ETV Bharat / bharat

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਤਾਰੀਕ ਵਿੱਚ ਹੋਇਆ ਵਾਧਾ, ਜਾਣੋਂ ਆਖ਼ਰੀ ਮਿਤੀ

ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਮਿਤੀ ਨੂੰ ਵਧਾ ਕੇ 31 ਮਾਰਚ 2020 ਤੱਕ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਮਿਤੀ 31 ਦਸੰਬਰ 2019 ਸੀ।

ਪੈਨ ਕਾਰਡ
ਪੈਨ ਕਾਰਡ
author img

By

Published : Dec 31, 2019, 10:10 AM IST

ਨਵੀਂ ਦਿੱਲੀ: ਪੈਨ ਨੂੰ ਆਧਾਰ ਨੂੰ ਲਿੰਕ ਕਰਨ ਲਈ ਸਮਾਂ ਸੀਮਾਂ ਵਧ ਗਈ ਹੈ। ਸੀਬੀਡੀਟੀ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਸੀਮਾਂ ਨੂੰ ਵਧਾ ਕੇ ਮਾਰਚ 2020 ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਤਾਰੀਕ 31 ਦਸੰਬਰ 2019 ਸੀ।

ਸੀਬੀਡੀਟੀ ਨੇ ਆਪਣੇ ਟਵੀਟਰ ਖਾਤੇ ਤੇ ਲਿਖਿਆ, ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਾਰੀਕ ਨੂੰ 31 ਦਸੰਬਰ 2019 ਤੋਂ ਵਧਾ ਕੇ 31 ਮਾਰਚ 2020 ਤੱਕ ਕਰ ਦਿੱਤਾ ਗਿਆ ਹੈ।

  • The due date for linking of PAN with Aadhaar as specified under sub-section 2 of Section 139AA of the Income-tax Act,1961 has been extended from 31st December, 2019 to 31st March, 2020.
    Notification no.107 of 2019 dated 30/12/2019 issued by CBDT.

    — Income Tax India (@IncomeTaxIndia) December 30, 2019 " class="align-text-top noRightClick twitterSection" data=" ">

ਜ਼ਿਕਰ ਕਰ ਦਈਏ ਕਿ ਅੱਠਵੀਂ ਬਾਰ ਹੈ ਜਦੋਂ ਸੀਬੀਡੀਟੀ ਨੇ ਆਧਾਰ ਨੇ ਨਾਲ ਪੈਨ ਨੂੰ ਜੋੜਨ ਦੀ ਤਾਰੀਕ ਨੂੰ ਵਧਾਇਆ ਹੈ। ਪਿਛਲੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਆਧਾਰ ਯੋਜਨਾ ਨੂੰ ਸੰਵਿਧਾਨਕ ਰੂਪ ਤੋਂ ਕਾਨੂੰਨੀ ਕਰਾਰ ਦੇ ਦਿੱਤਾ ਸੀ। ਇਨਕਮ ਟੈਕਸ ਦੀ ਧਾਰਾ 139 AA(2) ਵਿੱਚ ਕਿਹਾ ਗਿਆ ਹੈ ਕਿ ਹਰ ਵਿਅਕਤੀ ਜਿਸ ਕੋਲ 1 ਜੁਲਾਈ 2017 ਨੂੰ ਪੈਨ ਕਾਰਡ ਸੀ ਅਤੇ ਜੋ ਆਧਾਰ ਕਾਰਡ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਆਪਣਾ ਆਧਾਰ ਨੰਬਰ ਇਨਕਮ ਟੈਕ, ਅਧਿਕਾਰੀਆਂ ਨੂੰ ਦੇਣਾ ਲਾਜ਼ਮੀ ਹੈ।

ਜੇ ਤੁਸੀ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਕਰਵਾ ਲਿਆ ਹੈ ਤਾਂ ਇਸ https://www.incometaxindiaefiling.gov.in/home ਲਿੰਕ 'ਤੇ ਕਲਿੱਕ ਕਰ ਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ 567678 ਜਾਂ 56161ਉੱਤੇ ਸੁਨੇਹਾ ਭੇਜ ਕੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਇਆ ਜਾ ਸਕਦਾ ਹੈ।

ਜੇ ਤੁਸੀਂ ਪੈਨ ਅਤੇ ਆਧਾਰ ਲਿੰਕ ਨਹੀਂ ਜੋੜਿਆ ਹੈ ਤਾਂ ਮਿੱਥੀ ਤਰੀਕ ਤੋਂ ਬਾਅਦ ਤੁਹਾਡਾ ਪੈਨ ਕਾਰਡ ਚਾਲੂ ਨਹੀਂ ਹੋਵੇਗਾ। ਪਹਿਲਾਂ ਇਹ ਨਿਯਮ ਸੀ ਕਿ ਜੇ ਤੁਸੀਂ ਡੈੱਡਲਾਈਨ ਤੋਂ ਪਹਿਲਾਂ ਆਧਾਰ ਅਤੇ ਪੈਨ ਕਾਰਡ ਨੂੰ ਨਹੀਂ ਜੋੜਦੇ, ਤਾਂ ਤੁਹਾਡਾ ਪੈਨ ਕਾਰਡ ਅਵੈਧ ਮੰਨਿਆ ਜਾਵੇਗਾ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.