿ, ਜਦੋਂ ਰਾਫੇਲ ਸੌਦਾ ਹੋਇਆ ਸੀ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਰਾਫੇਲ ਦਾ ਸਕੁਐਡਰਨ ਵੀ ਜੋਧਪੁਰ ਵਿੱਚ ਸਥਾਪਤ ਹੋਵੇਗਾ। ਕਿਉਂਕਿ ਹਾਲ ਹੀ ਵਿੱਚ, ਏਅਰ ਫੋਰਸ ਨੇ ਜੋਧਪੁਰ ਏਅਰਬੇਸ ਤੋਂ ਮਿਗ ਲੜਾਕੂ ਜਹਾਜ਼ਾਂ ਦੀ ਰਿਟਾਇਰਮੈਂਟ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.