ETV Bharat / bharat

2 ਦਿਨ ਦੇ ਭਾਰਤ ਦੌਰੇ 'ਤੇ ਪ੍ਰਿੰਸ ਚਾਰਲਸ - Prince Charles news in punjabi

ਪ੍ਰਿੰਸ ਚਾਰਲਸ ਆਪਣਾ 71 ਵਾਂ ਜਨਮਦਿਨ ਭਾਰਤ ਵਿੱਚ ਮਨਾਉਣਗੇ। ਉਹ 13 ਨਵੰਬਰ ਨੂੰ ਭਾਰਤ ਪਹੁੰਚੇਗਾ ਅਤੇ 14 ਨਵੰਬਰ ਨੂੰ ਆਪਣਾ ਜਨਮਦਿਨ ਇਥੇ ਮਨਾਏਗਾ।

ਫ਼ੋਟੋ।
author img

By

Published : Oct 29, 2019, 6:26 AM IST

ਚੰਡੀਗੜ੍ਹ: ਪ੍ਰਿੰਸ ਚਾਰਲਸ ਆਪਣਾ 71ਵਾਂ ਜਨਮਦਿਨ ਭਾਰਤ ਵਿੱਚ ਮਨਾਉਣਗੇ। ਉਹ 13 ਨਵੰਬਰ ਨੂੰ ਭਾਰਤ ਪਹੁੰਚੇਗਾ ਅਤੇ 14 ਨਵੰਬਰ ਨੂੰ ਆਪਣਾ ਜਨਮਦਿਨ ਇਥੇ ਮਨਾਏਗਾ। ਸ਼ਾਹੀ ਪਰਿਵਾਰ ਦੇ ਦਫਤਰ 'ਕਲੇਰੈਂਸ ਹਾਉਸ' ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ‘ਪ੍ਰਿੰਸ ਆਫ਼ ਵੇਲਜ਼’ ਪਾਸੋਂ ਭਾਰਤ ਅਤੇ ਬ੍ਰਿਟੇਨ ਦਰਮਿਆਨ ਦੋਸਤੀ ਦੇ ਪ੍ਰਤੀਕ ਵਜੋਂ ਨਵੀਂ ਦਿੱਲੀ ਪਹੁੰਚਣਗੇ।

ਫ਼ੋਟੋ।
ਫ਼ੋਟੋ।

ਸ਼ਾਹੀ ਪਰਿਵਾਰ ਦੇ ਮੈਂਬਰ ਇੱਥੇ ਕਈ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੀ ਯਾਤਰਾ ਜਲਵਾਯੂ ਤਬਦੀਲੀ, ਸਮਾਜਿਕ ਸੁਰੱਖਿਆ ਅਤੇ ਵਿਵਹਾਰਕ ਵਿੱਤੀ ਹੱਲਾਂ 'ਤੇ ਕੇਂਦਰਤ ਕਰੇਗੀ। ਸ਼ਾਹੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਿੰਸ ਚਾਰਲਸ 10ਵੀਂ ਵਾਰ ਭਾਰਤ ਆਉਣਗੇ। 2 ਸਾਲਾਂ ਵਿੱਚ ਇਹ ਉਨ੍ਹਾਂ ਦਾ ਦੂਜਾ ਦੌਰਾ ਹੋਵੇਗਾ। ਕਲੇਰੈਂਸ ਹਾਉਸ ਨੇ ਕਿਹਾ, "ਯੁਨਾਈਟਡ ਕਿੰਗਡਮ (ਯੂਕੇ) ਵਿਦੇਸ਼ ਮੰਤਰਾਲੇ ਛੇਤੀ ਹੀ ਪ੍ਰਿੰਸ ਚਾਰਲਸ ਦੀ ਭਾਰਤ ਫੇਰੀ ਦਾ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰੇਗਾ।" ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ, 14 ਤੋਂ 18 ਅਕਤੂਬਰ ਤੱਕ ਪ੍ਰਿੰਸ ਚਾਰਲਸ ਦੇ ਵੱਡੇ ਬੇਟੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਪਾਕਿਸਤਾਨ ਗਏ ਸਨ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਪਿਛਲੇ 13 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਆਏ ਸਨ।

Intro:ਯੂਨੀਵਰਸਿਟੀ ਦੇ ਡਿਪਾਰਟਮੈਂਟ ਨੂੰ ਜਿੰਦਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ । ਉਸ ਮਾਮਲੇ ਦੇ ਵਿਚ ਅੱਜ ਨਵਾਂ ਮੋੜ Body:ਬੀਤੇ ਦਿਨੀ ਪੰਜਾਬੀ ਯੂਨਿਟ ਵਿੱਚ ਕੁਲਵਿੰਦਰ ਕੌਰ ਨਾਮਕ ਲੜਕੀ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਡਿਪਾਰਟਮੈਂਟ ਨੂੰ ਜਿੰਦਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ । ਉਸ ਮਾਮਲੇ ਦੇ ਵਿਚ ਅੱਜ ਨਵਾਂ ਮੋੜ ਉਸ ਵਕਤ ਆ ਗਿਆ ਜਿਸ ਵਕਤ ਉਨ੍ਹਾਂ ਅਧਿਆਪਕ ਜਿਨ੍ਹਾਂ ਤੇ ਉਸ ਵੱਲੋਂ ਇਲਜਾਮ ਲਗਾਏ ਗਏ ਸੀ ਉਨ੍ਹਾਂ ਦੇ ਵਕੀਲ ਅਮਿਤ ਜੈਨ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਕਈ ਸੱਚਾਈਆਂ ਤੋਂ ਪਰਦਾ ਉਠਾਉਂਦੇ ਹੋਏ ਦੱਸਿਆ ਕਿ ਉਹ ਕੁੜੀ ਵੱਲੋਂ ਦੋ 2016 ਵਿੱਚ ਵੀ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਤੇ ਉਸ ਦੇ ਪਿਤਾ ਨੇ ਇਨ੍ਹਾਂ ਦੇ ਕਲਾਇੰਟ ਮੁਅੱਕਲ ਤੋਂ ਲਿਖਤੀ ਤੌਰ ਤੇ ਮੁਆਫੀ ਮੰਗੀ ਸੀ ਅਤੇ ਜਿਸ ਵੈੱਬਸਾਈਟ ਤੇ ਉਸ ਨੇ ਇਹਨਾਂ ਅਧਿਆਪਕਾਂ ਬਾਰੇ ਅਪਸ਼ਬਦ ਬੋਲੇ ਸਨ ਉਸ ਵੈੱਬਸਾਈਟ ਦੇ ਮੁਖੀ ਨੇ ਵੀ ਮੁਆਫ਼ੀ ਮੰਗੀ ਸੀ ਇਹ ਸਾਰੀ ਘਟਨਾ ਤੇ ਪੇਸ਼ ਹੈ ਇਕ ਖਾਸ ਰਿਪੋਰਟConclusion:ਬੀਤੇ ਦਿਨੀ ਪੰਜਾਬੀ ਯੂਨਿਟ ਵਿੱਚ ਕੁਲਵਿੰਦਰ ਕੌਰ ਨਾਮਕ ਲੜਕੀ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਡਿਪਾਰਟਮੈਂਟ ਨੂੰ ਜਿੰਦਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ । ਉਸ ਮਾਮਲੇ ਦੇ ਵਿਚ ਅੱਜ ਨਵਾਂ ਮੋੜ ਉਸ ਵਕਤ ਆ ਗਿਆ ਜਿਸ ਵਕਤ ਉਨ੍ਹਾਂ ਅਧਿਆਪਕ ਜਿਨ੍ਹਾਂ ਤੇ ਉਸ ਵੱਲੋਂ ਇਲਜਾਮ ਲਗਾਏ ਗਏ ਸੀ ਉਨ੍ਹਾਂ ਦੇ ਵਕੀਲ ਅਮਿਤ ਜੈਨ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਕਈ ਸੱਚਾਈਆਂ ਤੋਂ ਪਰਦਾ ਉਠਾਉਂਦੇ ਹੋਏ ਦੱਸਿਆ ਕਿ ਉਹ ਕੁੜੀ ਵੱਲੋਂ ਦੋ 2016 ਵਿੱਚ ਵੀ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਤੇ ਉਸ ਦੇ ਪਿਤਾ ਨੇ ਇਨ੍ਹਾਂ ਦੇ ਕਲਾਇੰਟ ਮੁਅੱਕਲ ਤੋਂ ਲਿਖਤੀ ਤੌਰ ਤੇ ਮੁਆਫੀ ਮੰਗੀ ਸੀ ਅਤੇ ਜਿਸ ਵੈੱਬਸਾਈਟ ਤੇ ਉਸ ਨੇ ਇਹਨਾਂ ਅਧਿਆਪਕਾਂ ਬਾਰੇ ਅਪਸ਼ਬਦ ਬੋਲੇ ਸਨ ਉਸ ਵੈੱਬਸਾਈਟ ਦੇ ਮੁਖੀ ਨੇ ਵੀ ਮੁਆਫ਼ੀ ਮੰਗੀ ਸੀ ਇਹ ਸਾਰੀ ਘਟਨਾ ਤੇ ਪੇਸ਼ ਹੈ ਇਕ ਖਾਸ ਰਿਪੋਰਟ
ETV Bharat Logo

Copyright © 2025 Ushodaya Enterprises Pvt. Ltd., All Rights Reserved.