ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਰਾਜ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਅਸਮ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਉੱਥੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ।
ਪੀਐੱਮ ਨੇ ਲਿਖਿਆ, 'ਮੈਂ ਆਪਣੇ ਅਸਮ ਦੇ ਭੈਣ-ਭਰਾਵਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਬਿੱਲ (ਕੈਬ) ਦੇ ਪਾਸ ਹੋਣ ਤੋਂ ਬਾਅਦ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਉਨ੍ਹਾਂ ਦੇ ਅਧਿਕਾਰ, ਵਿਲੱਖਣ ਪਹਿਚਾਣ ਤੇ ਸੁੰਦਰ ਸਭਿਆਚਾਰ ਨੂੰ ਉਨ੍ਹਾਂ ਤੋਂ ਖੋਹ ਨਹੀਂ ਸਕਦਾ। ਇਹ ਪ੍ਰਫੁੱਲਤ ਹੁੰਦਾ ਰਹੇਗਾ।'
-
PM Modi tweets,"I want to assure my brothers&sisters of Assam that they have nothing to worry after the passing of #CitizenshipAmendmentBill2019. I want to assure them-no one can take away your rights, unique identity and beautiful culture. It will continue to flourish and grow." pic.twitter.com/DoeYHEkwci
— ANI (@ANI) December 12, 2019 " class="align-text-top noRightClick twitterSection" data="
">PM Modi tweets,"I want to assure my brothers&sisters of Assam that they have nothing to worry after the passing of #CitizenshipAmendmentBill2019. I want to assure them-no one can take away your rights, unique identity and beautiful culture. It will continue to flourish and grow." pic.twitter.com/DoeYHEkwci
— ANI (@ANI) December 12, 2019PM Modi tweets,"I want to assure my brothers&sisters of Assam that they have nothing to worry after the passing of #CitizenshipAmendmentBill2019. I want to assure them-no one can take away your rights, unique identity and beautiful culture. It will continue to flourish and grow." pic.twitter.com/DoeYHEkwci
— ANI (@ANI) December 12, 2019
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲਿਖਿਆ, ' ਕੇਂਦਰ ਸਰਕਾਰ ਤੇ ਮੈਂ ਮੈਂ ਅਸਾਮੀ ਲੋਕਾਂ ਦੇ ਰਾਜਨੀਤਿਕ, ਭਾਸ਼ਾਈ, ਸਭਿਆਚਾਰਕ ਤੇ ਜ਼ਮੀਨੀ ਅਧਿਕਾਰਾਂ ਲਈ ਧਾਰਾ 6 ਦੀ ਮੂਲ ਭਾਵਨਾ ਅਨੁਸਾਰ ਸੰਵਿਧਾਨਕ ਤੌਰ' ਤੇ ਸੁਰੱਖਿਅਤ ਕੀਤੇ ਜਾਣ ਲਈ ਵਚਨਬੱਧ ਹਾਂ।'
-
Prime Minister Narendra Modi tweets, "The Central Government and I are totally committed to constitutionally safeguard the political, linguistic, cultural and land rights of the Assamese people as per the spirit of Clause 6." https://t.co/pI5fyJGzSd
— ANI (@ANI) December 12, 2019 " class="align-text-top noRightClick twitterSection" data="
">Prime Minister Narendra Modi tweets, "The Central Government and I are totally committed to constitutionally safeguard the political, linguistic, cultural and land rights of the Assamese people as per the spirit of Clause 6." https://t.co/pI5fyJGzSd
— ANI (@ANI) December 12, 2019Prime Minister Narendra Modi tweets, "The Central Government and I are totally committed to constitutionally safeguard the political, linguistic, cultural and land rights of the Assamese people as per the spirit of Clause 6." https://t.co/pI5fyJGzSd
— ANI (@ANI) December 12, 2019
ਤੁਹਾਨੂੰ ਦੱਸ ਦਈਏ. ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਉੱਤਰ-ਪੂਰਬੀ ਸੂਬਿਆਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਵਿਚ ਦਰਜਨਾਂ ਲੋਕ ਜ਼ਖ਼ਮੀ ਹੋ ਰਹੇ ਹਨ। ਸਟੂਡੈਂਟ ਯੂਨੀਅਨ ਸਮੇਤ ਕਈ ਸੰਸਥਾਵਾਂ ਮੰਗ ਕਰ ਰਹੀਆਂ ਹਨ ਕਿ ਇਸ ਬਿੱਲ ਨੂੰ ਰੱਦ ਕਰ ਦਿੱਤਾ ਜਾਵੇ।