ETV Bharat / bharat

ਹਨੂਮਾਨ ਜੈਅੰਤੀ ਮੌਕੇ ਪੀਐਮ ਮੋਦੀ ਸਣੇ ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ - ਹਰਸਿਮਰਤ ਕੌਰ ਬਾਦਲ

ਸ੍ਰੀ ਰਾਮ ਭਗਤ ਹਨੂਮਾਨ ਦੀ ਜੈਅੰਤੀ ਮੌਕੇ ਪੀਐਮ ਸਣੇ ਕਈ ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।

ਹਨੂਮਾਨ ਜੈਅੰਤੀ
ਹਨੂਮਾਨ ਜੈਅੰਤੀ
author img

By

Published : Apr 8, 2020, 12:50 PM IST

ਨਵੀਂ ਦਿੱਲੀ: ਸ੍ਰੀ ਰਾਮ ਭਗਤ ਹਨੂਮਾਨ ਦਾ ਜਨਮ ਚੇਤ ਪੁੰਨਿਆ ਨੂੰ ਹੋਇਆ। ਇਸ ਸਾਲ ਹਨੂਮਾਨ ਜੈਅੰਤੀ ਅੱਜ ਭਾਵ 8 ਅਪ੍ਰੈਲ ਬੁੱਧਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਾਲ ਲੌਕਡਾਊਨ ਕਾਰਨ ਬਜਰੰਗਬਲੀ ਦੀ ਜੈਅੰਤੀ ਭਗਤ ਮੰਦਰਾਂ ਦੀ ਥਾਂ ਆਪਣੇ ਘਰਾਂ ਵਿੱਚ ਸ਼ਰਧਾ ਨਾਲ ਮਨਾ ਰਹੇ ਹਨ। ਬਜਰੰਗਬਲੀ ਦੀ ਜੈਅੰਤੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸਣੇ ਕਈ ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।

  • हनुमान जयंती के पावन अवसर पर देशवासियों को हार्दिक शुभकामनाएं। भक्ति, शक्ति, समर्पण और अनुशासन के प्रतीक पवनपुत्र का जीवन हमें हर संकट का सामना करने और उससे पार पाने की प्रेरणा देता है।

    — Narendra Modi (@narendramodi) April 8, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਟਵੀਟ ਕਰ ਕਿਹਾ, "ਹਨੂਮਾਨ ਜੈਅੰਤੀ ਦੇ ਪਾਵਨ ਮੌਕੇ 'ਤੇ ਦੇਸ਼ ਵਾਸੀਆਂ ਨੂੰ ਤਹਿ ਦਿਲ ਤੋਂ ਮੁਬਾਰਕਬਾਦ। ਭਗਤੀ, ਸ਼ਕਤੀ, ਸਮਰਪਣ ਅਤੇ ਅਨੁਸ਼ਾਸਨ ਦੇ ਪ੍ਰਤੀਕ ਪਵਨ ਪੁੱਤਰ ਦਾ ਜੀਵਨ ਸਾਨੂੰ ਹਰ ਸੰਕਟ ਦਾ ਸਾਹਮਣਾ ਕਰਨ ਅਤੇ ਉਸ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ।"

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸਾਰਿਆਂ ਨੂੰ ਡਰ ਨੂੰ ਦੂਰ ਕਰਨ ਵਾਲੇ ਅਤੇ ਕਸ਼ਟਾਂ ਦਾ ਨਾਸ਼ ਕਰਨ ਵਾਲੇ ਹਨੂਮਾਨ ਦੀ ਜੈਅੰਤੀ ਦੀ ਵਧਾਈ ਟਵੀਟ ਕਰ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਵੀ ਹਨੂਮਾਨ ਜੈਅੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਹਨੁਮਾਨ ਸਭ ਨੂੰ ਚਿੰਤਾਵਾਂ ਅਤੇ ਡਰ ਦਾ ਸਾਹਮਣਾ ਕਰਨ ਲਈ ਸ਼ਕਤੀ ਅਤੇ ਸਮਝ ਬਖਸ਼ਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.