ETV Bharat / bharat

ਪਿਛਲੇ 7 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ - ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ

ਐਤਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 75.78 ਰੁਪਏ ਤੇ ਤੇ ਡੀਜ਼ਲ ਦੀ ਕੀਮਤ 74.03 ਰੁਪਏ ਹੋ ਗਈ ਹੈ। ਉੱਥੇ ਹੀ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 72.95 ਰੁਪਏ ਤੇ ਡੀਜ਼ਲ ਦੀ ਕੀਮਤ 66.17 ਰੁਪਏ ਹੋ ਗਈ ਹੈ।

ਪਿਛਲੇ 7 ਦਿਨਾਂ ਤੋਂ ਪੈਟਰੋਲ ਦੀ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ

author img

By

Published : Jun 14, 2020, 11:54 AM IST

Updated : Jun 14, 2020, 12:00 PM IST

ਨਵੀਂ ਦਿੱਲੀ: ਸਮੁੱਚੇ ਦੇਸ਼ 'ਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਅੱਜ ਪੈਟਰੋਲ ਦੀ ਕੀਮਤ 'ਚ 0.62 ਪੈਸੇ ਤੇ ਡੀਜ਼ਲ ਦੀ ਕੀਮਤ 'ਚ 0.34 ਪੈਸੇ ਵਾਧਾ ਹੋਇਆ ਹੈ ਜਿਸ ਨਾਲ ਪੈਟਰੋਲ ਦੀ ਕੀਮਤ 75.78 ਰੁਪਏ ਤੇ ਤੇ ਡੀਜ਼ਲ ਦੀ ਕੀਮਤ 74.03 ਰੁਪਏ ਹੋ ਗਈ ਹੈ।

  • Petrol and diesel prices at Rs 75.78/litre (increase by Rs 0.62) & Rs 74.03/litre ((increase by Rs 0.64), respectively in Delhi.

    — ANI (@ANI) June 14, 2020 " class="align-text-top noRightClick twitterSection" data=" ">

ਇਸ ਤੋਂ ਪਹਿਲਾਂ ਪੈਟਰੋਲ 0.59 ਪੈਸੇ ਤੇ ਡੀਜ਼ਲ 0.58 ਪੈਸੇ ਵਧਿਆ ਸੀ। ਦਿੱਲੀ 'ਚ ਸ਼ਨਿੱਚਰਵਾਰ ਨੂੰ ਪੈਟਰੋਲ ਦੀ ਕੀਮਤ 75.16 ਰੁਪਏ ਲੀਟਰ ਸੀ ਤੇ ਡੀਜ਼ਲ 73.39 ਰੁਪਏ ਲੀਟਰ ਸੀ। ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨਾਲ ਪੈਟਰੋਲ ਤੇ ਡੀਜ਼ਲ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ।

ਚੰਡੀਗੜ੍ਹ ਇੰਟਰਸਿਟੀ 'ਚ ਪੈਟਰੋਲ ਕੀਮਤ 'ਚ 0.59 ਪੈਸੇ ਦਾ ਵਾਧਾ ਹੋਇਆ ਹੈ ਜਿਸ ਨਾਲ ਪੈਟਰੋਲ ਦੀ ਕੀਮਤ 72.95 ਰੁਪਏ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 'ਚ 0.57 ਪੈਸੇ ਦਾ ਵਾਧਾ ਹੋਇਆ ਹੈ ਜਿਸ ਨਾਲ ਡੀਜ਼ਲ ਦੀ ਕੀਮਤ 66.17 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇਹ ਵੀ ਪੜ੍ਹੋ;ਵੀਕਐਂਡ ਲੌਕਡਾਊਨ 'ਚ ਪੁਲਿਸ ਨੇ ਜਬਰਦਸਤੀ ਕਰਵਾਈਆਂ ਦੁਕਾਨਾਂ ਬੰਦ, ਦੁਕਾਨਦਾਰਾਂ ਵਿੱਚ ਰੋਸ

ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ 'ਚ ਬਦਲਾਅ ਹੁੰਦਾ ਹੈ। ਸਵੇਰੇ 6 ਵਜੇ ਹੀ ਪੈਟਰੋਲ ਤੇ ਡੀਜ਼ਲ ਦੀ ਨਵੀਂ ਦਰਾਂ ਲਾਗੂ ਹੁੰਦੀਆਂ ਹਨ। ਪੈਟਰੋਲ ਡੀਜ਼ਲ ਦੇ ਦਾਮਾਂ 'ਚ ਐਕਸਾਇਜ਼ ਡਿਊਟੀ ਡੀਲਰ ਕਮੀਸ਼ਨ ਤੇ ਹੋਰ ਚੀਜ਼ਾਂ ਜੁੜਨ ਨਾਲ ਇਸ ਦਾ ਕੀਮਤ 'ਚ ਵਾਧਾ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਪੈਟਰੋਲ ਡੀਜ਼ਲ ਦੀ ਕੀਮਤ ਹੁਣ ਐਸਐਮਐਸ ਰਾਹੀਂ ਵੀ ਜਾਣ ਸਕਦੇ ਹਾਂ। ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਤੁਹਾਨੂੰ ਆਰਐਸਪੀ ਤੇ ਆਪਣੇ ਸ਼ਹਿਰ ਦਾ ਕੋਰਡ ਲਿਖ ਕੇ 9224992249 ਇਸ ਨੰਬਰ 'ਤੇ ਭੇਜਣਾ ਹੋਵੇਗਾ। ਹਰ ਸ਼ਹਿਰ ਦਾ ਵੱਖ-ਵੱਖ ਕੋਰਡ ਹੈ, ਜੋ ਆਈਓਸੀਐਲ ਦੀ ਵੈਬਸਾਈਟ 'ਤੇ ਮਿਲ ਜਾਵੇਗਾ।

Last Updated : Jun 14, 2020, 12:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.