ETV Bharat / bharat

ਪੀਐੱਮ ਬੋਲੇ- '1947 'ਚ ਜਾਤ, ਧਰਮ ਨਹੀਂ ਪੂਰਾ ਭਾਰਤ ਆਜ਼ਾਦ ਹੋਇਆ ਸੀ'

ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਦੇ ਆਖ਼ਰੀ ਸਮਾਗਮ 'ਚ ਪਹੁੰਚੇ, ਜਿੱਥੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੌਜੀ ਜਿਉਣ-ਮਰਣ ਵਿੱਚ ਭੇਦ ਨਹੀਂ ਕਰਦੇ ਹਨ। 1947 ਵਿੱਚ ਜਾਤ, ਧਰਮ ਨਹੀਂ ਪੂਰਾ ਭਾਰਤ ਆਜ਼ਾਦ ਹੋਇਆ ਸੀ।

ਫ਼ੋਟੋ
author img

By

Published : Jul 27, 2019, 11:10 PM IST

Updated : Jul 28, 2019, 2:10 AM IST

ਨਵੀਂ ਦਿੱਲੀ: ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢੀ ਦੇ ਆਖ਼ਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਫ਼ੌਜੀ ਜਿਉਣ-ਮਰਣ ਵਿੱਚ ਭੇਦ ਨਹੀਂ ਕਰਦੇ ਹਨ। 1947 ਵਿੱਚ ਜਾਤ, ਧਰਮ ਨਹੀਂ ਪੂਰਾ ਭਾਰਤ ਆਜ਼ਾਦ ਹੋਇਆ ਸੀ।

ਇਹ ਵੀ ਪੜ੍ਹੋ: ਬਖਸ਼ੇ ਨਹੀਂ ਜਾਣਗੇ ਭ੍ਰਿਸ਼ਟ ਮੁਲਾਜ਼ਮ: ਡੀਜੀਪੀ ਦਿਨਕਰ ਗੁਪਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗ ਸਰਕਾਰਾਂ ਨਹੀਂ ਲੜਦੀਆਂ, ਸਗੋਂ ਪੂਰਾ ਦੇਸ਼ ਲੜਦਾ ਹੈ। ਪਾਕਿਸਤਾਨ ਸ਼ੁਰੂ ਤੋਂ ਹੀ ਕਸ਼ਮੀਰ ਨੂੰ ਲੈ ਕੇ ਧੋਖਾ ਕਰਦਾ ਆ ਰਿਹਾ ਹੈ, ਪਰ ਉਸ ਦੇ ਮਕਸਦ ਨੂੰ ਅਸੀਂ ਸਫ਼ਲ ਨਹੀਂ ਹੋਣ ਦਿੱਤਾ, 1999 ਵਿੱਚ ਉਨ੍ਹਾਂ ਦੇ ਸਾਰੇ ਮਕਸਦਾਂ 'ਤੇ ਪਾਣੀ ਫੇਰ ਦਿੱਤਾ।

ਕਾਰਗਿਲ ਵਿਜੈ ਦਿਵਸ ਮੌਕੇ ਸਾਰਾ ਦੇਸ਼ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਤੇ ਮੈਂ ਉਨ੍ਹਾਂ ਬਹਾਦਰ ਫ਼ੌਜੀਆਂ ਨੂੰ ਨਮਨ ਕਰਦਾ ਹੈ ਜਿਨ੍ਹਾਂ ਕਾਰਗਿਲ ਦੀਆਂ ਪਹਾੜੀਆਂ ਤੋਂ ਤਿਰੰਗਾ ਉਤਾਰਣ ਦੇ ਮਕਸਦ ਨੂੰ ਨਾਕਾਮਯਾਬ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਆਪਣਾ ਖ਼ੂਨ ਡੋਲਿਆ, ਆਪਣੀ ਜਾਨ ਵਾਰ ਦਿੱਤੀ, ਉਨ੍ਹਾਂ ਸੂਰਵੀਰਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਨਮਨ ਕਰਦਾ ਹੈ।

  • सैनिक वर्तमान के साथ ही आने वाली पीढ़ियों के लिए भी अपना जीवन बलिदान करते हैं।

    सैनिक जिंदगी और मौत में भेद नहीं करते, उनके लिए तो कर्तव्य ही प्रमुख है।

    मुझे गर्व है कि बीते 5 वर्षों में सैनिकों और सैनिकों के परिवारों के कल्याण से जुड़े अनेक महत्वपूर्ण फैसले लिए गए हैं। pic.twitter.com/vgzURZ349G

    — Narendra Modi (@narendramodi) July 27, 2019 " class="align-text-top noRightClick twitterSection" data=" ">

ਕਾਰਗਿਲ ਸਮੇਤ ਜੰਮੂ-ਕਸ਼ਮੀਰ ਦੇ ਸਾਰੇ ਨਾਗਰਿਕਾਂ ਦਾ ਅਭਿਨੰਦਨ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਫ਼ਰਜ ਨਿਭਾਇਆ। ਮੋਦੀ ਨੇ ਕਿਹਾ ਕਿ ਉਹ ਫ਼ੌਜੀਆਂ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਲਈ ਆਪਣੀ ਜ਼ਿੰਦਗੀ ਦਾਨ ਕਰਦੇ ਹਨ। ਸਾਡਾ ਆਉਣ ਵਾਲੇ ਕੱਲ੍ਹ ਸੁਰੱਖਿਅਤ ਰਹੇ ਜਿਸ ਲਈ ਉਹ ਆਪਣਾ ਅੱਜ ਸੁਆਹ ਕਰ ਦਿੰਦਾ ਹੈ।

  • आज समय की मांग है कि मानवता में विश्वास रखने वाली सभी शक्तियां सशस्त्र बलों के साथ उनके समर्थन में खड़ी हों। तभी आतंकवाद का प्रभावी तौर पर मुकाबला किया जा सकता है। pic.twitter.com/LkrDCLdKH8

Intro:ਹਾਲ ਬਾਜ਼ਾਰ ਨੂੰ ਦਿੱਤੀ ਜਾਵੇਗੀ ਵਿਰਾਸਤੀ ਦਿੱਖ
ਕੈਬਿਨਟ ਮੰਤਰੀ ਸੋਨੀ ਨੇ ਕੀਤਾ ਉਦਘਾਟਨ
ਅੰਕਰ: ਅੰਮ੍ਰਿਤਸਰ, ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ 'ਤੇ ਖੋਜ ਮੰਤਰੀ ਪੰਜਾਬ ਨੇ ਹਾਲ ਬਜ਼ਾਰ ਅਤੇ ਕਟੜਾ ਜੈਮਲ ਸਿੰਘ ਰੋਡ ਨੂੰ ਵਿਰਾਸਤੀ ਦਿੱਖ ਦੇਣ ਵਾਲੇ ਪ੍ਰਜੈਕਟ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਦਾ ਕੰਮ ਫਸਾਡ ਇੰਮਪਰਵੂਮੈਂਟ ਇਨਫਰਾਸਟਰਕਚਰ ਅਤੇ ਇਨਵੈਸਟਮੈਂਟ ਪ੍ਰੋਗਰਾਮ ਟੂਰਿਜਮ ਪੰਜਾਬ ਵਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਪੰਜਾਬ ਸਰਕਾਰ ਦੇ ਵਿੱਤੀ ਸਹਿਯੋਗ ਨਾਲ ਪੰਜਾਬ ਹੈਰੀਟੇਜ਼ ਅਤੇ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਰਾਹੀ ਕੀਤਾ ਜਾਵੇਗਾ ਅਤੇ ਇਸ ਤੇ ਲਗਭਗ 14.97 ਕਰੋੜ ਰੁਪਏ ਖ਼ਰਚ ਆਉਣਗੇ। Body:ਸ਼੍ਰੀ ਸੋਨੀ ਨੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਰਾ ਕੰਮ ਅਪ੍ਰੈਲ 2020 ਤੱਕ ਮੁਕੰਮਲ ਹੋ ਜਾਵੇਗਾ। ਉਨਾਂ• ਦੱਸਿਆ ਕਿ ਇਸ ਕੰਮ ਦੇ ਮੁਕੰਮਲ ਹੋਣ ਨਾਲ ਹਾਲ ਬਾਜ਼ਾਰ ਤੇ ਕਟੜਾ ਜੈਮਲ ਸਿੰਘ ਦੇ ਬਜਾਰਾਂ ਨੂੰ ਇਕਸਾਰ ਜਹੀ ਨੁਹਾਰ ਮਿਲੇਗੀ ਅਤੇ ਇੰਨਾਂ• ਬਜ਼ਾਰਾਂ ਨੂੰ ਇਕ ਵਿਰਾਸਤੀ ਦਿੱਖ ਅਤੇ ਖੂਬਸੂਰਤ ਫਸਾਡ ਲਾਈਟਾਂ ਰਾਹੀ ਰੋਸ਼ਨ ਕੀਤਾ ਜਾਵੇਗਾ। ਉਨਾਂ• ਦੱਸਿਆ ਕਿ ਇਸ ਨਾਲ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਇਕ ਨਵਾਂ ਅਨੁਭਵ ਮਹਿਸੂਸ ਹੋਵੇਗਾ। Conclusion: ਸ਼੍ਰੀ ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿਕਾਸ ਦੇ ਕੰਮਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨਾਂ• ਦੱਸਿਆ ਕਿ ਪੰਜਾਬ ਸਰਕਾਰ ਵਲੋ ਅੰਮ੍ਰਿਤਸਰ ਦੇ ਵਿਕਾਸ ਲਈ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨਾਂ• ਕਿਹਾ ਕਿ ਅੰਮ੍ਰਿਤਸਰ ਸਾਡੇ ਗੁਰੂਆਂ ਪੀਰਾਂ ਦੀ ਵਸਾਈ ਹੋਈ ਧਰਤੀ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀ ਇਸ ਨੂੰ ਸਾਫ ਸੁਥਰਾ ਰੱਖੀਏ। ਸ਼੍ਰੀ ਸੋਨੀ ਵਲੋ ਹਾਲ ਬਾਜਾਰ ਦਾ ਦੌਰਾ ਵੀ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰਾ ਕੰਮ ਗੁਣਵਤਾ ਭਰਪੂਰ ਹੋਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਬਾਈਟ: ਸ਼੍ਰੀ ਓਪੀ ਸੋਨੀ ( ਕੈਬਿਨੇਟ ਮੰਤਰੀ )
Last Updated : Jul 28, 2019, 2:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.